ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 213.91 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 4.05 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 50,594 ਹਨ

ਪਿਛਲੇ 24 ਘੰਟਿਆਂ ਵਿੱਚ 5,379 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.70%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 2.00% ਹੈ

Posted On: 07 SEP 2022 9:25AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 213.91 ਕਰੋੜ (2,13,91,49,934) ਤੋਂ ਵੱਧ ਹੋ ਗਈ। 

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 4.05 ਕਰੋੜ (4,05,07,953) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,14,361

ਦੂਸਰੀ ਖੁਰਾਕ

1,01,09,378

ਪ੍ਰੀਕੌਸ਼ਨ ਡੋਜ਼

68,26,177

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,35,202

ਦੂਸਰੀ ਖੁਰਾਕ

1,77,03,732

ਪ੍ਰੀਕੌਸ਼ਨ ਡੋਜ਼

1,32,85,004

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

4,05,07,953

ਦੂਸਰੀ ਖੁਰਾਕ

3,05,74,338

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,17,45,431

ਦੂਸਰੀ ਖੁਰਾਕ

5,25,16,492

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

56,07,74,923

ਦੂਸਰੀ ਖੁਰਾਕ

51,38,30,904

ਪ੍ਰੀਕੌਸ਼ਨ ਡੋਜ਼

7,05,36,509

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,39,40,089

ਦੂਸਰੀ ਖੁਰਾਕ

19,64,98,608

ਪ੍ਰੀਕੌਸ਼ਨ ਡੋਜ਼

3,85,32,884

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,76,07,317

ਦੂਸਰੀ ਖੁਰਾਕ

12,28,27,616

ਪ੍ਰੀਕੌਸ਼ਨ ਡੋਜ਼

4,24,83,016

ਪ੍ਰੀਕੌਸ਼ਨ ਡੋਜ਼

17,16,63,590

ਕੁੱਲ

2,13,91,49,934

 ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 50,594 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.11% ਹਨ।

https://ci4.googleusercontent.com/proxy/AuruRWn_d_HGqNRn61RZ8KuS4mAyO77Mx-ikvQICHBsdtv5vujXryxc2VeeubipMHVPlnkm2LrKMUQMIneNIPwI-ZJo1LaUDd6mx98SjcRHg_Blo7KdZeSPzqw=s0-d-e1-ft#https://static.pib.gov.in/WriteReadData/userfiles/image/image001TBFF.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.70% ਹੈ। ਪਿਛਲੇ 24 ਘੰਟਿਆਂ ਵਿੱਚ 7,094 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,38,93,590 ਹੋ ਗਈ ਹੈ।

https://ci5.googleusercontent.com/proxy/HM6HgqiTsjO6AdB_-ATV8MrX1NnOb8WNMWiUY-Rl5hZhRLGNUmJP4Moq5NxINxuAzLrXYcoUXEwtYQ9Zbihijb2F5DKajyUxEUE70zZRT_ryRRCHwBpifxPBDQ=s0-d-e1-ft#https://static.pib.gov.in/WriteReadData/userfiles/image/image002CCW1.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 5,379  ਨਵੇਂ ਕੇਸ ਸਾਹਮਣੇ ਆਏ।

https://ci6.googleusercontent.com/proxy/kExjnwqls8q7EWKKJGkYYPYHDt11Bl78tMcaGGe8VnS-XbBHOCDJFak0afgx_km82gev1ZG-uP9Jj_4esQ2Ak6kAh1dAVG30AiFjCTSD6-QHBmk_AMnhhRk4jQ=s0-d-e1-ft#https://static.pib.gov.in/WriteReadData/userfiles/image/image003GDVW.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 3,21,917 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 88.80 ਕਰੋੜ ਤੋਂ ਵੱਧ (88,80,68,681) ਟੈਸਟ ਕੀਤੇ ਗਏ ਹਨ।

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 2.00% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 1.67% ਹੈ।

 

 

https://ci4.googleusercontent.com/proxy/uZaWWQQgAA38iaCcUCIjaD1mnY7ezg4e7MfXRPdyJBJ6rvCw2xWeHOw7TpmZDGL8CF3TgHHAlP3hwdjf3BfrsZTf3aA_gtxDCfvC1FMqzXTXCCN99DMF2QedYg=s0-d-e1-ft#https://static.pib.gov.in/WriteReadData/userfiles/image/image004FBYV.jpg

 

****

ਐੱਮਵੀ



(Release ID: 1857386) Visitor Counter : 101