ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਫਰਾਂਸ ਦੇ ਉਦਯੋਗਪਤੀਆਂ ਦੇ ਪ੍ਰਤੀਨਿਧੀਮੰਡਲ ਦੇ ਨਾਲ ਦੁਵੱਲੀ ਮੀਟਿੰਗ ਕੀਤੀ
Posted On:
27 SEP 2022 5:49PM by PIB Chandigarh
ਕੇਂਦਰੀ ਸੜਕ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅੱਜ ਫਰਾਂਸ ਦੇ ਰਾਜਦੂਤ ਸ਼੍ਰੀ ਇਮੈਨੁਏਲ ਲੇਨਿਨ ਦੀ ਅਗਵਾਈ ਵਿੱਚ ਫਰਾਂਸ ਦੇ ਉਦਯੋਗਪਤੀਆਂ, ਭਾਰਤ ਵਿੱਚ ਫਰਾਂਸ ਦੇ ਦੂਤਾਵਾਸ ਦੇ ਮੈਂਬਰਾਂ ਦੇ ਮੈਂਬਰਾਂ ਦੇ ਪ੍ਰਤੀਨਿਧੀਮੰਡਲ ਅਤੇ ਸੜਕ ਟਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਦੇ ਅਧਿਕਾਰੀਆਂ ਦੇ ਨਾਲ ਦੁਵੱਲੀ ਮੀਟਿੰਗ ਕੀਤੀ।
ਮੀਟਿੰਗ ਵਿੱਚ ਵਿਸ਼ਵਪੱਧਰੀ ਬੁਨਿਆਦੀ ਢਾਂਚਾ ਵਿਕਸਿਤ ਕਰਨ ਦੇ ਨਾਲ-ਨਾਲ ਲਾਗਤ ਵਿੱਚ ਕਮੀ ਲਿਆਉਣ ਦੇ ਲਈ ਨਵੀਂ ਟੈਕਨੋਲੋਜੀਆਂ ‘ਤੇ ਸੰਭਾਵਿਤ ਸਹਿਯੋਗ ਬਾਰੇ ਚਰਚਾ ਕੀਤੀ ਗਈ। ਨਾਲ ਹੀ, ਰੋਪਵੇ, ਵਿਕਲਪਿਕ ਈਂਧਣ ਅਤੇ ਨਿਰਮਾਣ ਸਮੱਗਰੀ ਜਿਹੇ ਨਵੇਂ ਖੇਤਰਾਂ ਵਿੱਚ ਅਵਸਰ ‘ਤੇ ਵੀ ਚਰਚਾ ਕੀਤੀ ਗਈ।
*****
ਐੱਮਜੇਪੀਐੱਸ
(Release ID: 1863159)
Visitor Counter : 112