ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 219.37 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 4.11 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 26,449 ਹਨ

ਪਿਛਲੇ 24 ਘੰਟਿਆਂ ਵਿੱਚ 1,542 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.76%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 1.02% ਹੈ

Posted On: 18 OCT 2022 10:14AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 219.37 ਕਰੋੜ  )2,19,37,66,738) ਤੋਂ ਵੱਧ ਹੋ ਗਈ। 

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 4.11 ਕਰੋੜ (4,11,60,467) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10415338

ਦੂਸਰੀ ਖੁਰਾਕ

10120091

ਪ੍ਰੀਕੌਸ਼ਨ ਡੋਜ਼

7059817

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18437045

ਦੂਸਰੀ ਖੁਰਾਕ

17718802

ਪ੍ਰੀਕੌਸ਼ਨ ਡੋਜ਼

13725258

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

41160467

ਦੂਸਰੀ ਖੁਰਾਕ

32157116

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

61989913

ਦੂਸਰੀ ਖੁਰਾਕ

53256344

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

561382322

ਦੂਸਰੀ ਖੁਰਾਕ

516178923

ਪ੍ਰੀਕੌਸ਼ਨ ਡੋਜ਼

99664867

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

204044350

ਦੂਸਰੀ ਖੁਰਾਕ

197047987

ਪ੍ਰੀਕੌਸ਼ਨ ਡੋਜ਼

50372016

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

127678800

ਦੂਸਰੀ ਖੁਰਾਕ

123200859

ਪ੍ਰੀਕੌਸ਼ਨ ਡੋਜ਼

48156423

ਪ੍ਰੀਕੌਸ਼ਨ ਡੋਜ਼

21,89,78,381

ਕੁੱਲ

2,19,37,66,738

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 26,449 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.06% ਹਨ।

 

https://ci6.googleusercontent.com/proxy/DeMOvd6cl4z6P7JBqm1fA3OJF_XDmhOa0B9m6nq6vd5oUr-WI5wz7YrwW_-_heMRg0iNaZmhIVxjZZFtIjvJKR-zNQr4Z7rR1RxWNICcoi6igiYXxn8Ch78XIA=s0-d-e1-ft#https://static.pib.gov.in/WriteReadData/userfiles/image/image002BC0I.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.76% ਹੈ। ਪਿਛਲੇ 24 ਘੰਟਿਆਂ ਵਿੱਚ 1,919 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,40,77,068 ਹੋ ਗਈ ਹੈ।

 

https://ci5.googleusercontent.com/proxy/kZq9KB_ou2dUzHrQU4ir-xGRB11007emHbiqpwEBjRlb4myEtmrEIjAz98UJQN1pevEf7emJDFtcfQL2qC7M-KasQYSh7ArkMDEM_cUMkHnzN01s2O7GPVsuaQ=s0-d-e1-ft#https://static.pib.gov.in/WriteReadData/userfiles/image/image003MY48.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 1,542 ਨਵੇਂ ਕੇਸ ਸਾਹਮਣੇ ਆਏ।

 

https://ci3.googleusercontent.com/proxy/cNV4MAgnNns_BXEfGTJLZa5cwPQVMZ1AWDF-akC-9_EuD4wdbMfNyt5zwL4xXy-_EFL0qx2NlN6hngGKpbMMzormtm4vRsiQIMdYwQRlp9vVJEkydHguOCThDg=s0-d-e1-ft#https://static.pib.gov.in/WriteReadData/userfiles/image/image00408Z3.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 2,27,207 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 89.89 ਕਰੋੜ ਤੋਂ ਵੱਧ )89,89,26,887( ਟੈਸਟ ਕੀਤੇ ਗਏ ਹਨ।

 

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 1.02% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 0.68% ਹੈ।

 

https://ci3.googleusercontent.com/proxy/i-LDEBcGI08N2C-W526fNdsTrfmHwYtew_W1xtTaMDywa465rAjQKZ7dsOp2JGLl7ILEuEQwJldLpml1Ood5oNuHqmvJN93SbRN6nVs098Nzv1kmtrZhPefUsw=s0-d-e1-ft#https://static.pib.gov.in/WriteReadData/userfiles/image/image0050GKP.jpg

 

****

ਐੱਮਵੀ


(Release ID: 1868743) Visitor Counter : 137