ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 205.22 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.92 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 1,36,478 ਹਨ

ਪਿਛਲੇ 24 ਘੰਟਿਆਂ ਵਿੱਚ 19,893 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.50%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 4.64% ਹੈ

Posted On: 04 AUG 2022 9:48AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 205.22  ਕਰੋੜ (2,05,22,51,408) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,72,07,336 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 3.92 ਕਰੋੜ (3,92,26,460) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10412237

ਦੂਸਰੀ ਖੁਰਾਕ

10092108

ਪ੍ਰੀਕੌਸ਼ਨ ਡੋਜ਼

6391525

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18431226

ਦੂਸਰੀ ਖੁਰਾਕ

17674525

ਪ੍ਰੀਕੌਸ਼ਨ ਡੋਜ਼

12391832

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

39226460

ਦੂਸਰੀ ਖੁਰਾਕ

28277362

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

61264752

ਦੂਸਰੀ ਖੁਰਾਕ

51228469

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

559649322

ਦੂਸਰੀ ਖੁਰਾਕ

509307866

ਪ੍ਰੀਕੌਸ਼ਨ ਡੋਜ਼

27624044

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

203710113

ਦੂਸਰੀ ਖੁਰਾਕ

195396195

ਪ੍ਰੀਕੌਸ਼ਨ ਡੋਜ਼

18061558

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

127455852

ਦੂਸਰੀ ਖੁਰਾਕ

122111015

ਪ੍ਰੀਕੌਸ਼ਨ ਡੋਜ਼

33544947

ਪ੍ਰੀਕੌਸ਼ਨ ਡੋਜ਼

9,80,13,906

ਕੁੱਲ

2,05,22,51,408

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 1,36,478 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.31%  ਹਨ।

 

https://ci4.googleusercontent.com/proxy/4E-WY2nH-iXnoYrawPp28OZpa4ZkacB-TJ2jrmSM0fM1FKeu1D5TbBDRPXFyeOprYAd3mrcdSTWgT9miku5IJ7kXEdKDNiDxIk-Bjf8me7Ilxeoc4XGRq3bbRw=s0-d-e1-ft#https://static.pib.gov.in/WriteReadData/userfiles/image/image002CT4K.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.50% ਹੈ। ਪਿਛਲੇ 24 ਘੰਟਿਆਂ ਵਿੱਚ 20,419 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,34,24,029 ਹੋ ਗਈ ਹੈ।

 

https://ci5.googleusercontent.com/proxy/CCLWjc614yotjUKwzCfnSzMJ0zusCS0Z_f0fygr08IjB1ZbjkB9qeiXBNWWUnIQ5-FqGwTOjwBe65BZ3_sn7jFx4Am6Udr2hB-1LvbLIOAuyydVvFqltPIWbpw=s0-d-e1-ft#https://static.pib.gov.in/WriteReadData/userfiles/image/image003MS6I.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 19,893 ਨਵੇਂ ਕੇਸ ਸਾਹਮਣੇ ਆਏ।

 

https://ci4.googleusercontent.com/proxy/lCSv_yiXWF3SWBdXAHAhJL9JNjo7BsJcldDlcs_GpEoa8WexIq7iBwBc-cdPTgKpBQ6Ae3zqnasoecjWbXBfTexFowwNjEtYgujowXmr9zJYUJ5S0EYcQEGAHQ=s0-d-e1-ft#https://static.pib.gov.in/WriteReadData/userfiles/image/image004DL6J.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 4,03,006 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 87.67 ਕਰੋੜ ਤੋਂ ਵੱਧ (87,67,60,536) ਟੈਸਟ ਕੀਤੇ ਗਏ ਹਨ।

 

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 4.64% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 4.94% ਹੈ।

 

https://ci3.googleusercontent.com/proxy/JQDQ7NaSdGXvN2htR20aBqx6p7wVd5RNlm-1U3QnjfOC2UCgZ8oBqWfeOL99cSBsbDs2jUhr-Udh8F7SUZ87Gw4GEFVAl0xfmlNGJyV9QY_LG9K7A2Xay-jj9Q=s0-d-e1-ft#https://static.pib.gov.in/WriteReadData/userfiles/image/image005XF0X.jpg

 

****

ਐੱਮਵੀ/ਏਐੱਲ


(Release ID: 1848238) Visitor Counter : 145