ਰਾਸ਼ਟਰਪਤੀ ਸਕੱਤਰੇਤ
azadi ka amrit mahotsav

“ਚੇਂਜ ਆਵ੍ ਗਾਰਡ’ ਸਮਾਰੋਹ ਇਸ ਸ਼ਨੀਵਾਰ ਤੋਂ ਸਵੇਰੇ 9 ਵਜੇ 10 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ

Posted On: 23 NOV 2022 3:57PM by PIB Chandigarh

 ‘ਚੇਂਜ ਆਵ੍ ਗਾਰਡ’ ਸਮਾਰੋਹ ਇਸ ਸ਼ਨੀਵਾਰ (26 ਨਵੰਬਰ, 2022) ਤੋਂ ਸਵੇਰੇ 09:00 ਵਜੇ ਤੋਂ 10:00 ਵਜੇ ਤੱਕ ਰਾਸ਼ਟਰਪਤੀ ਭਵਨ ਦੇ ਪ੍ਰਾਂਗਣ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਸਮਾਰੋਹ ਨੂੰ ਦੇਖਣ ਦੀ ਬੇਨਤੀ https://rb.nic.in/rbvisit/rbvisit_cog.aspx ਔਨਲਾਈਨ ਕੀਤੀ ਜਾ ਸਕਦੀ ਹੈ।

 

 

*****

ਡੀਐੱਸ/ਬੀਐੱਮ


(Release ID: 1878561) ਵਿਜ਼ੀਟਰ ਕਾਊਂਟਰ : 116