ਰੇਲ ਮੰਤਰਾਲਾ
ਭਾਰਤੀ ਰੇਲਵੇ ਦੀਆਂ ਉਤਪਾਦਨ ਇਕਾਈਆਂ ਸਾਲ 2022-23 ਵਿੱਚ ਰਿਕਾਰਡ ਉਤਪਾਦਨ ਹਾਸਿਲ ਕਰਨ ਲਈ ਕਾਫੀ ਤੇਜ਼ੀ ਨਾਲ ਅੱਗੇ ਵਧ ਰਹੀਆਂ ਹਨ
ਇਸ ਸਾਲ ਨਵੰਬਰ, 2022 ਤੱਕ 614 ਇਲੈਕੌਟ੍ਰਿਕ ਇੰਜਨ ਬਣਾਏ ਗਏ
ਇੰਜਨ ਉਤਪਾਦਨ ਵਿੱਚ ਪਿਛਲੇ ਸਾਲ ਦੀ ਤੁਲਨਾ ਵਿੱਚ 25.3% ਦਾ ਵਾਧਾ ਦਰਜ
प्रविष्टि तिथि:
08 DEC 2022 3:26PM by PIB Chandigarh
ਭਾਰਤੀ ਰੇਲਵੇ ਦੀਆਂ ਉਤਪਾਦਨ ਇਕਾਈਆਂ ਯਾਨੀ ਚਿੱਤਰੰਜਨ ਸਥਿਤ ਚਿੱਤਰੰਜਨ ਲੋਕੋਮੋਟਿਵ ਵਰਕਸ (ਸੀਐੱਲਡਬਿਲਊ), ਵਾਰਾਣਸੀ ਸਥਿਤ ਬਨਾਰਸ ਲੋਕੋਮੋਟਿਵ ਵਰਕਸ (ਬੀਐੱਲਡਬਲਿਊ), ਪਟਿਆਲਾ ਸਥਿਤ ਪਟਿਆਲਾ ਲੋਕੋਮੋਟਿਵ ਵਰਕਸ (ਪੀਐੱਲਡਬਲਿਊ) ਸਾਲ 2022-23 ਵਿੱਚ ਰਿਕਾਰਡ ਉਤਪਾਦਨ ਹਾਸਿਲ ਕਰਨ ਲਈ ਕਾਫੀ ਤੇਜ਼ੀ ਨਾਲ ਅੱਗੇ ਵਧ ਰਹੀਆਂ ਹਨ।
ਵਿੱਤੀ ਸਾਲ 2022-23 ਵਿੱਚ 30 ਨਵੰਬਰ ਤੱਕ 614 ਇਲੈਕੌਟ੍ਰਿਕ ਇੰਜਨ ਬਣਾਉਣ ਦੇ ਨਾਲ ਹੀ ਭਾਰਤੀ ਰੇਲਵੇ ਨੇ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ 25.3% ਦਾ ਵਾਧਾ ਦਰਜ ਕੀਤਾ ਹੈ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿੱਚ 490 ਇਲੈਕੌਟ੍ਰਿਕ ਇੰਜਨ ਬਣਾਏ ਗਏ ਹਨ।
***
YB
(रिलीज़ आईडी: 1882167)
आगंतुक पटल : 159