ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 216.83 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 4.08 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 47,379 ਹਨ

ਪਿਛਲੇ 24 ਘੰਟਿਆਂ ਵਿੱਚ 4,043 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.71%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 1.81% ਹੈ

Posted On: 20 SEP 2022 9:38AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 216.83 ਕਰੋੜ (2,16,83,24,537) ਤੋਂ ਵੱਧ ਹੋ ਗਈ। 

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 4.08 ਕਰੋੜ (4,08,32,053) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,14,884

ਦੂਸਰੀ ਖੁਰਾਕ

1,01,14,247

ਪ੍ਰੀਕੌਸ਼ਨ ਡੋਜ਼

69,48,111

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,36,209

ਦੂਸਰੀ ਖੁਰਾਕ

1,77,11,428

ਪ੍ਰੀਕੌਸ਼ਨ ਡੋਜ਼

1,35,17,025

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

4,08,32,053

ਦੂਸਰੀ ਖੁਰਾਕ

3,12,86,043

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,18,79,548

ਦੂਸਰੀ ਖੁਰਾਕ

5,28,63,283

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

56,10,99,251

ਦੂਸਰੀ ਖੁਰਾਕ

51,51,04,281

ਪ੍ਰੀਕੌਸ਼ਨ ਡੋਜ਼

8,60,62,831

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,39,99,362

ਦੂਸਰੀ ਖੁਰਾਕ

19,68,10,115

ਪ੍ਰੀਕੌਸ਼ਨ ਡੋਜ਼

4,49,74,937

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,76,47,450

ਦੂਸਰੀ ਖੁਰਾਕ

12,30,39,681

ਪ੍ਰੀਕੌਸ਼ਨ ਡੋਜ਼

4,55,83,796

ਪ੍ਰੀਕੌਸ਼ਨ ਡੋਜ਼

19,70,86,702

ਕੁੱਲ

2,16,83,24,537

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 47,379 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.11% ਹਨ।

 

https://ci4.googleusercontent.com/proxy/eovxqP1uB7aj7gdaWYA68vMGwQP08lF6W4DywsDQoOkyoPApiVjf8-NGw2vKfIpGZqTilMBWtI3t5I_brYGMLxHHTrcZpIVN3r3R5gnEbGcDXyz_EfuUf2OzQQ=s0-d-e1-ft#https://static.pib.gov.in/WriteReadData/userfiles/image/image002R5N7.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.71% ਹੈ। ਪਿਛਲੇ 24 ਘੰਟਿਆਂ ਵਿੱਚ  4,676 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,39,67,340 ਹੋ ਗਈ ਹੈ।

 

https://ci6.googleusercontent.com/proxy/iHUSDDhguKV7OAtwzzEpgO7j_B2qZm_AlnQcMGJ7GspCV05VfV6gMsFlJoSxGyi3QiqnW3Jj9inXDJ2pI88mb0VboxuzIcX7Jcp6Qxo5lbuupFJinXm59cZ3ig=s0-d-e1-ft#https://static.pib.gov.in/WriteReadData/userfiles/image/image003MJ24.jpg

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 4,043 ਨਵੇਂ ਕੇਸ ਸਾਹਮਣੇ ਆਏ।

https://ci6.googleusercontent.com/proxy/FFrmBYsbYa5pEvAhLzPsP2HzsnBZdd2hhJhjDbVT4MVvtvdXlBvGF34NTabv5DHAp7ClxO1MYo-VwEykKdo0pL78o8UitZduhBZuSuMjwZCEQaBCl6v2epMT0w=s0-d-e1-ft#https://static.pib.gov.in/WriteReadData/userfiles/image/image004S26T.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 2,95,894 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 89.20 ਕਰੋੜ ਤੋਂ ਵੱਧ (89,20,49,014) ਟੈਸਟ ਕੀਤੇ ਗਏ ਹਨ।

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 1.81% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 1.37% ਹੈ।

https://ci4.googleusercontent.com/proxy/kysSCAy3Gaw7PRmDbiuIjN_Ejbs3KC9Y-aVhmlAK1ISEM4p-qS7bcHmU2Td67fRmC571P0u2-5glj5Q9tQUUb7-zgGaxO6O2wPBG5cRNdZcbNSE6dwUhA0jc6Q=s0-d-e1-ft#https://static.pib.gov.in/WriteReadData/userfiles/image/image005GWZP.jpg

 

****

ਐੱਮਵੀ



(Release ID: 1860811) Visitor Counter : 138