ਰੱਖਿਆ ਮੰਤਰਾਲਾ
azadi ka amrit mahotsav

ਘੱਟ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਪ੍ਰਿਥਵੀ-II ਦੀ ਸਫਲਤਾਪੂਰਵਕ ਟੈਸਟਿੰਗ ਕੀਤੀ ਗਈ

Posted On: 15 JUN 2022 8:41PM by PIB Chandigarh

ਘੱਟ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਪ੍ਰਿਥਵੀ-II ਦਾ ਜੂਨ, 2022 ਨੂੰ ਲਗਭਗ 1930 ਵਜੇ ਓਡੀਸਾ ਵਿੱਚ ਚਾਂਦੀਪੁਰ ਇੰਟੀਗ੍ਰੇਟਿਡ ਟੈਸਟ ਰੇਂਜ ਥਾਂ ਤੋਂ ਸਫਲ ਟੈਸਟਿੰਗ ਕੀਤੀ ਗਈ। ਮਿਜ਼ਾਈਲ ਦੀ ਕਾਰਜ ਪ੍ਰਣਾਲੀ ਪੂਰੀ ਤਰ੍ਹਾਂ ਸਟੀਕ ਹੈ ਅਤੇ ਇਹ ਬਹੁਤ ਉੱਚ ਪੱਧਰ ਦੀ ਚੁਸਤੀ ਨਾਲ ਨਿਸ਼ਾਨੇ ‘ਤੇ ਹਮਲਾ ਕਰਨ ਵਿੱਚ ਸਮਰੱਥ ਹੈ।

ਟ੍ਰੇਨਿੰਗ-ਟੈਸਟਿੰਗ ਦੇ ਦੌਰਾਨ ਮਿਜ਼ਾਈਲ ਦੇ ਸਾਰੇ ਸੰਚਾਲਨ ਅਤੇ ਤਕਨੀਕੀ ਮਾਪਦੰਡਾਂ ਨੂੰ ਸਫਲਤਾਪੂਰਵਕ ਪ੍ਰਮਾਣਿਤ ਕੀਤਾ।

******

ਏਬੀਬੀ/ਸੇੱਵੀ


(Release ID: 1834545)
Read this release in: English , Urdu , Hindi , Marathi