ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 217.11 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 4.08 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 46,342 ਹਨ

ਪਿਛਲੇ 24 ਘੰਟਿਆਂ ਵਿੱਚ 5,443 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.71%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 1.73% ਹੈ

Posted On: 22 SEP 2022 9:41AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 217.11 ਕਰੋੜ (2,17,11,36,934) ਤੋਂ ਵੱਧ ਹੋ ਗਈ। 

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 4.08 ਕਰੋੜ (4,08,74,582) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10414926

ਦੂਸਰੀ ਖੁਰਾਕ

10115483

ਪ੍ਰੀਕੌਸ਼ਨ ਡੋਜ਼

6961310

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18436304

ਦੂਸਰੀ ਖੁਰਾਕ

17712306

ਪ੍ਰੀਕੌਸ਼ਨ ਡੋਜ਼

13539451

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

40874582

ਦੂਸਰੀ ਖੁਰਾਕ

31378015

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

61894394

ਦੂਸਰੀ ਖੁਰਾਕ

52897712

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

561131855

ਦੂਸਰੀ ਖੁਰਾਕ

515216191

ਪ੍ਰੀਕੌਸ਼ਨ ਡੋਜ਼

87558952

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

204004828

ਦੂਸਰੀ ਖੁਰਾਕ

196834800

ਪ੍ਰੀਕੌਸ਼ਨ ਡੋਜ਼

45596494

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

127650884

ਦੂਸਰੀ ਖੁਰਾਕ

123055739

ਪ੍ਰੀਕੌਸ਼ਨ ਡੋਜ਼

45862708

ਪ੍ਰੀਕੌਸ਼ਨ ਡੋਜ਼

19,95,18,915

ਕੁੱਲ

2,17,11,36,934

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 46,342 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.10% ਹਨ।

 

https://ci3.googleusercontent.com/proxy/AiIMufw5rPDN9OfvShY6Jf1Tg-1NWmaNHL85HjcTybMk2CaJkECmTCIWv5scmQ5mFBEVHKmpfEP7KgKU5Q4k0nVUlaI9QStacngFBT-OHFE6fRfgaWwvgb-A3g=s0-d-e1-ft#https://static.pib.gov.in/WriteReadData/userfiles/image/image001L4U0.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.71% ਹੈ। ਪਿਛਲੇ 24 ਘੰਟਿਆਂ ਵਿੱਚ 5,291 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,39,78,271 ਹੋ ਗਈ ਹੈ।

 

https://ci5.googleusercontent.com/proxy/te7s7RzS10uXFGtADXCrPdWH11NyWy_liRLXAIIuFwlaBEL41Y3awrDb2l3_8mp5U-oag2jTazd1OjDBFj6d-TLRDveqfeX01xcI5xl8lC2Vdn_i6l1ULIpE2A=s0-d-e1-ft#https://static.pib.gov.in/WriteReadData/userfiles/image/image002TYCF.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 5,443 ਨਵੇਂ ਕੇਸ ਸਾਹਮਣੇ ਆਏ।

 

https://ci5.googleusercontent.com/proxy/HPzSbF2RSnl0rtSI-rVN9wWNb0vKukRRsOWlI3P_9YYw1kOFbLU-jqWMbaE6Ti5y6p7M0gcdirIKo32x-a5A9VW8Eov0J3H1UsDiEKfs2P2BzElfzhT4eblBAQ=s0-d-e1-ft#https://static.pib.gov.in/WriteReadData/userfiles/image/image0033NH7.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 3,39,062 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 89.27 ਕਰੋੜ ਤੋਂ ਵੱਧ (89,27,28,070) ਟੈਸਟ ਕੀਤੇ ਗਏ ਹਨ।

 

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 1.73% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 1.61% ਹੈ।

 

https://ci4.googleusercontent.com/proxy/6BRdJGSqBa7ajc54BN1Hf9V671qo3PpWfiMqtekSR-9PHYP7rj9ryQCAhBdzT62FSHsnfL2DQH54lAHyMvsWxJUC08jSoEN4dp2tIHlXbO3MWyVrxSoKUPr0YA=s0-d-e1-ft#https://static.pib.gov.in/WriteReadData/userfiles/image/image0041RP5.jpg

 

****

ਐੱਮਵੀ


(Release ID: 1861523) Visitor Counter : 146