ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 203.60 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.88 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 1,43,988 ਹਨ

ਪਿਛਲੇ 24 ਘੰਟਿਆਂ ਵਿੱਚ 20,409 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.48%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 4.82% ਹੈ

Posted On: 29 JUL 2022 9:54AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 203.60  ਕਰੋੜ (2,03,60,46,307) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,69,13,617 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 3.88 ਕਰੋੜ (3,88,69,424) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10411534

ਦੂਸਰੀ ਖੁਰਾਕ

10089237

ਪ੍ਰੀਕੌਸ਼ਨ ਡੋਜ਼

6270565

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18430264

ਦੂਸਰੀ ਖੁਰਾਕ

17669466

ਪ੍ਰੀਕੌਸ਼ਨ ਡੋਜ਼

12080554

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

38869424

ਦੂਸਰੀ ਖੁਰਾਕ

27688239

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

61139101

ਦੂਸਰੀ ਖੁਰਾਕ

50950062

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

559454387

ਦੂਸਰੀ ਖੁਰਾਕ

508485685

ਪ੍ਰੀਕੌਸ਼ਨ ਡੋਜ਼

20355068

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

203674247

ਦੂਸਰੀ ਖੁਰਾਕ

195208100

ਪ੍ਰੀਕੌਸ਼ਨ ਡੋਜ਼

13916623

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

127432837

ਦੂਸਰੀ ਖੁਰਾਕ

121989823

ਪ੍ਰੀਕੌਸ਼ਨ ਡੋਜ਼

31931091

ਪ੍ਰੀਕੌਸ਼ਨ ਡੋਜ਼

8,45,53,901

ਕੁੱਲ

2,03,60,46,307

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 1,43,988 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.33%  ਹਨ।

 

https://ci6.googleusercontent.com/proxy/kaxdq8BJ6P5OPUpIJfeOxCho1adSsZYi0Iv2GlUdpF2xdS-r4_E6Tulokb4JNQAHwWxeZSWmUEtbp2eyvX8rOzoQUAERL8XFhXpIfxKqghKDEuqo_vkVaxKQKw=s0-d-e1-ft#https://static.pib.gov.in/WriteReadData/userfiles/image/image001HIYS.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.48% ਹੈ। ਪਿਛਲੇ 24 ਘੰਟਿਆਂ ਵਿੱਚ 22,697 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,33,09,484 ਹੋ ਗਈ ਹੈ।

 

https://ci4.googleusercontent.com/proxy/1a07FjO_Yd8IXaj1Jciou9IcC2obKgdtvUypNQoydlL6p-lDlKrgIsk7gjPANaAhgwKCUwQr55HPs7Fx0f0xkE2RLifqmZsiVHHBOkXLpK3C0DjMzsRV0hTH9Q=s0-d-e1-ft#https://static.pib.gov.in/WriteReadData/userfiles/image/image0029JQK.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 20,409 ਨਵੇਂ ਕੇਸ ਸਾਹਮਣੇ ਆਏ।

 

https://ci4.googleusercontent.com/proxy/3HpcRviAVRtvFfsGzVf9V-JDqPyf-EwG43xr3ze9CqEbC9qKdxBCsYs7_GaTxy--HPNmINd2sOdaNVrNvYrfioGiBgXNeHhtjHPawam156By4-gnsKuKjZNuNQ=s0-d-e1-ft#https://static.pib.gov.in/WriteReadData/userfiles/image/image003R21C.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 3,98,761 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 87.44 ਕਰੋੜ ਤੋਂ ਵੱਧ (87,44,06,798) ਟੈਸਟ ਕੀਤੇ ਗਏ ਹਨ।

 

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 4.82% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 5.12% ਹੈ।

 

https://ci4.googleusercontent.com/proxy/crrr9sukK7pwIWWbHTqBp0EXmCMJZ6KxGUdPBYV8LZg9MMBHJZV_bFcub3RUwmWo1Shta6BGzlyEDh1HRq7r7Ka5wsROyoFa69o1_RZimfU2z1EbE_n7gmmoxw=s0-d-e1-ft#https://static.pib.gov.in/WriteReadData/userfiles/image/image004AJED.jpg

 

****

ਐੱਮਵੀ/ਏਐੱਲ


(Release ID: 1846173) Visitor Counter : 131