ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 218. 80 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 4.10 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 34,598 ਹਨ

ਪਿਛਲੇ 24 ਘੰਟਿਆਂ ਵਿੱਚ 1,968 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.74%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 1.29% ਹੈ

Posted On: 04 OCT 2022 9:41AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 218.80 ਕਰੋੜ  )2,18,80,50,600) ਤੋਂ ਵੱਧ ਹੋ ਗਈ। 

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 4.10 ਕਰੋੜ (4,10,44,847) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10415230

ਦੂਸਰੀ ਖੁਰਾਕ

10119129

ਪ੍ਰੀਕੌਸ਼ਨ ਡੋਜ਼

7033521

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18436865

ਦੂਸਰੀ ਖੁਰਾਕ

17716920

ਪ੍ਰੀਕੌਸ਼ਨ ਡੋਜ਼

13669193

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

41044847

ਦੂਸਰੀ ਖੁਰਾਕ

31838542

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

61950936

ਦੂਸਰੀ ਖੁਰਾਕ

53100981

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

561302022

ਦੂਸਰੀ ਖੁਰਾਕ

515877623

ਪ੍ਰੀਕੌਸ਼ਨ ਡੋਜ਼

96836457

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

204034629

ਦੂਸਰੀ ਖੁਰਾਕ

196986661

ਪ੍ਰੀਕੌਸ਼ਨ ਡੋਜ਼

49248756

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

127672289

ਦੂਸਰੀ ਖੁਰਾਕ

123156490

ਪ੍ਰੀਕੌਸ਼ਨ ਡੋਜ਼

47609509

ਪ੍ਰੀਕੌਸ਼ਨ ਡੋਜ਼

21,43,97,436

 

ਕੁੱਲ

2,18,80,50,600

 

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 34,598 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.08% ਹਨ।

 

https://ci6.googleusercontent.com/proxy/tUTQLv-XUNY1mtSQ6hlcvwDag3R_F6CzOO2kze4MJP64WcOUz2TU1mAULCf5VNQHs4CvCcRoP_q67orEsFPs2-MKA9smI6FXidzRNXrdAPdvfjWRFuuoF80Xhg=s0-d-e1-ft#https://static.pib.gov.in/WriteReadData/userfiles/image/image0012C2R.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.74% ਹੈ। ਪਿਛਲੇ 24 ਘੰਟਿਆਂ ਵਿੱਚ 3,481 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,40,36,152 ਹੋ ਗਈ ਹੈ।

 

https://ci3.googleusercontent.com/proxy/WSpqPqtpTCZ_dIsixsAsopaKkhHpZUhJjwtil4v_m_ztZTlyqMIY7ErS0hwYOyA8z6pnM-oN_yZHhzP4xS91_UiSMQ7GNoNI_jFIVWJSi8GDuQ6L1FFwiGpWYw=s0-d-e1-ft#https://static.pib.gov.in/WriteReadData/userfiles/image/image002SZ63.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 1,968 ਨਵੇਂ ਕੇਸ ਸਾਹਮਣੇ ਆਏ।

 

https://ci3.googleusercontent.com/proxy/wqEHFw96RWCykY4c0ON4Rg5vF8EvX9Tj4-JYcC-vM4mdOQ81akCbU3zO3uUQ2o-cPL-VcMwWopCcyiF1uh6BX6eVSGctXuJY7VhaJlMDFJUhoQ_lOVvhf-d4ZA=s0-d-e1-ft#https://static.pib.gov.in/WriteReadData/userfiles/image/image0031CDY.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 2,09,801 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 89.59 ਕਰੋੜ ਤੋਂ ਵੱਧ )89,59,58,696( ਟੈਸਟ ਕੀਤੇ ਗਏ ਹਨ।

 

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 1.29% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 0.94% ਹੈ।

 

https://ci4.googleusercontent.com/proxy/zW4d3wkfH72TVVXdBDv1W_a0Gz6GdUrrKl0_kvuAMSc_ZF3s8_CmWG-j0386Hy_x-mYw51FbhpX4g99QpKe3fh0OoNzwXxwsJFY3sC6D90UHhegTsSRIYNZ-KQ=s0-d-e1-ft#https://static.pib.gov.in/WriteReadData/userfiles/image/image004FD1D.jpg

 

****

ਐੱਮਵੀ



(Release ID: 1865018) Visitor Counter : 137