ਭਾਰਤ ਚੋਣ ਕਮਿਸ਼ਨ
ਬਿਹਾਰ ਵਿੱਚ ਰਾਜ ਸਭਾ ਲਈ ਜ਼ਿਮਨੀ ਚੋਣ ਦੇ ਸੰਬੰਧ ਵਿੱਚ
Posted On:
05 MAY 2022 2:47PM by PIB Chandigarh
ਨਿਮਨਲਿਖਤ ਵੇਰਵੇ ਦੇ ਅਨੁਸਾਰ ਬਿਹਾਰ ਵਿੱਚ ਰਾਜ ਸਭਾ ਵਿੱਚ ਇੱਕ ਅਸਾਮੀ ਹੋਈ ਹੈ:
ਰਾਜ
|
ਮੈਂਬਰਾਂ ਦਾ ਨਾਮ
|
ਕਾਰਨ
|
ਖਾਲੀ ਹੋਣ ਦੀ ਮਿਤੀ
|
ਕਾਰਜਕਾਲ
|
ਬਿਹਾਰ
|
ਡਾ. ਮਹੇਂਦਰ ਪ੍ਰਸਾਦ
|
ਨਿਧਨ
|
27.12.2021
|
02.04.2024 ਤੱਕ
|
2.ਕਮਿਸ਼ਨ ਨੇ ਬਿਹਾਰ ਵਿੱਚ ਰਾਜ ਸਭਾ ਵਿੱਚ ਹੋਈ ਇਸ ਖਾਲੀ ਅਸਾਮੀ ਨੂੰ ਭਰਨ ਲਈ ਨਿਮਨਲਿਖਤ ਅਨੁਸੂਚੀ ਦੇ ਅਨੁਸਾਰ ਜ਼ਿਮਨੀ ਚੋਣ ਕਰਵਾਉਣ ਦਾ ਫੈਸਲਾ ਲਿਆ ਹੈ:-
ਨੰ. ਸੰਖਿਆ
|
ਪ੍ਰੋਗਰਾਮ
|
ਮਿਤੀ
|
|
ਨੋਟੀਫਿਕੇਸ਼ਨ ਦਾ ਪ੍ਰਕਾਸ਼ਨ
|
12 ਮਈ, 2022 (ਵੀਰਵਾਰ)
|
|
ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ
|
19 ਮਈ, 2022 (ਵੀਰਵਾਰ)
|
|
ਨਾਮਜ਼ਦਗੀ ਪੱਤਰਾਂ ਦੀ ਜਾਂਚ
|
20 ਮਈ, 2022 (ਸ਼ੁੱਕਰਵਾਰ)
|
|
ਉਮੀਦਵਾਰੀ ਵਾਪਸ ਲੈਣ ਦੀ ਅੰਤਿਮ ਮਿਤੀ
|
30 ਮਈ, 2022 (ਸੋਮਵਾਰ)
|
|
ਮਤਦਾਨ ਦੀ ਮਿਤੀ
|
30 ਮਈ, 2022 (ਸੋਮਵਾਰ)
|
|
ਮਤਦਾਨ ਦਾ ਸਮਾਂ
|
ਸਵੇਰੇ 09:00 ਵਜੇ – ਸ਼ਾਮ 04:00 ਵਜੇ ਤੱਕ
|
|
ਮਤਗਣਨਾ
|
30 ਮਈ, 2022 (ਸੋਮਵਾਰ) ਸਾਮ 05.00 ਵਜੇ ਤੱਕ
|
|
ਮਿਤੀ ਜਿਸ ਦੇ ਪਹਿਲੇ ਚੋਣ ਸੰਪੰਨ ਕਰਵਾਇਆ ਹੈ
|
01 ਜੂਨ, 2022 (ਬੁੱਧਵਾਰ)
|
3. ਪ੍ਰੈੱਸ ਨੋਟ, ਤਾਰੀਕ 02.05.2022 ਦੇ ਪੈਰਾ 06 ਵਿੱਚ ਨਿਸ਼ਚਿਤ ਚੋਣ ਕਮਿਸ਼ਨਰ ਦੁਆਰਾ ਜਾਰੀ ਕੀਤੇ ਗਏ ਕੋਵਿਡ-19 ਦੇ ਵਿਆਪਕ ਦਿਸ਼ਾ-ਨਿਰਦੇਸ਼, ਜੋ ਕਿ ਲਿੰਕ https://eci.gov.in/files/file/14151-schedule-for-bye-election-in-3-assembly-constituencies-of-odisha-kerala-and-uttarakhand%E2%80%93-reg/ ‘ਤੇ ਉਪਲਬਧ ਹਨ, ਉਨ੍ਹਾਂ ਦੇ ਚੋਣ ਦੀ ਪੂਰੀ ਪ੍ਰਕਿਰਿਆ ਦੇ ਦੌਰਾਨ ਸਾਰੇ ਵਿਅਕਤੀਆਂ ਦੁਆਰਾ ਪਾਲਨ ਕੀਤਾ ਜਾਣਾ ਹੈ।
4. ਮੁੱਖ ਸਕੱਤਰ, ਬਿਹਾਰ ਨੂੰ ਰਾਜ ਦੇ ਇੱਕ ਸੀਨੀਅਰ ਅਧਿਕਾਰੀ ਦੀ ਤੈਨਾਤੀ ਕਰਨ ਦਾ ਨਿਰਦੇਸ਼ ਦਿੱਤਾ ਜਾ ਰਿਹਾ ਹੈ ਤਾਂਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਜ਼ਿਮਨੀ ਚੋਣ ਕਰਵਾਉਣ ਦੀ ਵਿਵਸਥਾ ਕਰਦੇ ਸਮੇਂ ਕੋਵਿਡ-19 ਰੋਕਥਾਮ ਉਪਾਵਾਂ ਦੇ ਸੰਬੰਧ ਵਿੱਚ ਮੌਜੂਦਾ ਨਿਰਦੇਸ਼ਾਂ ਦਾ ਪਾਲਨ ਕੀਤਾ ਜਾਏ।
****
ਆਰਪੀ
(Release ID: 1823139)
Visitor Counter : 139