ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 195.67 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.54 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 58,215 ਹਨ

ਪਿਛਲੇ 24 ਘੰਟਿਆਂ ਵਿੱਚ 12,213 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.65%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 2.38% ਹੈ

Posted On: 16 JUN 2022 9:46AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 195.67 ਕਰੋੜ (1,95,67,37,014) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,51,69,966 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ  3.54 ਕਰੋੜ  (3,54,38,168) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,08,011

ਦੂਸਰੀ ਖੁਰਾਕ

1,00,53,063

ਪ੍ਰੀਕੌਸ਼ਨ ਡੋਜ਼

54,65,562

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,21,202

ਦੂਸਰੀ ਖੁਰਾਕ

1,76,06,559

ਪ੍ਰੀਕੌਸ਼ਨ ਡੋਜ਼

93,82,185

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,54,38,168

ਦੂਸਰੀ ਖੁਰਾਕ

2,02,44,208

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,99,76,091

ਦੂਸਰੀ ਖੁਰਾਕ

4,73,50,637

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,77,64,006

ਦੂਸਰੀ ਖੁਰਾਕ

49,63,96,335

ਪ੍ਰੀਕੌਸ਼ਨ ਡੋਜ਼

17,23,321

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,33,64,414

ਦੂਸਰੀ ਖੁਰਾਕ

19,23,29,305

ਪ੍ਰੀਕੌਸ਼ਨ ਡੋਜ਼

19,38,578

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,71,86,749

ਦੂਸਰੀ ਖੁਰਾਕ

12,00,51,879

ਪ੍ਰੀਕੌਸ਼ਨ ਡੋਜ਼

2,16,36,741

ਪ੍ਰੀਕੌਸ਼ਨ ਡੋਜ਼

4,01,46,387

ਕੁੱਲ

1,95,67,37,014

 ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 58,215 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.13% ਹਨ।

https://ci4.googleusercontent.com/proxy/j6-oHsgmWy3znTOa0oHRMgviTCNPM6fOwXWJG9T5BqKyB5hQJlFJ0UsSm0x0JfotciYaLKbpSJ6bSbtj0uzcmPf_Qe0k881hDqLl3i_CMuwkZP1M3rb2tP8REQ=s0-d-e1-ft#https://static.pib.gov.in/WriteReadData/userfiles/image/image001UZCP.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.65% ਹੈ। ਪਿਛਲੇ 24 ਘੰਟਿਆਂ ਵਿੱਚ 7,624 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,26,74,712 ਹੋ ਗਈ ਹੈ।

 

https://ci6.googleusercontent.com/proxy/ubghxOXq3kjm7iLsrlxOue6xIPyNsaHP7VbTf5GkdhYLz3kN6sAfPUUiAE0LCLJEwhVa88NRKQV6bUrKQgml67uDHL3eOlv0tn49n8mrXBMj0vx25X2SmCERRw=s0-d-e1-ft#https://static.pib.gov.in/WriteReadData/userfiles/image/image00270FU.jpg

 ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 12,213  ਨਵੇਂ ਕੇਸ ਸਾਹਮਣੇ ਆਏ

 

https://ci3.googleusercontent.com/proxy/S1a59sIq13WDexTGBUi4Dq-Otcgu4jcrG49CB8g2k6L9CiXC9r7h8NZzEU7HPP05nXZ7mkguokNqPHeQ3zx_qGdHJS3ldKDXaCnpGaBZsvKqKrwQ-uVMaDiDtA=s0-d-e1-ft#https://static.pib.gov.in/WriteReadData/userfiles/image/image003IXJ1.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 5,19,419 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 85.63 ਕਰੋੜ ਤੋਂ ਵੱਧ (85,63,90,449) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 2.38% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 2.35% ਹੈ।

 

https://ci3.googleusercontent.com/proxy/JIJKlD-CX3q1ZAKrWPZgmbDWAaYf1yR_Zf7MOHZY_aykI8oe4YoUECzD5EcWtJk93IW0axdrQ1U8imYiqLe-mmQJEc-LdJ5iPmqy4fp0RGl9kX8Nn0INHArGbQ=s0-d-e1-ft#https://static.pib.gov.in/WriteReadData/userfiles/image/image004FIEA.jpg

 

****

ਐੱਮਵੀ/ਏਐੱਲ(Release ID: 1834512) Visitor Counter : 121