ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 195.50 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.53 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 53,637ਹਨ

ਪਿਛਲੇ 24 ਘੰਟਿਆਂ ਵਿੱਚ 8,822 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.66%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 2.35% ਹੈ

Posted On: 15 JUN 2022 9:29AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 195.50 ਕਰੋੜ (1,95,50,87,271) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,51,27,455 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ  3.53 ਕਰੋੜ  (3,53,38,654) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,07,923

ਦੂਸਰੀ ਖੁਰਾਕ

1,00,52,120

ਪ੍ਰੀਕੌਸ਼ਨ ਡੋਜ਼

54,44,586

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,21,011

ਦੂਸਰੀ ਖੁਰਾਕ

1,76,04,916

ਪ੍ਰੀਕੌਸ਼ਨ ਡੋਜ਼

93,12,291

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,53,38,654

ਦੂਸਰੀ ਖੁਰਾਕ

1,99,76,214

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,99,40,200

ਦੂਸਰੀ ਖੁਰਾਕ

4,72,35,257

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,77,26,544

ਦੂਸਰੀ ਖੁਰਾਕ

49,59,63,394

ਪ੍ਰੀਕੌਸ਼ਨ ਡੋਜ਼

16,62,301

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,33,57,943

ਦੂਸਰੀ ਖੁਰਾਕ

19,22,30,323

ਪ੍ਰੀਕੌਸ਼ਨ ਡੋਜ਼

19,00,681

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,71,80,902

ਦੂਸਰੀ ਖੁਰਾਕ

11,99,81,067

ਪ੍ਰੀਕੌਸ਼ਨ ਡੋਜ਼

2,13,50,944

ਪ੍ਰੀਕੌਸ਼ਨ ਡੋਜ਼

3,96,70,803

ਕੁੱਲ

1,95,50,87,271

 ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 53,637 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.12% ਹਨ।

https://ci4.googleusercontent.com/proxy/flKxdcFaeG_DbJ0INWOjLrRKNV4YpENDgOwRfLAtx6BawBw3LnL-cicsbiBDkUme6xKLhpbj8gFvKf-ASuTXMuF0Zy07RH07vPOVQfZS63z5HBkJrdBWErZgXQ=s0-d-e1-ft#https://static.pib.gov.in/WriteReadData/userfiles/image/image001Q4PD.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.66%  ਹੈ। ਪਿਛਲੇ 24 ਘੰਟਿਆਂ ਵਿੱਚ 5,718 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,26,67,088 ਹੋ ਗਈ ਹੈ।

https://ci3.googleusercontent.com/proxy/ztdAVBv65M6SuxQtDWGkPZuyKe5rMo9IfzgZt4I3Wj5wiJYexP6Gs_tZQGbowGT8OCHhkB98yTsCfx0V_PSddhbK3jicbnppsM5a8KTMuH4LjG0SY_2iW1PNFg=s0-d-e1-ft#https://static.pib.gov.in/WriteReadData/userfiles/image/image002SDTV.jpg

 ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 8,822 ਨਵੇਂ ਕੇਸ ਸਾਹਮਣੇ ਆਏ

https://ci6.googleusercontent.com/proxy/6dZ2wbsVjhvQ2fPnWdMn4lWXPZ_p1zlyCT9inReSzOIXvMAgD2oyxRv7nL-H1wPwaoddPsBpzjxBuKxSL_u2-J5y21a2ttqXtWDmspeeb7UTWC2YlT9raJwruw=s0-d-e1-ft#https://static.pib.gov.in/WriteReadData/userfiles/image/image00305PO.jpg

ਪਿਛਲੇ 24 ਘੰਟਿਆਂ ਵਿੱਚ ਕੁੱਲ 4,40,278 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 85.58 ਕਰੋੜ ਤੋਂ ਵੱਧ (85,58,71,030) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 2.35% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 2.00% ਹੈ।

https://ci3.googleusercontent.com/proxy/JsfD52KjYjPBlyXPRjBgf-4gWWrUpL6xVxfUNE7U0Qx9Fw-OHSB19k9fjGOWQ8I5NNVN_ZIip4ASm4d5d0xqj7kqDFiNpzRfqAyEckBg-jIewBma9ov0hGwtaw=s0-d-e1-ft#https://static.pib.gov.in/WriteReadData/userfiles/image/image004RKJT.jpg

 

************

ਐੱਮਵੀ/ਏਐੱਲ


(Release ID: 1834223)