ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਦੁਸਹਿਰੇ ਦੀ ਪੁਰਬ ਸੰਧਿਆ 'ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ

प्रविष्टि तिथि: 04 OCT 2022 3:33PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਲੋਕਾਂ ਨੂੰ ਦੁਸਹਿਰੇ ਦੀ ਪੁਰਬ ਸੰਧਿਆ ‘ਤੇ ਵਧਾਈਆਂ ਦਿੱਤੀਆਂ ਹਨ। ਹੇਠਾਂ ਉਨ੍ਹਾਂ ਦੇ ਸੰਦੇਸ਼ ਦਾ ਪੂਰਾ ਮੂਲ-ਪਾਠ ਹੈ-

“ਸੰਪੂਰਨ ਭਾਰਤ ਵਿੱਚ ਪਰੰਪਰਾਗਤ (ਹਰਸ਼-ਉੱਲਾਸ) ਦੇ ਨਾਲ ਮਨਾਏ ਜਾਣ ਵਾਲਾ ਪੁਰਬ, ਦੁਸਹਿਰੇ ਦੇ ਸ਼ੁਭ ਅਵਸਰ ‘ਤੇ ਦੇਸ਼ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਤੇ ਵਧਾਈਆਂ ਦਿੰਦਾ ਹਾਂ।

 

ਬੁਰਿਆਈ ‘ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ, ਧਰਮ ਵਿੱਚ ਸਾਡੀ ਆਸਥਾ ਨੂੰ ਹੋਰ ਵੀ ਦ੍ਰਿੜ੍ਹ ਕਰਦਾ ਹੈ। ਇਹ ਪੁਰਬ, ਸੱਚ, ਨਿਆਂ, ਕਰੁਣਾ, ਕਰਤੱਵ ਤੇ ਸਾਹਸ ਜਿਹੇ ਭਗਵਾਨ ਰਾਮ ਦੇ ਗੁਣਾਂ ਨੂੰ ਯਾਦ ਕਰਨ ਤੇ ਉਨ੍ਹਾਂ ਤੋਂ ਪ੍ਰੇਰਣਾ ਲੈਣ ਦਾ ਹੈ।

******

ਐੱਮਐੱਸ/ਆਰਕੇ/ਏਐੱਮ


(रिलीज़ आईडी: 1865237) आगंतुक पटल : 144
इस विज्ञप्ति को इन भाषाओं में पढ़ें: English , Urdu , हिन्दी , Marathi , Tamil