ਰੱਖਿਆ ਮੰਤਰਾਲਾ
                
                
                
                
                
                    
                    
                        ਓਡੀਸ਼ਾ ਤਟ ਤੋਂ ਘੱਟ ਦੂਰੀ ਦੀ ਬੈਲਿਸਿਟਕ ਮਿਜ਼ਾਇਲ, ਪ੍ਰਿਥਵੀ-II ਦਾ ਸਫ਼ਲ ਟ੍ਰੇਨਿੰਗ ਲਾਂਚ  ਕੀਤਾ ਗਿਆ
                    
                    
                        
                    
                
                
                    Posted On:
                10 JAN 2023 8:56PM by PIB Chandigarh
                
                
                
                
                
                
                ਘੱਟ ਦੂਰੀ ਦੀ ਬੈਲਿਸਿਟਕ ਮਿਜ਼ਾਇਲ, ਪ੍ਰਿਥਵੀ –II ਦਾ ਇੱਕ ਸਫ਼ਲ ਟ੍ਰੇਨਿੰਗ ਲਾਂਚ 10 ਜਨਵਰੀ , 2023 ਨੂੰ ਓਡੀਸ਼ਾ ਦੇ ਤਟ ’ਤੇ ਚਾਂਦੀਪੁਰ ਦੇ ਏਕੀਕ੍ਰਿਤ ਟ੍ਰੇਨਿੰਗ ਰੇਂਜ ਤੋਂ ਕੀਤਾ ਗਿਆ। ਪ੍ਰਿਥਵੀ-II ਮਿਜ਼ਾਇਲ ਇੱਕ ਅਤਿ ਕੁਸ਼ਲ ਪ੍ਰਣਾਲੀ ਹੈ, ਜੋ ਭਾਰਤ ਦੇ ਪ੍ਰਮਾਣੂ ਪ੍ਰਤੀਰੋਧ ਦਾ ਇੱਕ ਅਭਿੰਨ ਅੰਗ ਰਹੀ ਹੈ। ਮਿਜ਼ਾਇਲ ਨੇ ਪੂਰੀ ਸਟੀਕਤਾ ਦੇ ਨਾਲ ਆਪਣੇ ਲਕਸ਼ ਨੂੰ ਭੇਦਿਆ (ਦਾਗਿਆ)। ਇਸ ਟ੍ਰੇਨਿੰਗ ਲਾਂਚ ਦੇ ਜ਼ਰੀਏ ਮਿਜ਼ਾਇਲ ਦੇ ਸਾਰੇ ਪਰਿਚਾਲਨ ਅਤੇ ਤਕਨੀਕੀ ਮਾਪਦੰਡਾਂ ਦੀ ਸਫ਼ਲਤਾਪੂਰਵਕ ਪੁਸ਼ਟੀ ਹੋ ਗਈ।
****
ਏਬੀਬੀ/ਸੇਵੀ
                
                
                
                
                
                (Release ID: 1890320)
                Visitor Counter : 202