ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 195.35 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.52 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 50,548 ਹਨ

ਪਿਛਲੇ 24 ਘੰਟਿਆਂ ਵਿੱਚ 6,594 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.67%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 2.32% ਹੈ

Posted On: 14 JUN 2022 9:29AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 195.35 ਕਰੋੜ (1,95,35,70,360) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,50,79,283  ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ  3.52 ਕਰੋੜ  (3,52,45,234)  ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,07,856

ਦੂਸਰੀ ਖੁਰਾਕ

1,00,51,278

ਪ੍ਰੀਕੌਸ਼ਨ ਡੋਜ਼

54,28,444

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,20,877

ਦੂਸਰੀ ਖੁਰਾਕ

1,76,03,428

ਪ੍ਰੀਕੌਸ਼ਨ ਡੋਜ਼

92,63,066

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,52,45,234

ਦੂਸਰੀ ਖੁਰਾਕ

1,97,20,704

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,99,04,925

ਦੂਸਰੀ ਖੁਰਾਕ

4,71,15,299

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,76,90,388

ਦੂਸਰੀ ਖੁਰਾਕ

49,55,27,099

ਪ੍ਰੀਕੌਸ਼ਨ ਡੋਜ਼

16,04,137

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,33,51,704

ਦੂਸਰੀ ਖੁਰਾਕ

19,21,33,694

ਪ੍ਰੀਕੌਸ਼ਨ ਡੋਜ਼

18,65,658

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,71,75,680

ਦੂਸਰੀ ਖੁਰਾਕ

11,99,15,033

ਪ੍ਰੀਕੌਸ਼ਨ ਡੋਜ਼

2,11,45,856

ਪ੍ਰੀਕੌਸ਼ਨ ਡੋਜ਼

3,93,07,161

ਕੁੱਲ

1,95,35,70,360

 ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 50,548 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.12% ਹਨ।

https://ci4.googleusercontent.com/proxy/Gc6NUUB2-RTomxq79Ue3ZLj_CoA8jzG5iUBC8VNdzHUj3-sh6bHHTO3Dr-ive8t3ck9I7ylzdQj4rvVjqynQ0ri3sR54wP8GbqaedE_VnqgOWxD-fXJD2-z0EQ=s0-d-e1-ft#https://static.pib.gov.in/WriteReadData/userfiles/image/image001ZIAO.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.67% ਹੈ। ਪਿਛਲੇ 24 ਘੰਟਿਆਂ ਵਿੱਚ 4,035 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,26,61,370 ਹੋ ਗਈ ਹੈ।

https://ci6.googleusercontent.com/proxy/xaJp75w2Q54pgOD3fTrynbZ2S7jMYb5YPeiidH43eT9NDrGwXm2zh40z64tz-wsueolkzxpUVZOrmdwUO_bzLHJc0Te4fAIsHXYmUgKgl9bCLAjifgqcfh0D_g=s0-d-e1-ft#https://static.pib.gov.in/WriteReadData/userfiles/image/image002CHJY.jpg

 ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 6,594 ਨਵੇਂ ਕੇਸ ਸਾਹਮਣੇ ਆਏ

https://ci6.googleusercontent.com/proxy/U1Sp1ajl_9mvs0aPBkNmM7udqWX-Sx1WXYnrK86vV8arRLueTIEvNgLlvHmAzhMyZ_9y3BFEuhAsxa9T7-T4UxhiTARuJg_Addv30a7evGu9hHcev5icRBrPsQ=s0-d-e1-ft#https://static.pib.gov.in/WriteReadData/userfiles/image/image003GZGK.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 3,21,873 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 85.54 ਕਰੋੜ ਤੋਂ ਵੱਧ (85,54,30,752) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 2.32% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 2.05% ਹੈ।

https://ci3.googleusercontent.com/proxy/NBTfT_yrKVP--CRINxk1iZzQmy3z-pMc2bmJOwUDZhSW13XDtjJX-cwWwP2446JsBTcxQjE-glGE6S5TPe1NPFYNgfaqN91Ii5PUcMQ_m2gbf7zOiRhia89kdA=s0-d-e1-ft#https://static.pib.gov.in/WriteReadData/userfiles/image/image004RNPP.jpg

 

****

ਐੱਮਵੀ/ਏਐੱਲ



(Release ID: 1833836) Visitor Counter : 112