ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 204.6 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.91 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 1,39,792 ਹਨ

ਪਿਛਲੇ 24 ਘੰਟਿਆਂ ਵਿੱਚ 13,734 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.49%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 4.79% ਹੈ

Posted On: 02 AUG 2022 9:51AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 204.6  ਕਰੋੜ (2,04,60,81,081) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,71,14,804 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 3.91 ਕਰੋੜ (3,91,03,881) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,11,866

ਦੂਸਰੀ ਖੁਰਾਕ

1,00,91,088

ਪ੍ਰੀਕੌਸ਼ਨ ਡੋਜ਼

63,54,734

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,30,813

ਦੂਸਰੀ ਖੁਰਾਕ

1,76,72,669

ਪ੍ਰੀਕੌਸ਼ਨ ਡੋਜ਼

1,22,99,855

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,91,03,881

ਦੂਸਰੀ ਖੁਰਾਕ

2,80,47,871

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,12,21,581

ਦੂਸਰੀ ਖੁਰਾਕ

5,11,15,466

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,95,79,996

ਦੂਸਰੀ ਖੁਰਾਕ

50,90,00,319

ਪ੍ਰੀਕੌਸ਼ਨ ਡੋਜ਼

2,47,91,480

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,36,97,579

ਦੂਸਰੀ ਖੁਰਾਕ

19,53,27,258

ਪ੍ਰੀਕੌਸ਼ਨ ਡੋਜ਼

1,65,16,683

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,74,47,521

ਦੂਸਰੀ ਖੁਰਾਕ

12,20,65,806

ਪ੍ਰੀਕੌਸ਼ਨ ਡੋਜ਼

3,29,04,615

ਪ੍ਰੀਕੌਸ਼ਨ ਡੋਜ਼

9,28,67,367

ਕੁੱਲ

2,04,60,81,081

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 1,39,792 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.32%  ਹਨ।

 

https://ci6.googleusercontent.com/proxy/Y32ZvP2L_EV2ZMJzQRYP1IXOc34oY_0SFsacM4wVAD7-HEtHGPJgmg-6as-yqyAsg8ZLAvRxo9wv9Yd1DDo7z7eQLsjttEATciOg_7guFd1l6dj0UqTCVfrCQw=s0-d-e1-ft#https://static.pib.gov.in/WriteReadData/userfiles/image/image002JATK.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.49% ਹੈ। ਪਿਛਲੇ 24 ਘੰਟਿਆਂ ਵਿੱਚ 17,897 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,33,83,787 ਹੋ ਗਈ ਹੈ।

 

https://ci6.googleusercontent.com/proxy/w3IiLdUO46DWIJRqElvPuYazgZJtUso9fYayYmRImzOEE21yup_kxWb8ub_fGjTy0bcdtpQQ5Cxb73p6_sXthoZqIMc3oMGso0paxqzApMqzdsu2DgyutXWspQ=s0-d-e1-ft#https://static.pib.gov.in/WriteReadData/userfiles/image/image003J7FH.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 13,734 ਨਵੇਂ ਕੇਸ ਸਾਹਮਣੇ ਆਏ।

 

https://ci4.googleusercontent.com/proxy/OZHQhuDHmjt6iqXemRbyUTY7zvdK2-ZaEAZrtyagHAnAWJrWSZdxznkKcnkbXepthm0wXhYDfGxknKZBOy0GxGTwc1nLCEX61WBfTgI46WfCiAVnmtUk1aE7vw=s0-d-e1-ft#https://static.pib.gov.in/WriteReadData/userfiles/image/image004CWF3.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 4,11,102 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 87.58 ਕਰੋੜ ਤੋਂ ਵੱਧ (87,58,92,611) ਟੈਸਟ ਕੀਤੇ ਗਏ ਹਨ।

 

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 4.79% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 3.34% ਹੈ।

 

https://ci3.googleusercontent.com/proxy/sVPjAVjmbXXtzgXvbpxs74Z-uIp3CpuIF8a6oPJIbGag1uW76pNUXuhUXJFa-w1RLuAtmsGQNkhVRyoZO_Yy3ZFiHQ2mGdwcQ1ms7cWG-t3BO0_2rvV-exnAng=s0-d-e1-ft#https://static.pib.gov.in/WriteReadData/userfiles/image/image005V5ZM.jpg

 

****

ਐੱਮਵੀ/ਏਐੱਲ



(Release ID: 1847464) Visitor Counter : 113