ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 210.58 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 4 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 96,442 ਹਨ

ਪਿਛਲੇ 24 ਘੰਟਿਆਂ ਵਿੱਚ 10,649 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.59%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 3.32% ਹੈ

Posted On: 24 AUG 2022 9:34AM by PIB Chandigarh

 ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 210.58 ਕਰੋੜ  (2,10,58,83,682) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,80,21,928 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 4 ਕਰੋੜ (4,00,65,627) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,13,715

ਦੂਸਰੀ ਖੁਰਾਕ

1,01,03,610

ਪ੍ਰੀਕੌਸ਼ਨ ਡੋਜ਼

66,72,817

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,33,941

ਦੂਸਰੀ ਖੁਰਾਕ

1,76,93,393

ਪ੍ਰੀਕੌਸ਼ਨ ਡੋਜ਼

1,29,79,040

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

4,00,65,627

ਦੂਸਰੀ ਖੁਰਾਕ

2,97,32,609

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,15,86,402

ਦੂਸਰੀ ਖੁਰਾਕ

5,20,79,088

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

56,03,54,273

ਦੂਸਰੀ ਖੁਰਾਕ

51,22,16,123

ਪ੍ਰੀਕੌਸ਼ਨ ਡੋਜ਼

5,34,34,395

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,38,59,319

ਦੂਸਰੀ ਖੁਰਾਕ

19,61,17,017

ਪ੍ਰੀਕੌਸ਼ਨ ਡੋਜ਼

3,09,86,699

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,75,52,876

ਦੂਸਰੀ ਖੁਰਾਕ

12,25,79,284

ਪ੍ਰੀਕੌਸ਼ਨ ਡੋਜ਼

3,90,23,454

ਪ੍ਰੀਕੌਸ਼ਨ ਡੋਜ਼

14,30,96,405

ਕੁੱਲ

2,10,58,83,682

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 96,442 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.22% ਹਨ।

 

https://ci4.googleusercontent.com/proxy/Wz5AQUDZQmEePbN3y9Hf4wkYjRAIG0d8jpAL73plzNeYcGodqitbGlbBlIA1pYgAVqwX-iLqf6JOpO0A24oCkrb1CbTEGvtbvBpJ_ZvnLODLQydttrtv8HxGrQ=s0-d-e1-ft#https://static.pib.gov.in/WriteReadData/userfiles/image/image002NDEA.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.59% ਹੈ। ਪਿਛਲੇ 24 ਘੰਟਿਆਂ ਵਿੱਚ 10,677 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,37,44,301 ਹੋ ਗਈ ਹੈ।

 

https://ci4.googleusercontent.com/proxy/u7qPZdP9-HvSZNigKQH188BaD5LlDFRT8BxLgwJCnWQF0n5kGPoCPTFjCUEDdR6umwobdXuhkPyoPRdMwn1RV74bhqxsCf1fzhG3dC3o9w55rKmH7psNl3Vc9A=s0-d-e1-ft#https://static.pib.gov.in/WriteReadData/userfiles/image/image003IMG4.jpg

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 10,649 ਨਵੇਂ ਕੇਸ ਸਾਹਮਣੇ ਆਏ।

 

https://ci6.googleusercontent.com/proxy/M-qUcMbgZi3KYKzLQYWrnlKwctBQQOOLI8bSv1WGJZ9SxEVJbkiv58Bzh_4U0AcgvhFjkm8cZXYkrCLFEpCzkDtBL4EzrHqyrcH1gB_la1PMssv2Lk71sNWluA=s0-d-e1-ft#https://static.pib.gov.in/WriteReadData/userfiles/image/image004O17Q.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ  4,07,096 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 88.35 ਕਰੋੜ ਤੋਂ ਵੱਧ (88,35,23,886) ਟੈਸਟ ਕੀਤੇ ਗਏ ਹਨ।

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 3.32% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 2.62% ਹੈ।

 

https://ci3.googleusercontent.com/proxy/Rxc3m2EiU9SeN6higpwvOcRU9LhK035MHNvAk345zXmxtYwOcbBUBXrJ1fas-8WsiK3lzI8mGJIanOaroluvILEOHiLQcXtNBWaPKSvC65NECruj4bKonkPQZQ=s0-d-e1-ft#https://static.pib.gov.in/WriteReadData/userfiles/image/image005J8I2.jpg

 

****

ਐੱਮਵੀ

 (Release ID: 1854342) Visitor Counter : 97