ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ 4200 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਬਣਾਏ ਜਾ ਰਹੇ ਅਹਿਮਦਾਬਾਦ-ਧੋਲੇਰਾ ਐਕਸਪ੍ਰੈੱਸ-ਵੇਅ ਦੀ ਪ੍ਰਗਤੀ ਦਾ ਨਿਰੀਖਣ ਕੀਤਾ
Posted On:
19 JAN 2023 4:36PM by PIB Chandigarh
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਅਹਿਮਦਾਬਾਦ-ਧੋਲੇਰਾ ਐਕਸਪ੍ਰੈੱਸ-ਵੇਅ (ਪੈਕੇਜ 1) ਦੀ ਪ੍ਰਗਤੀ ਦਾ ਨਿਰੀਖਣ ਕੀਤਾ। ਇਹ 109 ਕਿਲੋਮੀਟਰ ਲੰਬਾ
ਇਹ ਅਹਿਮਦਾਬਾਦ ਅਤੇ ਥੋਲੇਰਾ ਨੂੰ ਜੋੜਣ ਅਤੇ ਧੋਲੇਰਾ ਦੇ ਕੋਈ ਵਿਸ਼ੇਸ਼ ਨਿਵੇਸ਼ ਖੇਤਰਾਂ ਨੂੰ ਅਹਿਮਦਾਬਾਦ ਨਾਲ ਜੋੜਣ ਲਈ ਇੱਕ ਮਹੱਤਵਪੂਰਨ ਮਾਰਗ ਦੇ ਰੂਪ ਵਿੱਚ ਕਾਰਜ ਕਰੇਗਾ। ਇਹ ਐਕਸਪ੍ਰੈੱਸਵੇਅ ਅਹਿਮਦਾਬਾਦ ਅਤੇ ਧੋਲੇਰਾ ਦਰਮਿਆਨ ਤੇਜ ਗਤੀ ਨਾਲ ਯਾਤਰਾ ਨੂੰ ਸਮਰੱਥ ਕਰੇਗਾ ਅਤੇ ਯਾਤਰਾ ਦੇ ਸਮੇਂ ਨੂੰ ਲਗਭਗ 1 ਘੰਟੇ (ਵਰਤਮਾਨ ਵਿੱਚ 2.25 ਘੰਟੇ ਨਾਲ) ਘੱਟ ਕਰ ਦੇਵੇਗਾ। ਇਹ ਧੋਲੇਰਾ ਵਿੱਚ ਹਵਾਈ ਅੱਡੇ ਲਈ ਸਿੱਧੀ ਕਨੈਕਟੀਵਿਟੀ ਵੀ ਪ੍ਰਦਾਨ ਕਰੇਗਾ।
ਇਹ ਮਾਰਗ ਸਰਖੇਜ ਨੂੰ ਧੋਲੇਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰਾਹੀਂ ਨਵਗਾਮ ਅਤੇ ਧੋਲੇਰਾ ਵਿਸ਼ੇਸ਼ ਨਿਵੇਸ਼ ਖੇਤਰ (ਐੱਸਆਈਆਰ) ਦੇ ਕੋਲ ਸਰਦਾਰ ਪਟੇਲ ਰਿੰਗ ਰੋਡ ਨਾਲ ਜੋੜਦਾ ਹੈ। ਇਹ ਐਕਸਪ੍ਰੈੱਸ-ਵੇਅ ਅਹਿਮਦਾਬਾਦ ਅਤੇ ਧੋਲੇਰਾ ਵਿੱਚ ਉਦਯੌਗਿਕ ਗਤੀਵਿਧੀਆਂ ਨੂੰ ਰਫਤਾਰ ਦੇਣ ਵਿੱਚ ਵੀ ਮਦਦਗਾਰ ਸਾਬਿਤ ਹੋਵੇਗਾ।
*******
ਐੱਮਜੇਪੀਐੱਸ
(Release ID: 1892496)
Visitor Counter : 124