ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 205.59 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.93 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 1,35,364 ਹਨ

ਪਿਛਲੇ 24 ਘੰਟਿਆਂ ਵਿੱਚ 20,551 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.50%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 4.64% ਹੈ

Posted On: 05 AUG 2022 9:29AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 205.59 ਕਰੋੜ (2,05,59,47,243) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,72,54,426 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 3.93 ਕਰੋੜ (3,93,33,226) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10412324

ਦੂਸਰੀ ਖੁਰਾਕ

10092736

ਪ੍ਰੀਕੌਸ਼ਨ ਡੋਜ਼

6410621

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18431464

ਦੂਸਰੀ ਖੁਰਾਕ 

17675629

ਪ੍ਰੀਕੌਸ਼ਨ ਡੋਜ਼

12438028

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

39333226

ਦੂਸਰੀ ਖੁਰਾਕ

28452471

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

61302501

ਦੂਸਰੀ ਖੁਰਾਕ

51334209

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ 

559697429

ਦੂਸਰੀ ਖੁਰਾਕ

509541303

ਪ੍ਰੀਕੌਸ਼ਨ ਡੋਜ਼

29224418

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

203718906

ਦੂਸਰੀ ਖੁਰਾਕ

195447698

ਪ੍ਰੀਕੌਸ਼ਨ ਡੋਜ਼

18910030

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

127461823

ਦੂਸਰੀ ਖੁਰਾਕ

122145228

ਪ੍ਰੀਕੌਸ਼ਨ ਡੋਜ਼

33917199

ਪ੍ਰੀਕੌਸ਼ਨ ਡੋਜ਼

10,09,00,296

ਕੁੱਲ

2,05,59,47,243

 

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 1,35,364 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.31%  ਹਨ।

 

https://ci4.googleusercontent.com/proxy/_gMkTyXZfPw8cq82rnecEhUWR-Pfm4undSbtJGTmxk5lYd93P2L1r0cRA7uTyQIKtnhX9aB64M6xPtMlmRrvMmC5AaFX5Mqqj4ogA-P-Odt-8zMKhHILlYI_Cw=s0-d-e1-ft#https://static.pib.gov.in/WriteReadData/userfiles/image/image002NK8F.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.50% ਹੈ। ਪਿਛਲੇ 24 ਘੰਟਿਆਂ ਵਿੱਚ 21,595 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,34,45,624 ਹੋ ਗਈ ਹੈ।

 

https://ci5.googleusercontent.com/proxy/5ZsrMyTyx9Wb6kJfAFbLeyMMB16QxeOJm2Gh6fU29gUiHsfvzMGrc1UVjJZIA6p0uHW9jNqL5IAfeWLplMh1GEYkh-javxgE1S4OrkevKLdh62xYnyO4e8AWTA=s0-d-e1-ft#https://static.pib.gov.in/WriteReadData/userfiles/image/image0033B4L.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 20,551 ਨਵੇਂ ਕੇਸ ਸਾਹਮਣੇ ਆਏ।

 

https://ci5.googleusercontent.com/proxy/9DWqJQYq0208qrOWwK589RdXqADtHtJHlMw3En8YLIBvAT0OK_V8cjHXqWnEgB6uqJIuqph7hNvmsesoOkz9of4jWnXzjtrrupCP1Bcn5d2-kklUbHtWdAcKlg=s0-d-e1-ft#https://static.pib.gov.in/WriteReadData/userfiles/image/image004UJJZ.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 4,00,110 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 87.71 ਕਰੋੜ ਤੋਂ ਵੱਧ (87,71,60,646) ਟੈਸਟ ਕੀਤੇ ਗਏ ਹਨ।

 

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 4.64% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 5.14% ਹੈ।

 

https://ci6.googleusercontent.com/proxy/Myl5-9ncjU_UHO1k0bLZ4jiLvCHjaCDssb4ZY-ZBHt4tp8VENSuxbOPggydlqvIkLbe44fKM_WUyQ6DtYLO-S5xtcgSwZqawBzygxdxyIRyA_EAypDQMwtoXZw=s0-d-e1-ft#https://static.pib.gov.in/WriteReadData/userfiles/image/image005WZFM.jpg

 

****

ਐੱਮਵੀ/ਏਐੱਲ


(Release ID: 1848713) Visitor Counter : 99