ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 212.52 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 4.03 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 62,748 ਹਨ

ਪਿਛਲੇ 24 ਘੰਟਿਆਂ ਵਿੱਚ 7,946 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.67%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 2.57% ਹੈ

Posted On: 01 SEP 2022 9:30AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 212.52 ਕਰੋੜ (2,12,52,83,259) ਤੋਂ ਵੱਧ ਹੋ ਗਈ। 

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 4.03 ਕਰੋੜ (4,03,43,557) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,14,101

ਦੂਸਰੀ ਖੁਰਾਕ

1,01,06,627

ਪ੍ਰੀਕੌਸ਼ਨ ਡੋਜ਼

67,60,236

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,34,615

ਦੂਸਰੀ ਖੁਰਾਕ

1,76,98,873

ਪ੍ਰੀਕੌਸ਼ਨ ਡੋਜ਼

1,31,57,838

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

4,03,43,557

ਦੂਸਰੀ ਖੁਰਾਕ

3,02,37,960

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,16,86,394

ਦੂਸਰੀ ਖੁਰਾਕ

5,23,49,213

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

56,06,05,033

ਦੂਸਰੀ ਖੁਰਾਕ

51,31,51,897

ਪ੍ਰੀਕੌਸ਼ਨ ਡੋਜ਼

6,33,60,965

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,39,07,321

ਦੂਸਰੀ ਖੁਰਾਕ

19,63,30,566

ਪ੍ਰੀਕੌਸ਼ਨ ਡੋਜ਼

3,54,25,734

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,75,82,332

ਦੂਸਰੀ ਖੁਰਾਕ

12,27,17,894

ਪ੍ਰੀਕੌਸ਼ਨ ਡੋਜ਼

4,10,12,103

ਪ੍ਰੀਕੌਸ਼ਨ ਡੋਜ਼

15,97,16,876

ਕੁੱਲ

2,12,52,83,259

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 62,748 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.14%  ਹਨ।

 

https://ci3.googleusercontent.com/proxy/KUx6RrK_jPTd_4svHTfGp6rshAdwSr449DoW942SCgce-JniW1hnU6K8MGqbXD6181MndT425RWagAd712LZecQC21v-sKtUCzv4ov6NIz1Eag7h4Rhx_wjoYw=s0-d-e1-ft#https://static.pib.gov.in/WriteReadData/userfiles/image/image002OL9S.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.67% ਹੈ। ਪਿਛਲੇ 24 ਘੰਟਿਆਂ ਵਿੱਚ 9,828 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,38,45,680 ਹੋ ਗਈ ਹੈ।

 

https://ci5.googleusercontent.com/proxy/iMMN5v-g9kVfn5aGP0QaSpOCfGGccAqSW4l4SANy8kg2ZzQyroYITQVAnUtTCg2mtzbInK57TUd3zt-CM3e6zDAf7JexJTybpe3n8ck_qyEopSIsF4Wg0QD_jw=s0-d-e1-ft#https://static.pib.gov.in/WriteReadData/userfiles/image/image003909B.jpg

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 7,946 ਨਵੇਂ ਕੇਸ ਸਾਹਮਣੇ ਆਏ।

 

https://ci5.googleusercontent.com/proxy/bK7bIo3PFjWOaVZPaCUL7H_2frt8-rL9YUzz1DmBwfQPzsS9hQsVcDsv33hsIGLMmtOSI3vO2cseb-JqE6-LdTj_mMWHy_PcIcO-iJnme4gZhHpFL418yNAQMg=s0-d-e1-ft#https://static.pib.gov.in/WriteReadData/userfiles/image/image004K5WS.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 2,66,477 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 88.61 ਕਰੋੜ ਤੋਂ ਵੱਧ (88,61,47,613) ਟੈਸਟ ਕੀਤੇ ਗਏ ਹਨ।

 

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 2.57% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 2.98% ਹੈ।

 

https://ci5.googleusercontent.com/proxy/wuzE-6Ik8GRPW5zSISzGRvFBr_VStDt9gH9kjgtphvXJek4KOqhyAmJEbI344cJ22CigdEIUN23fx-_G_LRkC7ITDf25LOg5A2G_4ItZmOhGMNx2xL1q6KHQlA=s0-d-e1-ft#https://static.pib.gov.in/WriteReadData/userfiles/image/image005MSV0.jpg

 

****

ਐੱਮਵੀ/ਏਐੱਲ


(Release ID: 1856048)