ਗ੍ਰਹਿ ਮੰਤਰਾਲਾ

ਸੁਤੰਤਰਤਾ ਦਿਵਸ, 2022 ਦੇ ਅਵਸਰ ‘ਤੇ 1,082 ਕਰਮਚਾਰੀ ਪੁਲਿਸ ਮੈਡਲ ਨਾਲ ਸਨਮਾਨਿਤ

Posted On: 14 AUG 2022 10:08AM by PIB Chandigarh

ਸੁਤੰਤਰਤਾ ਦਿਵਸ, 2022 ਦੇ ਅਵਸਰ ‘ਤੇ ਕੁੱਲ 1,082 ਕਰਮਚਾਰੀਆਂ ਨੂੰ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਵਿਸਤ੍ਰਿਤ ਵੇਰਵਾ ਇਸ ਪ੍ਰਕਾਰ ਹੈ:

ਵੀਰਤਾ ਮੈਡਲ

ਮੈਡਲਾਂ ਦੇ ਨਾਮ

ਪ੍ਰਦਾਨ ਕੀਤੇ ਗਏ ਮੈਡਲਾਂ ਦੀ ਸੰਖਿਆ

ਵੀਰਤਾ ਦੇ ਲਈ ਪੁਲਿਸ ਮੈਡਲ (ਪੀਐੱਮਜੀ)

347

 

ਸੇਵਾ ਮੈਡਲ

ਮੈਡਲਾਂ ਦੇ ਨਾਮ

ਪ੍ਰਦਾਨ ਕੀਤੇ ਗਏ ਮੈਡਲਾਂ ਦੀ ਸੰਖਿਆ

ਵਿਸ਼ਿਸ਼ਟ ਸੇਵਾ ਦੇ ਲਈ ਰਾਸ਼ਟਰਪਤੀ ਦਾ ਪੁਲਿਸ ਮੈਡਲ (ਪੀਪੀਐੱਮ)

87

ਸ਼ਲਾਘਾਯੋਗ ਸੇਵਾ ਦੇ ਲਈ ਪੁਲਿਸ ਮੈਡਲ (ਪੀਐੱਮ)

648

 

347 ਵੀਰਤਾ ਪੁਰਸਕਾਰਾਂ ਵਿੱਚੋਂ ਜ਼ਿਆਦਾਤਰ, 204 ਕਰਮਚਾਰੀਆਂ ਨੂੰ ਜੰਮੂ ਅਤੇ ਕਸ਼ਮੀਰ ਖੇਤਰ ਵਿੱਚ ਉਨ੍ਹਾਂ ਦੀ ਵੀਰਤਾ ਦੇ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। 80 ਕਰਮਚਾਰੀਆਂ ਨੂੰ ਵਾਮਪੰਥੀ ਉਗ੍ਰਵਾਦ ਪ੍ਰਭਾਵਿਤ ਖੇਤਰਾਂ ਵਿੱਚ ਵੀਰਤਾਪੂਰਨ ਕਾਰਵਾਈ ਦੇ ਲਈ ਅਤੇ 14 ਕਰਮਚਾਰੀਆਂ ਨੂੰ ਉੱਤਰ-ਪੂਰਬ ਖੇਤਰ ਵਿੱਚ ਵੀਰਤਾਪੂਰਨ ਕਾਰਵਾਈ ਦੇ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਵੀਰਤਾ ਪੁਰਸਕਾਰ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਵਿੱਚ ਸੀਆਰਪੀਐੱਫ ਤੋਂ 109, ਜੰਮੂ-ਕਸ਼ਮੀਰ ਪੁਲਿਸ ਤੋਂ 108, ਬੀਐੱਸਐੱਫ ਤੋਂ 19, ਮਹਾਰਾਸ਼ਟਰ ਤੋਂ 42, ਛੱਤੀਸਗੜ੍ਹ ਤੋਂ 15 ਅਤੇ ਬਾਕੀ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸੀਏਪੀਐੱਫ ਤੋਂ ਹਨ।

ਪੁਰਸਕਾਰ ਜੇਤੂਆਂ ਦੀ ਸੂਚੀ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:

ਕ੍ਰਮ. ਨੰ.

ਵਿਸ਼ਾ

ਵਿਅਕਤੀਆਂ ਦੀ ਸੰਖਿਆ

ਸੂਚੀ

1

ਵੀਰਤਾ ਦੇ ਲਈ ਪੁਲਿਸ ਮੈਡਲ (ਪੀਐੱਮਜੀ)

347

ਸੂਚੀ-I

2

ਵਿਸ਼ਿਸ਼ਟ ਸੇਵਾ ਦੇ ਲਈ ਰਾਸ਼ਟਰਪਤੀ ਦਾ ਪੁਲਿਸ ਮੈਡਲ

87

ਸੂਚੀ-II

3

ਸ਼ਲਾਘਾਯੋਗ ਸੇਵਾ ਦੇ ਲਈ ਪੁਲਿਸ ਮੈਡਲ

648

ਸੂਚੀ-III

4

ਪੁਲਿਸ ਕਰਮਚਾਰੀਆਂ ਵਿੱਚ ਮੈਡਲ ਜੇਤੂਆਂ ਦੀ ਰਾਜਵਾਰ/ਬਲਵਾਰ ਸੂਚੀ

ਸੂਚੀ ਦੇ ਅਨੁਸਾਰ

ਸੂਚੀ-IV

 

 ਸੂਚੀ- I ਦੇਖਣ ਦੇ ਲਈ ਇੱਥੇ ਕਲਿੱਕ ਕਰੋ 

 ਸੂਚੀ- II ਦੇਖਣ ਦੇ ਲਈ ਇੱਥੇ ਕਲਿੱਕ ਕਰੋ 

ਸੂਚੀ- III ਦੇਖਣ ਦੇ ਲਈ ਇੱਥੇ ਕਲਿੱਕ ਕਰੋ 

ਸੂਚੀ- IV ਦੇਖਣ ਦੇ ਲਈ ਇੱਥੇ ਕਲਿੱਕ ਕਰੋ 

 

******

ਐੱਨਡੀਡਬਲਿਊ/ਆਰਕੇ/ਏਵਾਈ/ਆਰਆਰ



(Release ID: 1852787) Visitor Counter : 141