ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 216.70 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 4.08 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 48,027 ਹਨ

ਪਿਛਲੇ 24 ਘੰਟਿਆਂ ਵਿੱਚ 4,858 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.71%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 1.78% ਹੈ

Posted On: 19 SEP 2022 9:42AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 216.70 ਕਰੋੜ (2,16,70,14,127) ਤੋਂ ਵੱਧ ਹੋ ਗਈ। 

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 4.08 ਕਰੋੜ (4,08,14,780) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,14,864

ਦੂਸਰੀ ਖੁਰਾਕ

1,01,14,026

ਪ੍ਰੀਕੌਸ਼ਨ ਡੋਜ਼

69,41,633

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,36,138

ਦੂਸਰੀ ਖੁਰਾਕ

1,77,10,936

ਪ੍ਰੀਕੌਸ਼ਨ ਡੋਜ਼

1,35,05,571

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

4,08,14,780

ਦੂਸਰੀ ਖੁਰਾਕ

3,12,52,621

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,18,71,578

ਦੂਸਰੀ ਖੁਰਾਕ

5,28,46,994

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

56,10,83,162

ਦੂਸਰੀ ਖੁਰਾਕ

51,50,47,957

ਪ੍ਰੀਕੌਸ਼ਨ ਡੋਜ਼

8,53,78,177

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,39,97,080

ਦੂਸਰੀ ਖੁਰਾਕ

19,67,95,494

ਪ੍ਰੀਕੌਸ਼ਨ ਡੋਜ਼

4,46,78,927

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,76,45,959

ਦੂਸਰੀ ਖੁਰਾਕ

12,30,30,916

ਪ੍ਰੀਕੌਸ਼ਨ ਡੋਜ਼

4,54,47,314

ਪ੍ਰੀਕੌਸ਼ਨ ਡੋਜ਼

19,59,51,622

ਕੁੱਲ

2,16,70,14,127

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 48,027 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.11% ਹਨ।

 

https://ci3.googleusercontent.com/proxy/HL5yugBJit4oLppvny4ax5AcmbVq2VzbzRmamlNe7lU0NU-e0cWGkKLl7q3KN0UWQ16OGVfoyY-9D-IUamB3LtvwZcgLKt2zS9Iw_yUF1RMh0zT6QefrmjEpBA=s0-d-e1-ft#https://static.pib.gov.in/WriteReadData/userfiles/image/image001C038.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.71% ਹੈ। ਪਿਛਲੇ 24 ਘੰਟਿਆਂ ਵਿੱਚ 4,735 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,39,62,664 ਹੋ ਗਈ ਹੈ।

 

https://ci3.googleusercontent.com/proxy/w-m15E5iQRJhIc9PKSK4XJhvv5Ym04tKLkgThZVDN4pceP-PD-0gFO3o7xybHacJrbSkGUKph2YgpZiQz0hDsjX8nZflz4rKxg11y2E3ugLmrUL2mCkgo7xhXQ=s0-d-e1-ft#https://static.pib.gov.in/WriteReadData/userfiles/image/image002AGJA.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 4,858 ਨਵੇਂ ਕੇਸ ਸਾਹਮਣੇ ਆਏ।

 

https://ci4.googleusercontent.com/proxy/t-YAivP8g0z1ZWU-cduhuxq1JbAG_ejCzWb4eUfLBW-9zWpZpi-n6Q_s3DJ53_LP0YrBH0J7B8ZOwayZ5yOuAKGVyyoKHuEoWlLt14IydH1LuKG1V22KWPeyaQ=s0-d-e1-ft#https://static.pib.gov.in/WriteReadData/userfiles/image/image00330ZY.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 1,75,935 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 89.17 ਕਰੋੜ ਤੋਂ ਵੱਧ (89,17,53,120) ਟੈਸਟ ਕੀਤੇ ਗਏ ਹਨ।

 

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 1.78% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 2.76% ਹੈ।

 

https://ci6.googleusercontent.com/proxy/MZ86v4sLmQBO8zlOQ84maAcEwC1c6O6HRcLzupWG34-cS4D5ZWOuBqG-YY-B9lqKvUyoALt7WGXwfLyWdHbrLFhUd5XdbnOj2OSdJt1bmqIuJz0On6FbLUccvQ=s0-d-e1-ft#https://static.pib.gov.in/WriteReadData/userfiles/image/image004WTHJ.jpg

 

****

ਐੱਮਵੀ



(Release ID: 1860710) Visitor Counter : 130