ਰੇਲ ਮੰਤਰਾਲਾ
ਮਾਣਯੋਗ ਪ੍ਰਧਾਨ ਮੰਤਰੀ ਨੇ ਵੰਦੇ ਭਾਰਤ ਐਕਸਪ੍ਰੈੱਸ ਨੂੰ ਅੱਜ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜਿਸ ਦੀ ਨਿਯਮਤ ਸੇਵਾ 19 ਅਕਤੂਬਰ ਤੋਂ ਸ਼ੁਰੂ ਹੋਵੇਗੀ
ਇਹ ਰੇਲ ਹਫ਼ਤੇ ਵਿੱਚ ਛੇ ਦਿਨ ਚੱਲੇਗੀ
Posted On:
13 OCT 2022 4:53PM by PIB Chandigarh
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਊਨਾ ਦੇ ਅੰਬ ਅੰਦੌਰਾ ਤੋਂ ਨਵੀਂ ਦਿੱਲੀ ਤੱਕ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਦੀ ਪਹਿਲੀ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਰੇਲਗੱਡੀ ਨੰਬਰ 22447/22448 ਨਵੀਂ ਦਿੱਲੀ - ਅੰਬ ਅੰਦੌਰਾ - ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ 19 ਅਕਤੂਬਰ, 2022 ਤੋਂ ਆਪਣੀ ਨਿਯਮਤ ਸੇਵਾ ਸ਼ੁਰੂ ਕਰੇਗੀ। ਇਹ ਟ੍ਰੇਨ ਹਫ਼ਤੇ ਵਿੱਚ ਛੇ ਦਿਨ (ਸ਼ੁੱਕਰਵਾਰ ਨੂੰ ਛੱਡ ਕੇ) ਚੱਲੇਗੀ। ਵੰਦੇ ਭਾਰਤ ਐਕਸਪ੍ਰੈੱਸ 16 ਕੋਚਾਂ ਦਾ ਇੱਕ ਰੇਲ ਸੈੱਟ ਰੇਕ ਹੈ, ਜਿਸ ਵਿੱਚ ਐਗਜ਼ੀਕਿਊਟਿਵ ਕਲਾਸ ਅਤੇ ਚੇਅਰ ਕਾਰ ਕੋਚ ਸ਼ਾਮਲ ਹਨ।
ਵੰਦੇ ਭਾਰਤ ਐਕਸਪ੍ਰੈੱਸ ਦਾ ਸਮਾਂ ਅਤੇ ਠਹਿਰਾਅ ਦਾ ਸਮਾਂ ਇਸ ਪ੍ਰਕਾਰ ਹੈ:
22447 ਨਵੀਂ ਦਿੱਲੀ- ਅੰਬ ਅੰਦੌਰਾ ਵੰਦੇ ਭਾਰਤ ਐਕਸਪ੍ਰੈੱਸ
|
|
ਸਟੇਸ਼ਨ
|
|
22448 ਅੰਬ ਅੰਦੌਰਾ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ
|
05:50
|
ਰਵਾਨਗੀ
|
ਨਵੀਂ ਦਿੱਲੀ
|
ਆਗਮਨ
|
18:25
|
08:00/08:02
|
ਆਗਮਨ/ਰਵਾਨਗੀ
|
ਅੰਬਾਲਾ
|
ਆਗਮਨ/ਰਵਾਨਗੀ
|
16:13/16:15
|
08:40/08:45
|
ਆਗਮਨ/ਰਵਾਨਗੀ
|
ਚੰਡੀਗੜ੍ਹ
|
ਆਗਮਨ/ਰਵਾਨਗੀ
|
15:25/15:30
|
10:00/10:02
|
ਆਗਮਨ/ਰਵਾਨਗੀ
|
ਆਨੰਦਪੁਰ ਸਾਹਿਬ
|
ਆਗਮਨ/ਰਵਾਨਗੀ
|
14:08/14:10
|
10:34/10:36
|
ਆਗਮਨ/ਰਵਾਨਗੀ
|
ਊਨਾ ਹਿਮਾਚਲ
|
ਆਗਮਨ/ਰਵਾਨਗੀ
|
13:21/13:23
|
11:05
|
ਆਗਮਨ
|
ਅੰਬ ਅੰਦੌਰਾ
|
ਰਵਾਨਗੀ
|
13:00
|
ਰੇਲਗੱਡੀ ਨੰਬਰ 22447 ਨਵੀਂ ਦਿੱਲੀ - ਅੰਬ ਅੰਦੌਰਾ ਵੰਦੇ ਭਾਰਤ ਐਕਸਪ੍ਰੈੱਸ ਨਵੀਂ ਦਿੱਲੀ ਤੋਂ ਅੰਬ ਅੰਦੌਰਾ ਤੱਕ ਦਾ ਕਿਰਾਇਆ ਢਾਂਚਾ ਹੇਠ ਲਿਖੇ ਅਨੁਸਾਰ ਹੈ:
-
ਐਗਜ਼ੀਕਿਊਟਿਵ ਕਲਾਸ - 2045 ਰੁਪਏ (ਕੇਟਰਿੰਗ ਨਾਲ), 1890 ਰੁਪਏ (ਕੇਟਰਿੰਗ ਤੋਂ ਬਿਨਾਂ)
-
ਚੇਅਰ ਕਾਰ - 1075 ਰੁਪਏ (ਕੇਟਰਿੰਗ ਨਾਲ), 955 ਰੁਪਏ (ਕੇਟਰਿੰਗ ਤੋਂ ਬਿਨਾਂ)
ਟ੍ਰੇਨ ਨੰਬਰ 22448 ਅੰਬ ਅੰਦੌਰਾ - ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਅੰਬ ਅੰਦੌਰਾ ਤੋਂ ਨਵੀਂ ਦਿੱਲੀ ਤੱਕ ਦਾ ਕਿਰਾਇਆ ਢਾਂਚਾ ਇਸ ਪ੍ਰਕਾਰ ਹੈ:
-
ਐਗਜ਼ੀਕਿਊਟਿਵ ਕਲਾਸ - 2240 ਰੁਪਏ (ਕੇਟਰਿੰਗ ਨਾਲ), 1890 ਰੁਪਏ (ਕੇਟਰਿੰਗ ਤੋਂ ਬਿਨਾਂ)
-
ਚੇਅਰ ਕਾਰ - 1240 ਰੁਪਏ (ਕੇਟਰਿੰਗ ਨਾਲ), 955 ਰੁਪਏ (ਕੇਟਰਿੰਗ ਤੋਂ ਬਿਨਾਂ)
****
ਵਾਈਬੀ/ਡੀਐੱਨਐੱਸ
(Release ID: 1867654)
Visitor Counter : 128