ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਪ੍ਰੈੱਸ ਕਮਿਊਨੀਕ

प्रविष्टि तिथि: 14 MAY 2022 10:09AM by PIB Chandigarh

ਭਾਰਤੀ ਸੰਵਿਧਾਨ ਦੇ ਅਨੁਛੇਦ 217 ਦੀ ਧਾਰਾ  (1)  ਦੁਆਰਾ ਪ੍ਰਦਾਨ ਕੀਤੇ ਗਏ ਅਧਿਕਾਰਾਂ ਦਾ ਪ੍ਰਯੋਗ ਕਰਦੇ ਹੋਏ,  ਰਾਸ਼ਟਰਪਤੀ ਨੂੰ (1) ਸੁਸ਼੍ਰੀ ਤਾਰਾ ਵਿਤਸਤਾ ਗੰਜੂ, (2) ਸ਼੍ਰੀਮਤੀ ਮਿਨੀ ਪੁਸ਼ਕਰਣ, (3) ਸ਼੍ਰੀ ਵਿਕਾਸ ਮਹਾਜਨ, (4) ਸ਼੍ਰੀ ਤੁਸ਼ਾਰ ਰਾਓ ਗੇਡੇਲਾ, (5) ਸ਼੍ਰੀਮਤੀ ਮਨਮੀਤ ਪ੍ਰੀਤਮ ਸਿੰਘ ਅਰੋੜਾ, (6) ਸ਼੍ਰੀ ਸਚਿਨ ਦੱਤਾ, (7) ਸ਼੍ਰੀ ਅਮਿਤ ਮਹਾਜਨ, (8) ਸ਼੍ਰੀ ਗੌਰਾਂਗ ਕਾਂਤ ਅਤੇ (9) ਸ਼੍ਰੀ ਸੌਰਭ ਬੈਨਰਜੀ ਨੂੰ ਦਿੱਲੀ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤ ਕਰਦੇ ਹੋਏ ਖੁਸ਼ਈ ਹੋ ਰਹੀ ਹੈ। ਸਾਰੇ ਜੱਜਾਂ ਦੀ ਨਿਯੁਕਤੀ ਸੀਨੀਓਰਿਟੀ ਦੇ ਕ੍ਰਮ ਅਨੁਸਾਰ ਕੀਤੀ ਗਈ ਹੈ, ਜੋ ਉਨ੍ਹਾਂ ਦੇ ਅਹੁਦਾ ਸੰਭਾਲਣ ਦੀ ਮਿਤੀ ਤੋਂ ਪ੍ਰਭਾਵੀ ਹੋਵੇਗੀ।

ਨਿਆਂ ਵਿਭਾਗ (ਨਿਯੁਕਤੀ ਡਿਵੀਜ਼ਨ), ਕਾਨੂੰਨ ਅਤੇ ਨਿਆਂ ਮੰਤਰਾਲਾ

 

 

************

ਆਰਕੇਜੇ/ਐੱਮ


(रिलीज़ आईडी: 1825573) आगंतुक पटल : 153
इस विज्ञप्ति को इन भाषाओं में पढ़ें: हिन्दी , Tamil , English , Urdu , Bengali