ਸਿੱਖਿਆ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਬਾਲੀ ਨੂੰ ਜੀ20 ਦੇ ਚੌਥੇ ਸਿੱਖਿਆ ਵਰਕਰ ਸਮੂਹ ਅਤੇ ਸਿੱਖਿਆ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣਗੇ
Posted On:
29 AUG 2022 8:56PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਬਾਲੀ ਨੂੰ ਆਯੋਜਿਤ ਹੋਣੇ ਵਾਲੀ ਜੀ20 ਚੌਥੇ ਸਿੱਖਿਆ ਵਰਕਰ ਸਮੂਹ ਅਤੇ ਸਿੱਖਿਆ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣਗੇ।
ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਸਿੱਖਿਆ ਦੇ ਰਾਹੀਂ ਜ਼ਿਆਦਾ ਸਸ਼ਕਤ, ਸਮਾਵੇਸ਼ੀ, ਨਿਆਂਸੰਗਤ ਅਤੇ ਬਿਹਤਰ ਭਵਿੱਖ ਬਣਾਉਣ ਦੀ ਦਿਸ਼ਾ ਵਿੱਚ ਭਾਰਤ ਦੀ ਸਰਵਉੱਤਮ ਪਹਿਲਾਂ ਨੂੰ ਸਾਂਝਾ ਕਰਨਗੇ।
ਉਹ ਜੀ20 ਮੈਂਬਰ ਦੇਸ਼ਾਂ ਦੇ ਆਪਣੇ ਹਮਰੁਤਬਾ ਦੇ ਨਾਲ ਦੁਵੱਲੀ ਮੀਟਿੰਗਾ ਵਿੱਚ ਵੀ ਹਿੱਸਾ ਲੈਣਗੇ ਅਤੇ ਭਾਰਤ ਦੀ ਪ੍ਰਧਾਨਗੀ ਵਿੱਚ ਹੋਣ ਵਾਲੀ ਅਗਲੀ ਜੀ20 ਈਡੀਡਬਲਿਊਜੀ ਮੀਟਿੰਗ ਲਈ ਭਾਰਤ ਦੇ ਵੱਲੋਂ ਨਿਰਧਾਰਿਤ ਪ੍ਰਾਥਮਿਕਤਾ ਵਾਲੇ ਵਿਸ਼ਿਆ ਨੂੰ ਸਾਹਮਣੇ ਰੱਖਣਗੇ।
****
ਐੱਮਜੀਪੀਐੱਸ/ਏਕੇ
(Release ID: 1855499)
Visitor Counter : 118