ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
ਫੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਮੋਦੀ ਸਰਕਾਰ ਦੁਆਰਾ ਕਿਸਾਨਾਂ ਦੇ ਹਿਤ ਵਿੱਚ ਉਠਾਏ ਗਏ ਕਦਮਾਂ ਬਾਰੇ ਪ੍ਰੈੱਸ ਵਰਤਾਲਾਪ ਨੂੰ ਕੀਤਾ ਸੰਬੋਧਿਤ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਕਿਸਾਨਾਂ ਨੂੰ ਆਧੁਨਿਕ ਡਿਜੀਟਲ ਤਕਨੀਕ ਦੇ ਕੇ ਉਨ੍ਹਾਂ ਨੂੰ ਸਸ਼ਕਤ ਅਤੇ ਸਮਰੱਥਾਵਾਨ ਬਣਾਇਆ ਹੈ
Posted On:
14 DEC 2022 4:26PM by PIB Chandigarh
ਮੋਦੀ ਸਰਕਾਰ ਨੇ ਕਿਸਾਨਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੀਜ ਤੋਂ ਬਜ਼ਾਰ ਤੱਕ ਇੱਕ ਨਵੀਂ ਧਾਰਨਾ ਬਣਾਈ ਹੈ ਜਿਸ ਵਿੱਚ ਡਿਜੀਟਲ ਐਗਰੀਕਲਚਰ ਮਿਸ਼ਨ ਇੱਕ ਚਮਤਕਾਰ ਸਾਬਿਤ ਹੋਇਆ
ਫੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਕਿਸਾਨਾਂ ਨੂੰ ਆਧੁਨਿਕ ਡਿਜੀਟਲ ਤਕਨੀਕ ਦੇ ਕੇ ਉਨ੍ਹਾਂ ਨੇ ਸਸ਼ਕਤ ਅਤੇ ਸਮਰੱਥਾਵਾਨ ਬਣਾਇਆ ਹੈ। ਕੇਂਦਰ ਦੀ ਨਰੇਂਦਰ ਮੋਦੀ ਸਰਕਾਰ ਦੁਆਰਾ ਕਿਸਾਨਾਂ ਦੇ ਹਿਤ ਵਿੱਚ ਉਠਾਏ ਗਏ ਅਨੇਕ ਕਦਮਾਂ ਬਾਰੇ ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈੱਸ ਵਰਤਾਲਾਪ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਪਟੇਲ ਨੇ ਕਿਹਾ ਕਿ ਡਿਜੀਟਲ ਤਕਨੀਕ ਦੇ ਰਾਹੀਂ ਕਿਸਾਨ ਕਈ ਤਰ੍ਹਾਂ ਦੀਆਂ ਪੇਰਸ਼ਾਨੀਆਂ ਤੋਂ ਬਚ ਗਏ ਹਨ ਅਤੇ ਲੁੱਟ-ਭ੍ਰਿਸ਼ਟਾਚਾਰ ਅਤੇ ਬਿਚੌਲੀਆਂ ਤੋਂ ਉਨ੍ਹਾਂ ਨੂੰ ਮੁਕਤੀ ਮਿਲੀ ਹੈ।
ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਕਿਹਾ ਕਿ ਡਿਜੀਟਲਾਈਜੇਸ਼ਨ ਦੇ ਰਾਹੀਂ ਸਰਕਾਰ ਦੁਆਰਾ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਹੁਣ ਸਿੱਧੇ ਕਿਸਾਨਾਂ ਤੱਕ ਪਹੁੰਚਣ ਲਗੀ ਹੈ ਜਿਸ ਵਿੱਚ ਕਿਸਾਨਾਂ ਨੂੰ ਕਾਰੋਬਾਰ ਕਰਨ ਦੇ ਨਵੇਂ ਮੌਕੇ ਮੁਹੱਇਆ ਹੋਏ ਹਨ ਅਤੇ ਉਹ ਉਨ੍ਹਾਂ ਦਾ ਫਾਇਦਾ ਉਠਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੇ ਹਿਤਾਂ ਨੂੰ ਧਿਆਨ ਵਿੱਚ ਰਖਦੇ ਹੋਏ ਬੀਜ ਤੋਂ ਬਜ਼ਾਰ ਤੱਕ ਇੱਕ ਨਵੀਂ ਧਾਰਨਾ ਬਣਾਈ ਹੈ ਜਿਸ ਵਿੱਚ ਡਿਜੀਟਲ ਐਗਰੀਕਲਚਰ ਮਿਸ਼ਨ ਇੱਕ ਚਮਤਕਾਰ ਸਾਬਿਤ ਹੋਇਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਮਿਸ਼ਨ ਨੇ ਕਿਸਾਨ ਦੀਆਂ ਪਰਿਸਥਿਤੀਆਂ ਅਤੇ ਜੀਵਨ ਪੱਧਰ ਵਿੱਚ ਬਦਲਾਅ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ।
ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਕਿਹਾ ਕਿ ਈ-ਨਾਮ ਮੰਡੀ ਦੇ ਜ਼ਰੀਏ ਦੇਸ਼ਭਰ ਵਿੱਚ 1.74 ਕਰੋੜ ਤੋਂ ਅਧਿਕ ਕਿਸਾਨਾਂ ਨੂੰ ਜੋੜਿਆ ਗਿਆ ਹੈ ਅਤੇ 2.36 ਲੱਖ ਵਪਾਰਾਂ ਨੂੰ ਈ-ਨਾਮ ਦੇ ਜ਼ਰੀਏ ਰਜਿਸਟਰ ਕੀਤਾ ਗਿਆ ਹੈ। ਜਿਸ ਨੇ ਮਾਧਿਅਮ ਰਾਹੀਂ 2.22 ਲੱਖ ਕਰੋੜ ਰੁਪਇਆ ਦਾ ਵਪਾਰ ਹੋਇਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤੋਂ ਦੇਸ਼ ਦੇ 11.37 ਕਰੋੜ ਕਿਸਾਨਾਂ ਨੂੰ ਲਾਭ ਪਹੁੰਚਿਆ ਹੈ ਅਤੇ ਇਸ ਯੋਜਨਾ ਦੇ ਰਾਹੀਂ ਇਨ੍ਹਾਂ ਕਿਸਾਨਾਂ ਦੇ ਖਾਤਿਆਂ ਵਿੱਚ 2.16 ਲੱਖ ਕਰੋੜ ਰੁਪਏ ਸਿੱਧੇ ਜਮ੍ਹਾਂ ਕਰਾਏ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਡਿਜੀਟਲ ਕ੍ਰਾਂਤੀ ਦੇ ਬਾਅਦ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿੱਚ ਵੀ ਕਾਫੀ ਲਾਭ ਮਿਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸੈਟੇਲਾਈਟ ਦੇ ਜ਼ਰੀਏ ਕਿਸਾਨਾਂ ਦੀ ਫਸਲ ਦੀ ਦੇਖਭਾਲ ਕੀਤੀ ਗਈ। ਸ਼੍ਰੀ ਪਟੇਲ ਨੇ ਕਿਹਾ ਕਿ ਸਾਲ 2021-22 ਵਿੱਚ ਇਸ ਯੋਜਨਾ ਦੇ ਲਈ 16 ਹਜ਼ਾਰ ਕਰੋੜ ਰੁਪਏ ਵੰਡੇ ਅਤੇ 2016 ਤੋਂ 2022 ਤੱਕ 38 ਕਰੋੜ ਕਿਸਾਨਾਂ ਨੂੰ ਇਸ ਯੋਜਨਾ ਵਿੱਚ ਰਜਿਸਟਰ ਕੀਤਾ ਗਿਆ ਅਤੇ 1,28,522 ਕਰੋੜ ਰੁਪਏ ਤੋਂ ਅਧਿਕ ਕਲੇਮ ਦਾ ਭੁਗਤਾਨ ਕੀਤਾ ਗਿਆ
ਜਦਕਿ 25,185 ਕਰੋੜ ਰੁਪਏ ਕਿਸਾਨਾਂ ਦੁਆਰਾ ਬੀਮਾ ਪ੍ਰੀਮੀਅਮ ਦੇ ਰੂਪ ਵਿੱਚ ਦਿੱਤੇ ਗਏ। ਸ਼੍ਰੀ ਪਟੇਲ ਨੇ ਕਿਹਾ ਕਿ ਕਿਸਾਨ ਉਤਪਾਦਕ ਸੰਘ ਦੇ ਤਹਿਤ 3,855 ਤੋਂ ਵੀ ਜ਼ਿਆਦਾ ਐੱਫਪੀਓ ਰਜਿਸਟਰਡ ਕੀਤੇ ਗਏ ਸੋਇਲ ਹੈਲਥ ਕਾਰਡ ਦੇ ਤਹਿਤ 22.71 ਕਰੋੜ ਕਾਰਡ ਬਣਾਏ ਗਏ ਅਤੇ ਦੇਸ਼ਭਰ ਵਿੱਚ 11 ਹਜ਼ਾਰ 531 ਟੈਸਟਿੰਗ ਪ੍ਰੋਗਸ਼ਾਲਾਵਾਂ ਨੂੰ ਮੰਜੂਰ ਕੀਤਾ ਗਿਆ।
ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਦੱਸਿਆ ਕਿ ਪਿਛਲੀ ਸਰਕਾਰ ਦੇ ਸਮੇਂ ਵਿੱਚ ਪ੍ਰਧਾਨ ਮੰਤਰੀ ਖੇਤੀਬਾੜੀ ਸਿੰਚਾਈ ਯੋਜਨਾ ਦੀ ਵੰਡ 6,057 ਕਰੋੜ ਰੁਪਏ ਸੀ ਜਦਕਿ ਮੋਦੀ ਸਰਕਾਰ ਨੇ ਇਸ ਯੋਜਨਾ ਵਿੱਚ ਕਰੀਬ 136 ਫੀਸਦੀ ਦਾ ਇਜਾਫਾ ਕਰਦੇ ਹੋਏ ਇਸ ਨੂੰ ਵਧਾਕੇ 15,511 ਕਰੋੜ ਰੁਪਏ ਕਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਮਾਈਕ੍ਰੋ ਇਰੀਗੇਸ਼ਨ ਫੰਡ ਦੇ ਤਹਿਤ 17.09 ਲੱਖ ਹੈਕਟੇਅਰ ਖੇਤਰ ਨੂੰ ਕਵਰ ਕਰਦੇ ਹੋਏ 4710.96 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਮੰਜ਼ੂਰੀ ਦਿੱਤੀ ਗਈ ਹੈ। ਇਸ ਦੇ ਇਲਾਵਾ 5,000 ਕਰੋੜ ਰੁਪਏ ਦੀ ਪ੍ਰਾਰੰਭਿਕ ਰਾਸ਼ੀ ਤੋਂ ਨਾਬਾਰਡ ਵਿੱਚ ਇੱਕ ਸੁਖਮ ਸਿੰਚਾਈ ਕੋਸ਼ ਬਣਾਇਆ ਗਿਆ ਹੈ ਅਤੇ ਕਾਪਰਸ ਫੰਡ 10,000 ਕਰੋੜ ਰੁਪਏ ਰੱਖਿਆ ਗਿਆ ਹੈ।
ਸ਼੍ਰੀ ਪਟੇਲ ਨੇ ਇਹ ਵੀ ਦੱਸਿਆ ਕਿ ਪਿਛਲੀ ਸਰਕਾਰ ਦੇ ਸਮੇਂ ਵਿੱਚ ਖੇਤੀਬਾੜੀ ਲੋਨ ਪ੍ਰਵਾਹ 7.3 ਲੱਖ ਕਰੋੜ ਰੁਪਏ ਸੀ ਕੇਂਦਰ ਦੀ ਨਰੇਂਦਰ ਮੋਦੀ ਸਰਕਾਰ ਵਧਾਕੇ 2022-23 ਵਿੱਚ 18.5 ਲੱਖ ਕਰੋੜ ਰੁਪਏ ਕਰ ਦਿੱਤਾ ਹੈ। ਇਸ ਦੇ ਇਲਾਵਾ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਦੇ ਤਹਿਤ ਪਿਛਲੀ ਸਰਕਾਰ ਦੇ ਸਮੇਂ ਵਿੱਚ 6.46 ਕਰੋੜ ਕਿਸਾਨ ਸਨ, ਲੇਕਿਨ ਅੱਜ 9.28 ਕਰੋੜ ਕਿਸਾਨਾਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ।
ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਦੱਸਿਆ ਕਿ ਪਿਛਲੀ ਸਰਕਾਰ ਦੇ ਸਮੇਂ ਵਿੱਚ ਖਾਦ ਸਬਸਿਡੀ (ਫਰਟੀਲਾਈਜਰ) 41,853 ਕਰੋੜ ਰੁਪਏ ਸੀ ਜਿਸ ਨੂੰ ਵਧਾਕੇ ਮੋਦੀ ਸਰਕਾਰ ਦੁਆਰਾ 62,151 ਕਰੋੜ ਰੁਪਏ (cumulative) ਯੂਰੀਆ ਉਪਰ ਅਤੇ 40,073 ਕਰੋੜ ਰੁਪਏ (cumulative) ਨੌਨ ਯੂਰੀਆ ਉਪਰ ਕਰ ਦਿੱਤਾ ਗਿਆ ਹੈ।
ਸ਼੍ਰੀ ਪਟੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਹੀ ਕਿਸਾਨ ਰੇਲ ਦੀ ਧਾਰਨਾ ਸ਼ੁਰੂ ਕੀਤੀ, ਜਿਸ ਦੇ ਤਹਿਤ ਦੇਸ਼ਭਰ ਵਿੱਚ 167 ਰੂਟਸ ‘ਤੇ 2359 ਰੇਲਾਂ ਦੇ ਫੇਰੇ ਲਗੇ ਅਤੇ 7.88 ਲੱਖ ਟਨ ਤੋਂ ਜ਼ਿਆਦਾ ਖੇਤੀਬਾੜੀ ਉਤਪਾਦ ਲਿਆਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਕਿਸਾਨ ਉਡਾਨ ਦੇ ਤਹਿਤ 33 ਕਾਰਗੋ ਟਰਮੀਨਲ ਤੋਂ 12 ਤੋਂ ਜ਼ਿਆਦਾ ਖੇਤੀਬਾੜੀ ਉਤਪਾਦਾਂ ਨੂੰ ਇੱਕ ਜਗ੍ਹਾਂ ਤੋਂ ਦੂਜੀ ਜਗ੍ਹਾਂ ਲੈ ਜਾਇਆ ਗਿਆ।
ਫੂਡ ਪ੍ਰੋਸੈੱਸਿੰਗ ਉਦਯੋਗ ਰਾਜਮੰਤਰੀ ਸ਼੍ਰੀ ਪਟੇਲ ਨੇ ਕਿਹਾ ਕਿ ਡਿਜੀਟਲ ਕ੍ਰਾਂਤੀ ਦੇ ਬਾਅਦ ਕਿਸਾਨਾਂ ਨੂੰ ਬੈਂਕਾਂ ਦੇ ਚੱਕਰ ਨਹੀਂ ਲਗਾਉਣਾ ਪੈਦਾ ਅਤੇ ਹੁਣ ਹਰ ਬੈਂਕ ਤੋਂ ਐੱਨਓਸੀ ਲਿਆਉਣ ਦੀ ਪਰੇਸਾਨੀ ਤੋਂ ਵੀ ਕਿਸਾਨਾਂ ਨੂੰ ਨਿਜਾਤ ਮਿਲ ਗਿਆ ਹੈ। ਸ਼੍ਰੀ ਪਟੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਅਨਾਜ ਦਾ ਨਿਰਯਾਤ ਕਰ ਰਿਹਾ ਹੈ ਅਤੇ ਮੋਟਾ ਅਨਾਜ, ਚਾਵਲ, ਚੀਨੀ, ਦੁੱਧ ਆਦਿ ਵਿੱਚ ਭਾਰਤ ਨਿਰਯਾਤ ਵਿੱਚ ਨਵੇਂ ਰਿਕਾਰਡ ਬਣਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਐਗ੍ਰੀ ਸਟਾਰਟ ਅਪ ਇੱਕ ਨਵਾਂ ਇਤਿਹਾਸ ਰਚ ਰਹੇ ਹਨ। ਸ਼੍ਰੀ ਪਟੇਲ ਨੇ ਦੱਸਿਆ ਕਿ ਪਹਿਲੇ ਖੇਤੀਬਾੜੀ ਖੇਤਰ ਵਿੱਚ ਕੇਵਲ 100 ਸਮਾਰਟ-ਅਪ ਕੰਮ ਕਰ ਰਹੇ ਸਨ ਲੇਕਿਨ ਪਿਛਲੇ 7-8 ਸਾਲਾਂ ਤੋਂ ਇਹ ਸੰਖਿਆ ਵਧਕੇ 4,000 ਤੋਂ ਜ਼ਿਆਦਾ ਹੋ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਪਹਿਲੇ ਕੇਵਲ ਦੋ ਵੱਡੇ ਫੂਡ ਪਾਰਕ ਸਨ ਲੇਕਿਨ ਹੁਣ ਇਨ੍ਹਾਂ ਦੀ ਸੰਖਿਆ 23 ਹੋ ਗਈ ਹੈ। ਸ਼੍ਰੀ ਪਟੇਲ ਨੇ ਕਿਹਾ ਕਿ ਸਾਲ 2021-22 ਤੱਕ ਹੀ ਸਮਾਂ-ਸੀਮਾ ਤੋਂ ਕਾਫੀ ਪਹਿਲੇ ਭਾਰਤ ਨੇ 10% ਇਥੈਨੌਨ ਬਲੈਂਡਿੰਗ ਟਾਰਗੇਟ ਨੂੰ ਹਾਸਿਲ ਕਰ ਲਿਆ ਹੈ ਅਤੇ ਇਸ ਦੇ ਪਰਿਣਾਮਸਵਰੂਪ ਕਿਸਾਨਾਂ ਨੂੰ 40,600 ਕਰੋੜ ਰੁਪਏ ਤੋਂ ਅਧਿਕ ਦਾ ਸਮੇਂ ‘ਤੇ ਭੁਗਤਾਨ ਕੀਤਾ ਗਿਆ ਹੈ।
ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਕਿਹਾ ਕਿ ਵੱਖ-ਵੱਖ ਸੰਸਥਾਨਾਂ ਦੁਆਰਾ ਜਾਰੀ ਕੀਤੀ ਗਈ ਰਿਪੋਰਟਸ ਤੋਂ ਇਹ ਸਾਫ ਪਤਾ ਚਲਦਾ ਹੈ ਕਿ ਕਿਸਾਨਾਂ ਦੀ ਕੁਲ ਮੁਦਰਾਸਫੀਤੀ-ਸਮਾਯੋਜਿਤ ਉਮਰ ਵਿੱਚ ਦੋ ਗੁਣਾ ਇਜਾਫਾ ਹੋਇਆ ਹੈ ਜਾਂ ਕਈ ਰਾਜਾਂ ਵਿੱਚ ਇਹ ਲਗਭਗ ਦੋਗੁਣੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਵਿਸ਼ਵ ਵਿੱਚ ਸਭ ਤੋਂ ਵੱਧ ਖੇਤੀਬਾੜੀ ਉਪਜ ਦੇ ਉਤਪਾਦਨ ਦੇ ਮਾਮਲੇ ਵਿੱਚ ਪਹਿਲੇ ਜਾ ਦੂਜੇ ਸਥਾਨ ਤੇ ਰਹਿੰਦਾ ਹੈ।
ਅਤੇ 3.75 ਲੱਖ ਕਰੋੜ ਮੁੱਲ ਦੀ ਖੇਤੀਬਾੜੀ ਉਪਜ ਦਾ ਰਿਕਾਰਡ ਨਿਰਯਾਤ ਕੀਤਾ ਗਿਆ ਹੈ। ਸ਼੍ਰੀ ਪਟੇਲ ਨੇ ਕਿਹਾ ਕਿ ਕਿਸਾਨ ਮਾਨ ਧਨ ਯੋਜਨਾ ਤੋਂ ਦੇਸ਼ਭਰ ਦੇ 23 ਲੱਖ ਕਿਸਾਨਾਂ ਨੂੰ ਫਾਇਦਾ ਹੋਇਆ ਹੈ ਜਦਕਿ ਖੇਤੀਬਾੜੀ ਇੰਫ੍ਰਾ ਫੰਡ ਤੋਂ ਇੱਕ ਲੱਖ ਕਰੋੜ ਰਪੁਏ ਵੰਡੇ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੁਆਰਾ ਡ੍ਰੋਨ ਤਕਨੀਕ ਵਿੱਚ SOP ਜਾਰੀ ਕੀਤੇ ਜਾਣ ਨਾਲ ਸਾਡੇ ਕਿਸਾਨਾਂ ਨੂੰ ਲਾਭ ਮਿਲੇਗਾ।
ਪਿਛਲੀ ਸਰਕਾਰ ਅਤੇ ਮੋਦੀ ਸਰਕਾਰ ਦੀਆਂ ਨੀਤੀਆਂ ਵਿੱਚ ਖੇਤੀਬਾੜੀ ਖੇਤਰ ਦਾ ਤੁਲਨਾਤਮਕ ਵੇਰਵਾ
-
|
ਵਿਸ਼ਾ
|
(ਸਾਲ 2006 ਤੋਂ 2014)
|
(ਸਾਲ 2014 ਤੋਂ 2022)
|
-
|
ਖੇਤੀਬਾੜੀ ਬਜਟ
|
1,48,162.16 ਕਰੋੜ
(ਸਾਲ 2006 ਤੋਂ 2014)
|
6,21,940.92 ਕਰੋੜ
(ਸਾਲ 2014 ਤੋਂ 2022)
|
-
|
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਰਾਸ਼ੀ
|
00
|
2.16 ਲੱਖ ਕਰੋੜ
|
-
|
ਲਾਭਾਰਥੀ (ਕਿਸਾਨ ਕਿਸਾਨ ਸਨਮਾਨ ਨਿਧੀ)
|
00
|
11.37 ਕਰੋੜ ਕਿਸਾਨ
|
-
|
ਈ-ਨਾਮ ਮੰਡੀ
|
00
|
1260 ਈ-ਨਾਮ ਮੰਡੀ।
ਅਕਤੂਬਰ 2022 ਤੱਕ 1.74 ਕਰੋੜ ਤੋਂ ਅਧਿਕ ਕਿਸਾਨ।
2.36 ਲੱਖ ਟ੍ਰੇਡ ਰਜਿਸਟਰਡ।
2.22 ਲੱਖ ਕਰੋੜ ਦਾ ਵਪਾਰ ਦਰਜ।
|
-
|
ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ
|
00
|
2021-22 ਵਿੱਚ 16,000 ਕਰੋੜ ਰੁਪਏ ਵੰਡੇ
(1,24,223 ਕਰੋੜ ਤੋਂ ਅਧਿਕ ਕਲੇਮ ਦਾ ਭੁਗਤਾਨ)
ਜਦਕਿ 25,185 ਕਰੋੜ ਰੁਪਏ ਕਿਸਾਨਾਂ ਦੁਆਰਾ ਬੀਮਾ ਪ੍ਰੀਮੀਅਮ ਦੇ ਰੂਪ ਵਿੱਚ ਦਿੱਤੇ ਗਏ)
|
-
|
ਕਿਸਾਨ ਉਤਪਾਦਨ ਸੰਘ
|
00
|
10,000 ਕਿਸਾਨ।
ਅਕਤੂਬਰ 2022 ਤੱਕ 3855 FPO ਰਜਿਸਟ੍ਰੇਡ।
|
-
|
ਸੋਇਲ ਹੈਲਥ ਕਾਰਡ
|
00
|
22.71 ਕਰੋੜ
|
-
|
ਟੈਸਟਿੰਗ
|
171
|
11,531 ਪ੍ਰਯੋਗਸ਼ਾਲਾਵਾਂ ਮੰਜ਼ੂਰ
|
-
|
ਪ੍ਰਧਾਨ ਮੰਤਰੀ ਖੇਤੀਬਾੜੀ ਸਿੰਚਾਈ ਯੋਜਨਾ
|
6057
|
15,511 ਕਰੋੜ (136% ਵਾਧਾ)
|
-
|
Micro Irrigation Fund
|
-
|
17.09 ਲੱਖ ਹੈਕਟੇਅਰ ਖੇਤਰ ਨੂੰ ਕਵਰ ਕਰਦੇ ਹੋਏ 4710.96 ਕਰੋੜ ਦੀ ਪ੍ਰੋਜੈਕਟਾਂ ਨੂੰ ਮੰਜ਼ੂਰੀ।
|
-
|
ਖੇਤੀਬਾੜੀ ਲੋਨ ਪ੍ਰਵਾਹ
|
7.3 लाख करोड़ रुपए
7.3 ਲੱਖ ਕਰੋੜ ਰੁਪਏ
|
18.5 ਲੱਖ ਕਰੋੜ ਰੁਪਏ (2022-23)
|
-
|
ਕਿਸਾਨ ਕ੍ਰੈਡਿਟ ਕਾਰਡ (KCC)
|
6.46 करोड़ किसान,
6.46 ਕਰੋੜ ਕਿਸਾਨ,
|
9.50 ਕਰੋੜ ਕਿਸਾਨ
|
|
-
|
ਕਿਸਾਨ ਰੇਲ-ਕੁੱਲ ਕੁੱਲ ਰੂਟਸ
|
-
-
|
2359
167
|
-
|
ਕਿਸਾਨ ਉਡਾਨ-ਕਾਰਗੋ ਟਰਮੀਨਲ ਖੇਤੀਬਾੜੀ ਉਤਪਾਦ
|
-
-
|
33
12
|
*****
ਐੱਮਜੀਪੀਐੱਸ/ਆਰਆਰ
(Release ID: 1883821)
Visitor Counter : 119