ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 196.32 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.58 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 79,313ਹਨ

ਪਿਛਲੇ 24 ਘੰਟਿਆਂ ਵਿੱਚ 9,923 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.61%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 2.67%ਹੈ

प्रविष्टि तिथि: 21 JUN 2022 9:33AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 196.32 ਕਰੋੜ (1,96,32,43,003) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ  2,53,58,263 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ  3.57 ਕਰੋੜ  (3,57,40,210) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10408349

ਦੂਸਰੀ ਖੁਰਾਕ

10056882

ਪ੍ਰੀਕੌਸ਼ਨ ਡੋਜ਼

5541271

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18422159

ਦੂਸਰੀ ਖੁਰਾਕ

17613030

ਪ੍ਰੀਕੌਸ਼ਨ ਡੋਜ਼

9666829

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

35819121

ਦੂਸਰੀ ਖੁਰਾਕ

21296142

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

60128335

ਦੂਸਰੀ ਖੁਰਾਕ

47832947

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

557922551

ਦੂਸਰੀ ਖੁਰਾਕ

498173044

ਪ੍ਰੀਕੌਸ਼ਨ ਡੋਜ਼

2087553

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

203390274

ਦੂਸਰੀ ਖੁਰਾਕ

192725116

ਪ੍ਰੀਕੌਸ਼ਨ ਡੋਜ਼

2125281

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

127209000

ਦੂਸਰੀ ਖੁਰਾਕ

120333098

ਪ੍ਰੀਕੌਸ਼ਨ ਡੋਜ਼

22492021

ਪ੍ਰੀਕੌਸ਼ਨ ਡੋਜ਼

4,19,12,955

ਕੁੱਲ

1,96,32,43,003

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 79,313 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.18%  ਹਨ।

https://ci5.googleusercontent.com/proxy/JNDYVHTmBmkQ8V6lQf4WFu86Q-cWBNjmI0PhcdvzgYb3Y04de6WEZYjs60uBdSsApuADbtk8d3bZ8bwTUtO55EaldjcIQ18ksJ2RCjgN_pW7zuJrUjTI2njJug=s0-d-e1-ft#https://static.pib.gov.in/WriteReadData/userfiles/image/image002OGZQ.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ  98.61%. ਹੈ। ਪਿਛਲੇ 24 ਘੰਟਿਆਂ ਵਿੱਚ 7,293 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,27,15,193  .ਹੋ ਗਈ ਹੈ।

 

https://ci3.googleusercontent.com/proxy/whCrhNeuKWbcAPLjrxSKhj2hG3Jdrjv2mbrOzF8qA0OOIjpS2bBgqwk9Va62_FbmMymeUE3ah3z6u0Sift5pss--xvv1ynp_L3KhH__v2kcCiaGkSo9s1A_aOA=s0-d-e1-ft#https://static.pib.gov.in/WriteReadData/userfiles/image/image003FVTV.jpg

 

 ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 9,923 ਨਵੇਂ ਕੇਸ ਸਾਹਮਣੇ ਆਏ

 

 

 https://ci4.googleusercontent.com/proxy/-mO1cQcfysiHT2is9SIwKTFYQi4jhw5GXlj7QBNhtTN-KoaQeVj7dPYPPcXEg_AKEwDUYwqyz3siJ7hwqrGzL-nDqQaBHdCusEA8reEqPPKQSs8YDVNpBIkzTw=s0-d-e1-ft#https://static.pib.gov.in/WriteReadData/userfiles/image/image004AWSS.jpg

ਪਿਛਲੇ 24 ਘੰਟਿਆਂ ਵਿੱਚ ਕੁੱਲ 3,88,641 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ 85.85 ਕਰੋੜ ਤੋਂ ਵੱਧ (85,85,26,854) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 2.67% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 2.55%.ਹੈ।

 

https://ci6.googleusercontent.com/proxy/5g280cFFl4uwXnak84TEZaVd90g_TjaStJcEMLC1fJIzOKRAH4osWAIrd8OzeQjA38DYfu_b1NiNqOIlduRev-cyQnbpzrXKagMPdgwteCFB6YwBluFzqIvXSw=s0-d-e1-ft#https://static.pib.gov.in/WriteReadData/userfiles/image/image005M2YW.jpg

 

****

ਐੱਮਵੀ/ਏਐੱਲ 

 

 


(रिलीज़ आईडी: 1836089) आगंतुक पटल : 181
इस विज्ञप्ति को इन भाषाओं में पढ़ें: Telugu , English , Urdu , Marathi , हिन्दी , Manipuri , Gujarati , Tamil , Malayalam