ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਕੱਲ੍ਹ ਗੁਰੂਗ੍ਰਾਮ ਵਿੱਚ ‘ਕਦਰਾਂ-ਕੀਮਤਾਂ ’ਤੇ ਅਧਾਰਿਤ ਸਮਾਜ ਦੀ ਨੀਂਹ ਦੇ ਰੂਪ ਵਿੱਚ ਮਹਿਲਾਵਾਂ’ ਵਿਸ਼ੇ ’ਤੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ

Posted On: 08 FEB 2023 5:51PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਕੱਲ੍ਹ (9 ਫਰਵਰੀ, 2023) ਹਰਿਆਣਾ ਦੇ ਗੁਰੂਗ੍ਰਾਮ ਸਥਿਤ ਓਮ ਸ਼ਾਂਤੀ ਰਿਟ੍ਰੀਟ ਸੈਂਟਰ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ‘ਕਦਰਾਂ-ਕੀਮਤਾਂ ’ਤੇ ਅਧਾਰਿਤ ਸਮਾਜ ਦੀ ਨੀਂਹ ਦੇ ਰੂਪ ਵਿੱਚ ਮਹਿਲਾਵਾਂ’ ਵਿਸ਼ੇ ’ਤੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ। ਇਸ ਦੇ ਇਲਾਵਾ ਰਾਸ਼ਟਰਪਤੀ ਇੱਕ ਸਰਬ ਭਾਰਤੀ ਜਾਗਰੂਕਤਾ ਮੁਹਿੰਮ- ‘ਪਰਿਵਾਰ ਨੂੰ ਸਸ਼ਕਤ ਬਣਾਉਣਾ’ ਵੀ ਸ਼ੁਰੂ ਕਰਨਗੇ।

 

***

ਡੀਐੱਸ



(Release ID: 1897669) Visitor Counter : 84


Read this release in: English , Urdu , Marathi , Hindi