ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 200 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.79 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 1,44,264 ਹਨ

ਪਿਛਲੇ 24 ਘੰਟਿਆਂ ਵਿੱਚ 16,935 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.47%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 4.58% ਹੈ

प्रविष्टि तिथि: 18 JUL 2022 9:21AM by PIB Chandigarh

 ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 200  ਕਰੋੜ (2,00,04,61,095) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,63,34,227 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ  3.79 ਕਰੋੜ  (3,79,98,722) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,10,336

ਦੂਸਰੀ ਖੁਰਾਕ

1,00,79,797

ਪ੍ਰੀਕੌਸ਼ਨ ਡੋਜ਼

60,24,487

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,27,577

ਦੂਸਰੀ ਖੁਰਾਕ

1,76,52,344

ਪ੍ਰੀਕੌਸ਼ਨ ਡੋਜ਼

1,14,69,971

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,79,98,722

ਦੂਸਰੀ ਖੁਰਾਕ

2,62,25,897

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,08,48,302

ਦੂਸਰੀ ਖੁਰਾਕ

5,01,31,500

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,88,99,360

ਦੂਸਰੀ ਖੁਰਾਕ

50,59,28,479

ਪ੍ਰੀਕੌਸ਼ਨ ਡੋਜ਼

64,24,565

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,35,69,720

ਦੂਸਰੀ ਖੁਰਾਕ

19,45,74,456

ਪ੍ਰੀਕੌਸ਼ਨ ਡੋਜ਼

46,43,182

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,73,61,591

ਦੂਸਰੀ ਖੁਰਾਕ

12,15,80,188

ਪ੍ਰੀਕੌਸ਼ਨ ਡੋਜ਼

2,82,10,621

ਪ੍ਰੀਕੌਸ਼ਨ ਡੋਜ਼

5,67,72,826

ਕੁੱਲ

2,00,04,61,095

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 1,44,264 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.33%  ਹਨ।

 

https://ci5.googleusercontent.com/proxy/5QM2y61nA-ggIgY1aGPMh9J8vFLAZLmgrz3LaaNTjN9HmBHiXMJp8Ax2gupT6qJkK0T_LXRBIqS9w9TiB21-0XvJOSzpqLnviHJ9MnDL8ynhj3NwuiIckYyxtA=s0-d-e1-ft#https://static.pib.gov.in/WriteReadData/userfiles/image/image0025EWZ.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.47% ਹੈ। ਪਿਛਲੇ 24 ਘੰਟਿਆਂ ਵਿੱਚ 16,069 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,30,97,510 ਹੋ ਗਈ ਹੈ।

https://ci4.googleusercontent.com/proxy/7mG9WV7GVVN6LT81vN0mRgPI7XmBbHMD3VGRxJFKtKnzsut8_O87QkWdh6p5cep7L5BdesT3eVq5FGLOK1T8I3EwDTdU1HEX-pAG4uCDGsDIs5ch54ucY61pkA=s0-d-e1-ft#https://static.pib.gov.in/WriteReadData/userfiles/image/image003IT9K.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 16,935 ਨਵੇਂ ਕੇਸ ਸਾਹਮਣੇ ਆਏ।

https://ci4.googleusercontent.com/proxy/g_E4lyePvgkhPr_j5n70Qu0AHLnc7vFKs8jmh8jf-4mermljy2ka3to4riz8tNHB6Y9vr1Fdn9o_OsQDs-GIzu-d38jUFw7nHnJOTCBX8uWkdFAOOmfKqDlCgw=s0-d-e1-ft#https://static.pib.gov.in/WriteReadData/userfiles/image/image004WKGK.jpg

ਪਿਛਲੇ 24 ਘੰਟਿਆਂ ਵਿੱਚ ਕੁੱਲ 2,61,470 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 86.96 ਕਰੋੜ ਤੋਂ ਵੱਧ (86,96,87,102) ਟੈਸਟ ਕੀਤੇ ਗਏ ਹਨ।

 

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 6.48% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 4.58% ਹੈ।

https://ci4.googleusercontent.com/proxy/LTInesDQknFMqNx6_LJIb4hp_WVJLucjuRcjYA0ORxbLIUKBMIvC1VWcjMyaTEUGJ5niob9CgUSW5NsrNeChwIbb45dEhgVfOF4AzfniTHXCteXep8ZziQOKnw=s0-d-e1-ft#https://static.pib.gov.in/WriteReadData/userfiles/image/image0057M98.jpg

 

****

ਐੱਮਵੀ/ਏਐੱਲ


(रिलीज़ आईडी: 1842356) आगंतुक पटल : 191
इस विज्ञप्ति को इन भाषाओं में पढ़ें: Telugu , English , Urdu , Marathi , हिन्दी , Manipuri , Gujarati , Tamil , Malayalam