ਰਾਸ਼ਟਰਪਤੀ ਸਕੱਤਰੇਤ
14, 21 ਅਤੇ 28 ਜਨਵਰੀ ਨੂੰ ਚੇਂਜ ਆਵ੍ ਗਾਰਡ (ਗਾਰਡ ਅਦਲਾ-ਬਦਲੀ) ਸਮਾਰੋਹ ਦਾ ਆਯੋਜਨ ਨਹੀਂ ਹੋਵੇਗਾ
Posted On:
11 JAN 2023 12:18PM by PIB Chandigarh
ਗਣਤੰਤਰ ਦਿਵਸ ਪਰੇਡ ਅਤੇ ਬੀਟਿੰਗ ਰਿਟ੍ਰੀਟ ਸਮਾਰੋਹ ਦੇ ਪੂਰਵ–ਅਭਿਆਸ (ਰਿਹਰਸਲ) ਦੇ ਕਾਰਨ 14 ਜਨਵਰੀ ਤੋਂ 28 ਜਨਵਰੀ 2023 (ਯਾਨੀ 14 ਜਨਵਰੀ, 21 ਜਨਵਰੀ ਅਤੇ 28 ਜਨਵਰੀ) ਦੇ ਦਰਮਿਆਨ ਚੇਂਜ ਆਵ੍ ਗਾਰਡ (ਗਾਰਡ ਅਦਲਾ-ਬਦਲੀ) ਸਮਾਰੋਹ ਦਾ ਆਯੋਜਨ ਨਹੀਂ ਹੋਵੇਗਾ।
***
ਡੀਐੱਸ/ਏਕੇ
(Release ID: 1890323)
Visitor Counter : 109