ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 210.02 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.99 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 97,648 ਹਨ

ਪਿਛਲੇ 24 ਘੰਟਿਆਂ ਵਿੱਚ 9,531 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.59%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 3.59% ਹੈ

Posted On: 22 AUG 2022 9:25AM by PIB Chandigarh

 ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 210.02 ਕਰੋੜ (2,10,02,40,361) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,79,49,087 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 3.99 ਕਰੋੜ (3,99,77,431) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,13,598

ਦੂਸਰੀ ਖੁਰਾਕ

1,01,02,733

ਪ੍ਰੀਕੌਸ਼ਨ ਡੋਜ਼

66,46,146

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,33,710

ਦੂਸਰੀ ਖੁਰਾਕ

1,76,91,533

ਪ੍ਰੀਕੌਸ਼ਨ ਡੋਜ਼

1,29,17,588

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,99,77,431

ਦੂਸਰੀ ਖੁਰਾਕ

2,95,80,886

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,15,56,598

ਦੂਸਰੀ ਖੁਰਾਕ

5,19,96,985

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

56,02,88,465

ਦੂਸਰੀ ਖੁਰਾਕ

51,19,50,676

ਪ੍ਰੀਕੌਸ਼ਨ ਡੋਜ਼

5,06,17,295

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,38,47,488

ਦੂਸਰੀ ਖੁਰਾਕ

19,60,55,014

ਪ੍ਰੀਕੌਸ਼ਨ ਡੋਜ਼

2,95,93,835

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,75,45,204

ਦੂਸਰੀ ਖੁਰਾਕ

12,25,39,816

ਪ੍ਰੀਕੌਸ਼ਨ ਡੋਜ਼

3,84,85,360

ਪ੍ਰੀਕੌਸ਼ਨ ਡੋਜ਼

13,82,60,224

ਕੁੱਲ

2,10,02,40,361

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 97,648 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.22% ਹਨ।

https://ci6.googleusercontent.com/proxy/C61gh2GEbuchdcFTjBqcHTX9Bt03hcykPlIek-kHU4HqjMpfAHKkWtXMdcyXoDD8B3thB5Wv7zZndsTgp-nYKon0jN2qPcfL5R8eHpglGORz_rBMt7kkNgRPPQ=s0-d-e1-ft#https://static.pib.gov.in/WriteReadData/userfiles/image/image0019UEI.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.59% ਹੈ। ਪਿਛਲੇ 24 ਘੰਟਿਆਂ ਵਿੱਚ 11,726 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,37,23,944 ਹੋ ਗਈ ਹੈ।

 

https://ci3.googleusercontent.com/proxy/Mqmn-5A1fIl6mw62KLpE02M2lcQ_v7FsIfL6gIl5Hvyi2i74LShB8C6fdHdAVqlEeFwPahVroAZEMsh0KbJ0VLqivC7pvxm3oMYqBzkPkXz2sGP5pthkqKGdbQ=s0-d-e1-ft#https://static.pib.gov.in/WriteReadData/userfiles/image/image00294KQ.jpg 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 9,531 ਨਵੇਂ ਕੇਸ ਸਾਹਮਣੇ ਆਏ।

https://ci6.googleusercontent.com/proxy/WrnUPLI8u3GUFXZy7Z78_s3ETfXQNkjion_41qrOcoDu3m_5Mkrb2Y4S2-OZXlMNVa0B5jzYt2xGRF1wKQ8xX80sRi94YFmc56PhLUvmXqpQj1qHMRqiEl5zpQ=s0-d-e1-ft#https://static.pib.gov.in/WriteReadData/userfiles/image/image003AWDU.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ  2,29,546 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 88.27 ਕਰੋੜ ਤੋਂ ਵੱਧ (88,27,25,509) ਟੈਸਟ ਕੀਤੇ ਗਏ ਹਨ।

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 3.59% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 4.15% ਹੈ।

 

https://ci5.googleusercontent.com/proxy/T-Lc-5XzeCY2cGXkZUerNzT3BmDkhNOTgrgDo_1t8M6qiDtgblvlTuXsaaCnquCMtpr2ddsTDOgkLqh3xprtq90JNoXZiQiNh-9DZzb8xSAjwPRzLHxkbZW-YA=s0-d-e1-ft#https://static.pib.gov.in/WriteReadData/userfiles/image/image004TS1O.jpg

 

****

ਐੱਮਵੀ


(Release ID: 1853612)