ਸੰਸਦੀ ਮਾਮਲੇ

ਸੰਸਦੀ ਮਾਮਲੇ ਮੰਤਰਾਲੇ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏਕੇਏਐੱਮ) ਦੇ ਆਈਕੌਨਿਕ ਵੀਕ ਸਮਾਰੋਹ ਦਾ ਆਯੋਜਨ ਕੀਤਾ ਗਿਆ

Posted On: 31 MAY 2022 6:11PM by PIB Chandigarh

ਸੰਸਦੀ ਮਾਮਲੇ ਮੰਤਰਾਲੇ ਨੇ ਅੱਜ ਨਵੀਂ ਦਿੱਲੀ ਵਿੱਚ ਲੋਕਤੰਤਰੀ ਕਦਰਾਂ ਕੀਮਤਾ ਦੇ ਪ੍ਰਸਾਰ ਦਿਵਸ (ਡੀ3) ਮਨਾਇਆ। ਇਸ ਅਵਸਰ ‘ਤੇ ਮੰਤਰਾਲੇ ਦੇ ਕਰਮਚਾਰੀਆਂ ਲਈ ਇੱਕ ਵੀਡੀਓ ਪ੍ਰਸਾਰਣ ਵੀ ਕੀਤਾ ਗਿਆ। ਵੀਡੀਓ ਸਿੱਖਿਆ ਸੈਸ਼ਨ ਯੁਵਾ ਸੰਸਦ ਦਾ ਸੀ। ਸਿੱਖਿਆ ਸੈਸ਼ਨ ਦੇ ਸੰਦੇਸ਼ ਨੂੰ ਅਧਿਕਤਮ ਪ੍ਰਸਾਰਿਤ ਕਰਨ ਲਈ ਦੋਸਤਾਂ ਅਤੇ ਪਰਿਵਾਰ ਦੇ ਨਾਲ ਪ੍ਰਸਾਰ ਲਈ ਵੀਡੀਓ ਸਿੱਖਿਆ ਸੈਸ਼ਨ ਦਾ ਇੱਕ ਲਿੰਕ ਸਟਾਫ ਦੇ ਨਾਲ ਸਾਂਝਾ ਕੀਤਾ ਗਿਆ ਸੀ।

           https://ci3.googleusercontent.com/proxy/cuvWsX4ke5X-dhM1dk6g4HvHNoZd3OkAdnvudqfjDoa8z7ATxlGVpaatbSOJ_h5_jRo4ANiSbVcX6PChcKsyD4QLRbuefm93EBmxKssZu-VbeHO-Dj4ynkM9lQ=s0-d-e1-ft#https://static.pib.gov.in/WriteReadData/userfiles/image/image001X44W.jpg

************

M.V./A.K.N./S.K.



(Release ID: 1830050) Visitor Counter : 115