ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਦਾ ਅੱਜ ਆਰਮੀ ਹਸਪਤਾਲ (ਰੈਫਰਲ ਐਂਡ ਰਿਸਰਚ) ਵਿੱਚ ਮੋਤੀਆਬਿੰਦ ਦਾ ਅਪਰੇਸ਼ਨ ਹੋਇਆ
प्रविष्टि तिथि:
16 OCT 2022 2:29PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਦਾ ਅੱਜ (16 ਅਕਤੂਬਰ, 2022) ਆਰਮੀ ਹਸਪਤਾਲ (ਰੈਫਰਲ ਐਂਡ ਰਿਸਰਚ), ਨਵੀਂ ਦਿੱਲੀ ਵਿੱਚ ਮੋਤੀਆਬਿੰਦ ਦਾ ਅਪਰੇਸ਼ਨ ਹੋਇਆ। ਅਪਰੇਸ਼ਨ ਸਫ਼ਲ ਰਿਹਾ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
*******
ਡੀਐੱਸ/ਐੱਸਐੱਚ
(रिलीज़ आईडी: 1868412)
आगंतुक पटल : 149