ਸੰਸਦੀ ਮਾਮਲੇ

ਕੇਂਦਰੀ ਪ੍ਰੋਜੈਕਟ ਨਿਗਰਾਨ ਇਕਾਈ (ਸੀਪੀਐੱਮਯੂ), ਸੰਸਦੀ ਮਾਮਲੇ ਮੰਤਰਾਲੇ ਦੁਆਰਾ ਆਯੋਜਿਤ ਵਰਚੁਅਲੀ ਸਮੀਖਿਆ ਵਰਕਸ਼ਾਪ

Posted On: 02 JUN 2022 5:47PM by PIB Chandigarh

ਸੰਸਦੀ ਮਾਮਲੇ ਮੰਤਰਾਲੇ ਵਿੱਚ ਕੇਂਦਰੀ ਪ੍ਰੋਜੈਕਟ ਨਿਗਰਾਨ ਇਕਾਈ (ਸੀਪੀਐੱਮਯੂ) ਨੇ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ (ਐੱਨਈਵੀਏ), ਦੇ ਵੱਖ-ਵੱਖ ਮੋਡਿਊਲਾਂ ਦਾ ਪ੍ਰਦਰਸ਼ਨ ਕਰਨ ਲਈ ਗੁਜਰਾਤ ਵਿਧਾਨਸਭਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਆਈਕੌਨਿਕ ਹਫਤਾ (30 ਮਈ 2022 ਤੋਂ 5 ਜੂਨ 2022) ਉਤਸਵ ਦੇ ਹਿੱਸਾ ਦੇ ਰੂਪ ਵਿੱਚ 2 ਜੂਨ, 2022 ਨੂੰ ਵਰਚੁਅਲ ਰਿਫਰੈਸ਼ਰ ਵਰਕਸ਼ਾਪ ਦਾ ਆਯੋਜਨ ਕੀਤਾ।

https://ci5.googleusercontent.com/proxy/Cf29kU43B1iQioz7rVLxAF9xFrqFnWWcygjdqh6K0txlspr4fhuCW_zULtG-nA215Bd8fEMOBoVL3X5sLCQjomPir4KSaSnZFmyX0TKg7TaRoWhRa3gIgIPdJw=s0-d-e1-ft#https://static.pib.gov.in/WriteReadData/userfiles/image/image001LH68.jpghttps://ci3.googleusercontent.com/proxy/s46Luaw4b0GUZO0WUBhBHmM0z-CpUhdopdlTC6QDY0CNuul5IB0d7cqgoK8t9S-TCRjqM5sGmoSBa_0u1jIpHi6CRC3ozZX9000KNwzN6PgmOOmuS4bBEUzglA=s0-d-e1-ft#https://static.pib.gov.in/WriteReadData/userfiles/image/image002W1I8.jpghttps://ci5.googleusercontent.com/proxy/rqkQpmttMEreV4gZY3bmyTO-JL3GD2saqqT96J6PxBI7i7OYJxfP3FVvPq10I4mE-g94NLWie8vALnEms8_r9i_7qrPKrqHwNu-n9a7E5yLkFJBLN0Cxb5xerw=s0-d-e1-ft#https://static.pib.gov.in/WriteReadData/userfiles/image/image003QFO1.jpg

 

 

*****

 

ਐੱਮਵੀ/ਏਕੇਐੱਨ/ਐੱਸਕੇ



(Release ID: 1830907) Visitor Counter : 88


Read this release in: English , Urdu , Hindi , Marathi