ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਨਿਊਜ਼ ਔਨ ਏਅਰ ਰੇਡੀਓ ਲਾਈਵ-ਸਟ੍ਰੀਮ ਇੰਡੀਆ ਰੈਂਕਿੰਗਸ ਵਿਵਿਧ ਭਾਰਤੀ ਦੀਆਂ ਖੇਤਰੀ ਸੇਵਾਵਾਂ ਵੀ ਪੂਰੇ ਭਾਰਤ ਵਿੱਚ ਮਕਬੂਲ ਹਨ
Posted On:
20 MAY 2022 1:42PM by PIB Chandigarh
ਜਦਕਿ ਵਿਵਿਧ ਭਾਰਤੀ ਦੀ ਰਾਸ਼ਟਰੀ ਸੇਵਾ ਸਾਰੀਆਂ ਗਲੋਬਲ ਅਤੇ ਘਰੇਲੂ ਰੈਂਕਿੰਗਸ ਦੀ ਸੂਚੀ ਵਿੱਚ ਸਿਖਰ ’ਤੇ ਬਣੀ ਹੋਈ ਹੈ, ਇਸ ਦੀਆਂ ਖੇਤਰੀ ਸੇਵਾਵਾਂ ਵੀ ਆਪਣੇ ਸਬੰਧਿਤ ਭਾਸ਼ਾ ਖੇਤਰਾਂ ਤੋਂ ਦੂਰ ਵੀ ਪ੍ਰਸਿੱਧ ਹਨ। ਵਿਵਿਧ ਭਾਰਤੀ ਕੰਨੜ ਸਿਰਫ਼ ਕਰਨਾਟਕ ਵਿੱਚ ਹੀ ਨਹੀਂ ਬਲਕਿ ਮੁੰਬਈ, ਪੂਣੇ ਅਤੇ ਦਿੱਲੀ ਐੱਨਸੀਆਰ ਜਿਹੇ ਸ਼ਹਿਰਾਂ ਵਿੱਚ ਵੀ ਸੁਣੀ ਜਾਂਦੀ ਹੈ।
ਭਾਰਤ ਦੇ ਚੋਟੀ ਦੇ ਸ਼ਹਿਰਾਂ ਦੀ ਨਵੀਨਤਮ ਰੈਂਕਿੰਗ ਵਿੱਚ ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਸ ਸਭ ਤੋਂ ਵੱਧ ਪ੍ਰਸਿੱਧ ਹਨ, ਬੰਗਲੁਰੂ, ਪੂਣੇ ਅਤੇ ਦਿੱਲੀ ਐੱਨਸੀਆਰ ਹੁਣ ਲਗਾਤਾਰ 4 ਹਫ਼ਤਿਆਂ ਤੋਂ ਵੱਧ ਸਮੇਂ ਤੋਂ ਚੋਟੀ ਦੇ 3 ਸਲੋਟਾਂ ਵਿੱਚ ਸ਼ਾਮਲ ਹਨ।
ਭਾਰਤ ਵਿੱਚ ਚੋਟੀ ਦੀਆਂ ਏਆਈਆਰ ਸਟ੍ਰੀਮਸ ਦੀ ਰੈਂਕਿੰਗ ਵਿੱਚ ਵੱਡੇ ਬਦਲਾਅ ਆਏ ਹਨ, ਇੱਥੇ ਏਆਈਆਰ ਕੋਚੀ ਐੱਫਐੱਮ ਰੇਨਬੋ ਅਤੇ ਵਿਵਿਧ ਭਾਰਤੀ ਕੰਨੜ ਨੇ ਸਿਖਰਲੀ ਸੂਚੀ ਵਿੱਚੋਂ ਵਿਵਿਧ ਭਾਰਤੀ ਮਲਿਆਲਮ ਅਤੇ ਐੱਫਐੱਮ ਰੇਨਬੋ ਦਿੱਲੀ ਨੂੰ ਹਟਾ ਕੇ ਸਿਖਰਲੇ 10 ਵਿੱਚ ਪ੍ਰਵੇਸ਼ ਕੀਤਾ ਹੈ। ਐੱਫਐੱਮਰੇਨਬੋ ਮੁੰਬਈ ਅਤੇ ਰੇਨਬੋ ਕੰਨੜ ਕਾਮਨਬਿਲੂ ਪੌੜੀ ਚੜ੍ਹ ਕੇ ਦੂਸਰੇ ਅਤੇ 5ਵੇਂ ਸਥਾਨ ’ਤੇ ਆ ਗਏ ਹਨ, ਜਦਕਿ ਏਆਈਆਰ ਪੂਣੇ ਅਤੇ ਏਆਈਆਰ ਕੇਰਲ ਕ੍ਰਮਵਾਰ ਚੌਥੇ ਅਤੇ 9ਵੇਂ ਸਥਾਨ ’ਤੇ ਖਿਸਕ ਗਏ ਹਨ।
ਆਲ ਇੰਡੀਆ ਰੇਡੀਓ ਦੀਆਂ ਲਗਭਗ 270 ਰੇਡੀਓ ਸੇਵਾਵਾਂ, ਪ੍ਰਸਾਰ ਭਾਰਤੀ ਦੀ ਅਧਿਕਾਰਿਤ ਐਪ ਨਿਊਜ਼ ਔਨ ਏਅਰ ਐਪ ’ਤੇ ਲਾਈਵ-ਸਟ੍ਰੀਮ ਕੀਤੀਆਂ ਜਾਂਦੀਆਂ ਹਨ। ਨਿਊਜ਼ ਔਨ ਏਅਰ ਐਪ ’ਤੇ ਇਨ੍ਹਾਂ ਆਲ ਇੰਡੀਆ ਰੇਡੀਓ ਸਟ੍ਰੀਮਸ ਦੇ ਨਾ ਸਿਰਫ਼ ਭਾਰਤ ਵਿੱਚ, ਬਲਕਿ ਵਿਸ਼ਵ ਪੱਧਰ ’ਤੇ ਵੱਡੀ ਗਿਣਤੀ ਵਿੱਚ ਸਰੋਤੇ ਹਨ।
ਭਾਰਤ ਦੇ ਚੋਟੀ ਦੇ ਸ਼ਹਿਰਾਂ ’ਤੇ ਇੱਕ ਨਜ਼ਰ ਮਾਰੋ ਜਿੱਥੇ ਨਿਊਜ਼ ਔਨ ਏਅਰ ਐਪ 'ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮ ਸਭ ਤੋਂ ਵੱਧ ਪ੍ਰਸਿੱਧ ਹਨ। ਤੁਸੀਂ ਭਾਰਤ ਵਿੱਚ ਨਿਊਜ਼ ਔਨ ਏਅਰ ਐਪ 'ਤੇ ਚੋਟੀ ਦੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਾਂ ਅਤੇ ਸ਼ਹਿਰ ਦੇ ਹਿਸਾਬ ਨਾਲ ਬ੍ਰੇਕਅੱਪ ਵੀ ਲੱਭ ਸਕਦੇ ਹੋ। ਇਹ ਦਰਜਾਬੰਦੀ 1 ਅਪ੍ਰੈਲ ਤੋਂ 30 ਅਪ੍ਰੈਲ 2022 ਤੱਕ ਦੇ ਅੰਕੜਿਆਂ 'ਤੇ ਅਧਾਰਿਤ ਹੈ।
ਭਾਰਤ ਦੇ ਚੋਟੀ ਦੇ ਸ਼ਹਿਰਾਂ ’ਤੇ ਇੱਕ ਨਜ਼ਰ ਮਾਰੋ ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮ ਸਭ ਤੋਂ ਵੱਧ ਪ੍ਰਸਿੱਧ ਹਨ। ਤੁਸੀਂ ਭਾਰਤ ਵਿੱਚ ਨਿਊਜ਼ ਔਨ ਏਅਰ ਐਪ ’ਤੇ ਚੋਟੀ ਦੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਸ ਅਤੇ ਸ਼ਹਿਰ ਦੇ ਹਿਸਾਬ ਨਾਲ ਬ੍ਰੇਕਅੱਪ ਵੀ ਲੱਭ ਸਕਦੇ ਹੋ। ਇਹ ਰੈਂਕਿੰਗ 1 ਅਪ੍ਰੈਲ ਤੋਂ 30 ਅਪ੍ਰੈਲ 2022 ਤੱਕ ਦੇ ਅੰਕੜਿਆਂ ’ਤੇ ਅਧਾਰਿਤ ਹੈ।
ਨਿਊਜ਼ ਔਨ ਏਅਰ ਛੋਟੀ ਦੇ 10 ਭਾਰਤੀ ਸ਼ਹਿਰ
ਰੈਂਕ
|
ਸ਼ਹਿਰ
|
1
|
ਬੰਗਲੁਰੂ
|
2
|
ਪੂਣੇ
|
3
|
ਦਿੱਲੀ ਐੱਨਸੀਆਰ
|
4
|
ਮੁੰਬਈ
|
5
|
ਅਹਿਮਦਾਬਾਦ
|
6
|
ਹੈਦਰਾਬਾਦ
|
7
|
ਲਖਨਊ
|
8
|
ਪਟਨਾ
|
9
|
ਜੈਪੁਰ
|
10
|
ਚੇੱਨਈ
|
ਭਾਰਤ ਵਿੱਚ ਨਿਊਜ਼ ਔਨ ਏਅਰ ਦੇ ਸਿਖਰਲੇ ਸਟ੍ਰੀਮਸ
ਰੈਂਕ
|
ਏਆਈਆਰ ਸਟ੍ਰੀਮ
|
1
|
ਵਿਵਿਧ ਭਾਰਤੀ ਨੈਸ਼ਨਲ
|
2
|
ਐੱਫਐੱਮ ਰੇਨਬੋ ਮੁੰਬਈ
|
3
|
ਅਸਮਿਤਾ ਮੁੰਬਈ
|
4
|
ਏਆਈਆਰ ਪੂਣੇ
|
5
|
ਰੇਨਬੋ ਕੰਨੜ ਕਾਮਨਬਿਲੂ
|
6
|
ਏਆਈਆਰ ਪੂਣੇਐੱਫਐੱਮ
|
7
|
ਵੀਬੀ ਕੰਨੜ
|
8
|
ਐੱਫਐੱਮ ਗੋਲਡ ਦਿੱਲੀ
|
9
|
ਏਆਈਆਰ ਕੇਰਲ
|
10
|
ਏਆਈਆਰ ਕੋਚੀ ਐੱਫਐੱਮ ਰੇਨਬੋ
|
ਨਿਊਜ਼ ਔਨ ਏਅਰ ਦੀਆਂ ਸ਼ਹਿਰ ਅਨੁਸਾਰ (ਭਾਰਤ) ਸਿਖਰਲੀਆਂ ਏਆਈਆਰ ਸਟ੍ਰੀਮਸ
#
|
ਬੰਗਲੁਰੂ
|
ਪੂਣੇ
|
ਦਿੱਲੀ ਐੱਨਸੀਆਰ
|
ਮੁੰਬਈ
|
ਅਹਿਮਦਾਬਾਦ
|
1
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
2
|
ਰੇਨਬੋ ਕੰਨੜ ਕਾਮਨਬਿਲੂ
|
ਏਆਈਆਰ ਪੂਣੇ
|
ਏਆਈਆਰ ਲਖਨਊ
|
ਐੱਫਐੱਮ ਰੇਨਬੋ ਮੁੰਬਈ
|
ਏਆਈਆਰ ਰਾਜਕੋਟ ਪੀਸੀ
|
3
|
ਵੀਬੀ ਕੰਨੜ
|
ਏਆਈਆਰ ਪੂਣੇਐੱਫਐੱਮ
|
ਐੱਫਐੱਮ ਰੇਨਬੋ ਲਖਨਊ
|
ਅਸਮਿਤਾ ਮੁੰਬਈ
|
ਏਆਈਆਰ ਗੁਜਰਾਤੀ
|
4
|
ਏਆਈਆਰ ਧਾਰਵਾੜ
|
ਐੱਫਐੱਮ ਰੇਨਬੋ ਮੁੰਬਈ
|
ਐੱਫਐੱਮ ਗੋਲਡ ਦਿੱਲੀ
|
ਏਆਈਆਰ ਮੁੰਬਈ ਵੀਬੀਐੱਸ
|
ਏਆਈਆਰ ਰਾਜਕੋਟ ਵੀਬੀਐੱਸ
|
5
|
ਏਆਈਆਰ ਕਰਨਾਟਕ
|
ਅਸਮਿਤਾ ਮੁੰਬਈ
|
ਏਆਈਆਰ ਜੰਮੂ
|
ਐੱਫਐੱਮ ਗੋਲਡ ਮੁੰਬਈ
|
ਏਆਈਆਰ ਵਡੋਦਰਾ
|
6
|
ਏਆਈਆਰ ਮੈਸੂਰ
|
ਏਆਈਆਰ ਸਾਂਗਲੀ
|
ਐੱਫਐੱਮ ਗੋਲਡ ਮੁੰਬਈ
|
ਏਆਈਆਰ ਪੂਣੇ
|
ਏਆਈਆਰ ਸੂਰਤ
|
7
|
ਏਆਈਆਰ ਕਲਬੁਰਗੀ
|
ਏਆਈਆਰ ਸੋਲਾਪੁਰ
|
ਏਆਈਆਰ ਨਿਊਜ਼ 24x7
|
ਏਆਈਆਰ ਪੂਣੇਐੱਫਐੱਮ
|
ਵੀਬੀਐੱਸ ਅਹਿਮਦਾਬਾਦ
|
8
|
ਏਆਈਆਰ ਮਡੀਕੇਰੀ
|
ਏਆਈਆਰ ਸਤਾਰਾ
|
ਐੱਫਐੱਮ ਰੇਨਬੋ ਦਿੱਲੀ
|
ਏਆਈਆਰ ਕਾਲੀਕਟ
|
ਏਆਈਆਰ ਭੁਜ
|
9
|
ਏਆਈਆਰ ਕੰਨੜ
|
ਏਆਈਆਰ ਅਹਿਮਦਨਗਰ
|
ਏਆਈਆਰ ਪੂਣੇ
|
ਏਆਈਆਰ ਕੋਲਹਾਪੁਰ
|
ਏਆਈਆਰ ਗੋਧਰਾ
|
10
|
ਐੱਫਐੱਮ ਗੋਲਡ ਦਿੱਲੀ
|
ਐੱਫਐੱਮ ਗੋਲਡ ਮੁੰਬਈ
|
ਏਆਈਆਰ ਮਹਾਦੇਈ ਪਣਜੀ
|
ਏਆਈਆਰ ਨਾਸਿਕ
|
ਐੱਫਐੱਮ ਰੇਨਬੋ ਲਖਨਊ
|
#
|
ਹੈਦਰਾਬਾਦ
|
ਲਖਨਊ
|
ਪਟਨਾ
|
ਜੈਪੁਰ
|
ਚੇਨਈ
|
1
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
2
|
ਏਆਈਆਰ ਤੇਲੰਗਾਨਾ
|
ਐੱਫਐੱਮ ਰੇਨਬੋ ਲਖਨਊ
|
ਏਆਈਆਰ ਪਟਨਾ
|
ਏਆਈਆਰ ਜੋਧਪੁਰ ਪੀਸੀ
|
ਏਆਈਆਰ ਤਮਿਲਨਾਡੂ
|
3
|
ਐੱਫਐੱਮ ਰੇਨਬੋ ਵਿਜੇਵਾੜਾ
|
ਏਆਈਆਰ ਲਖਨਊ
|
ਏਆਈਆਰ ਦਰਭੰਗਾ
|
ਏਆਈਆਰ ਸੂਰਤਗੜ੍ਹ
|
ਏਆਈਆਰ ਕਰਾਈਕਲ
|
4
|
ਏਆਈਆਰ ਕੁਡਪਾਹ
|
ਐੱਫਐੱਮ ਗੋਲਡ ਦਿੱਲੀ
|
ਏਆਈਆਰ ਸਾਸਾਰਾਮ
|
ਏਆਈਆਰ ਰੀਵਾ
|
ਏਆਈਆਰ ਚੇਨਈ ਰੇਨਬੋ
|
5
|
ਏਆਈਆਰ ਵਿਸ਼ਾਖਾਪਟਨਮ ਰੇਨਬੋ
|
ਏਆਈਆਰ ਨਿਊਜ਼ 24x7
|
ਏਆਈਆਰ ਭਾਗਲਪੁਰ
|
ਏਅਰ ਜੈਪੁਰ ਪੀਸੀ
|
ਏਆਈਆਰ ਕੋਡਾਇਕਨਾਲ
|
6
|
ਏਆਈਆਰ ਕੁਰਨੂਲ
|
ਏਆਈਆਰ ਰਾਗਮ
|
ਏਆਈਆਰ ਰਾਂਚੀ
|
ਏਆਈਆਰ ਕੋਟਾ
|
ਵੀਬੀ ਤਮਿਲ
|
7
|
ਏਆਈਆਰ ਵਿਸ਼ਾਖਾਪਟਨਮ ਪੀਸੀ
|
ਏਆਈਆਰ ਛਤਰਪੁਰ
|
ਏਆਈਆਰ ਪੂਰਣੀਆ
|
ਏਆਈਆਰ ਜੋਧਪੁਰ ਰੇਨਬੋ
|
ਏਆਈਆਰ ਕੋਇੰਬਟੂਰ ਐੱਫਐੱਮ ਰੇਨਬੋ
|
8
|
ਏਆਈਆਰ ਤਿਰੂਪਤੀ
|
ਏਆਈਆਰ ਜੰਮੂ
|
ਏਆਈਆਰ ਇੰਫਾਲ ਸੰਗਾਈ
|
ਏਆਈਆਰ ਉਦੈਪੁਰ ਪੀਸੀ
|
ਏਆਈਆਰ ਚੇਨਈ ਐੱਫਐੱਮ ਗੋਲਡ
|
9
|
ਵੀਬੀ ਤੇਲਗੂ
|
ਏਆਈਆਰ ਵਾਰਾਣਸੀ
|
ਏਆਈਆਰ ਨਿਊਜ਼ 24x7
|
ਏਆਈਆਰ ਜੈਪੁਰ ਵੀਬੀਐੱਸ
|
ਏਆਈਆਰ ਮਦੁਰਈ
|
10
|
ਏਆਈਆਰ ਅਨੰਤਪੁਰ
|
ਏਆਈਆਰ ਪ੍ਰਯਾਗਰਾਜ
|
ਏਆਈਆਰ ਪਟਨਾ ਐੱਫਐੱਮ ਰੇਨਬੋ
|
ਏਆਈਆਰ ਬੀਕਾਨੇਰ
|
ਏਆਈਆਰ ਵਿਸ਼ਾਖਾਪਟਨਮ ਰੇਨਬੋ
|
ਨਿਊਜ਼ ਔਨ ਏਅਰ ਸਟ੍ਰੀਮ ਅਨੁਸਾਰ ਭਾਰਤ ਵਿੱਚ ਸ਼ਹਿਰਾਂ ਦੀ ਰੈਂਕਿੰਗ
#
|
ਵਿਵਿਧ ਭਾਰਤੀ ਨੈਸ਼ਨਲ
|
ਐੱਫਐੱਮ ਰੇਨਬੋ ਮੁੰਬਈ
|
ਅਸਮਿਤਾ ਮੁੰਬਈ
|
ਏਆਈਆਰ ਪੂਣੇ
|
ਰੇਨਬੋ ਕੰਨੜ ਕਾਮਨਬਿਲੂ
|
1
|
ਦਿੱਲੀ ਐੱਨਸੀਆਰ
|
ਮੁੰਬਈ
|
ਮੁੰਬਈ
|
ਪੂਣੇ
|
ਬੰਗਲੁਰੂ
|
2
|
ਅਹਿਮਦਾਬਾਦ
|
ਪੂਣੇ
|
ਪੂਣੇ
|
ਮੁੰਬਈ
|
ਮੈਸੂਰ
|
3
|
ਪੂਣੇ
|
ਠਾਣੇ
|
ਨਵੀਂ ਮੁੰਬਈ
|
ਨਾਗਪੁਰ
|
ਮੰਗਲੌਰ
|
4
|
ਲਖਨਊ
|
ਬੰਗਲੁਰੂ
|
ਵਾਡਾ
|
ਦਿੱਲੀ ਐੱਨਸੀਆਰ
|
ਪੂਣੇ
|
5
|
ਬੰਗਲੁਰੂ
|
ਨਾਗਪੁਰ
|
ਨਾਗਪੁਰ
|
ਬੰਗਲੁਰੂ
|
ਸ਼ਿਮੋਗਾ
|
6
|
ਮੁੰਬਈ
|
ਕਲਿਆਣ
|
ਡੋਂਬੀਵਲੀ
|
ਨਾਸਿਕ
|
ਹੈਦਰਾਬਾਦ
|
7
|
ਜੈਪੁਰ
|
ਦਿੱਲੀ ਐੱਨਸੀਆਰ
|
ਸਾਂਗਲੀ
|
ਹੈਦਰਾਬਾਦ
|
ਜੈਪੁਰ
|
8
|
ਪਟਨਾ
|
ਡੋਂਬੀਵਲੀ
|
ਬੰਗਲੁਰੂ
|
ਠਾਣੇ
|
ਬੇਲਗਾਮ
|
9
|
ਇੰਦੌਰ
|
ਅਹਿਮਦਾਬਾਦ
|
ਨਾਸਿਕ
|
ਔਰੰਗਾਬਾਦ
|
ਮੁੰਬਈ
|
10
|
ਦੇਹਰਾਦੂਨ
|
ਲਖਨਊ
|
ਠਾਣੇ
|
ਇੰਦੌਰ
|
ਦਿੱਲੀ ਐੱਨਸੀਆਰ
|
#
|
ਏਆਈਆਰ ਪੂਣੇਐੱਫਐੱਮ
|
ਵੀਬੀ ਕੰਨੜ
|
ਐੱਫਐੱਮ ਗੋਲਡ ਦਿੱਲੀ
|
ਏਆਈਆਰ ਕੇਰਲ
|
ਏਆਈਆਰ ਕੋਚੀ ਐੱਫਐੱਮ ਰੇਨਬੋ
|
1
|
ਪੂਣੇ
|
ਬੰਗਲੁਰੂ
|
ਲਖਨਊ
|
ਏਰਨਾਕੁਲਮ
|
ਏਰਨਾਕੁਲਮ
|
2
|
ਮੁੰਬਈ
|
ਮੈਸੂਰ
|
ਬੰਗਲੁਰੂ
|
ਬੰਗਲੁਰੂ
|
ਬੰਗਲੁਰੂ
|
3
|
ਡੋਂਬੀਵਲੀ
|
ਮੰਗਲੌਰ
|
ਦਿੱਲੀ ਐੱਨਸੀਆਰ
|
ਕੋਚੀ
|
ਕੋਚੀ
|
4
|
ਨਾਗਪੁਰ
|
ਮੁੰਬਈ
|
ਪਟਨਾ
|
ਤ੍ਰਿਵੇਂਦਰਮ
|
ਤ੍ਰਿਸੂਰ
|
5
|
ਮਹਾਦ
|
ਸ਼ਿਮੋਗਾ
|
ਅਹਿਮਦਾਬਾਦ
|
ਤ੍ਰਿਸੂਰ
|
ਕੋਝੀਕੋਡ
|
6
|
ਨਾਸਿਕ
|
ਹੈਦਰਾਬਾਦ
|
ਮੁੰਬਈ
|
ਕੋਝੀਕੋਡ
|
ਕੋਟਾਯਮ
|
7
|
ਬੰਗਲੁਰੂ
|
ਪੂਣੇ
|
ਵਾਰਾਣਸੀ
|
ਕੋਟਾਯਮ
|
ਚੇਨਈ
|
8
|
ਔਰੰਗਾਬਾਦ
|
ਧਾਰਵਾੜ
|
ਪੂਣੇ
|
ਚੇਨਈ
|
ਤ੍ਰਿਵੇਂਦਰਮ
|
9
|
ਦਿੱਲੀ ਐੱਨਸੀਆਰ
|
ਬੇਲਗਾਮ
|
ਕੋਲਕਾਤਾ
|
ਮਲਪੁਰਮ
|
ਦਿੱਲੀ ਐੱਨਸੀਆਰ
|
10
|
ਠਾਣੇ
|
ਦਿੱਲੀ ਐੱਨਸੀਆਰ
|
ਭੁਬਨੇਸ਼ਵਰ
|
ਕੋਲਮ
|
ਮਲਪੁਰਮ
|
****
ਸੌਰਭ ਸਿੰਘ
(Release ID: 1827085)
Visitor Counter : 156