ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ-19 ਅੱਪਡੇਟ

Posted On: 02 MAY 2022 9:20AM by PIB Chandigarh

ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 189.23 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।

ਭਾਰਤ ਵਿੱਚ ਵਰਤਮਾਨ ਵਿੱਚ 19,500 ਐਕਟਿਵ ਕੇਸ ਹਨ

ਐਕਟਿਵ ਕੇਸ 0.05% ਹਨ

ਰਿਕਵਰੀ ਰੇਟ ਵਰਤਮਾਨ ਵਿੱਚ 98.74% ਹੈ

ਪਿਛਲੇ 24 ਘੰਟਿਆਂ ਦੇ ਦੌਰਾਨ 2,723 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 4,25,38,976 ਰੋਗੀ ਠੀਕ ਹੋਏ।

ਬੀਤੇ 24 ਘੰਟਿਆਂ ਦੇ ਦੌਰਾਨ 3,157 ਨਵੇਂ ਕੇਸ ਸਾਹਮਣੇ ਆਏ

ਰੋਜ਼ਾਨਾ ਪਾਜ਼ਿਟਿਵਿਟੀ ਦਰ (1.07%) ਹੈ

ਸਪਤਾਹਿਕ ਪਾਜ਼ਿਟਿਵਿਟੀ ਦਰ (0.70%) ਹੈ

ਹੁਣ ਤੱਕ ਕੁੱਲ  83.82 ਕਰੋੜ ਟੈਸਟ ਕੀਤੇ ਗਏ; ਪਿਛਲੇ 24 ਘੰਟਿਆਂ ਵਿੱਚ 2,95,588 ਟੈਸਟ ਕੀਤੇ ਗਏ।  

****

ਐੱਮਵੀ


(Release ID: 1822033) Visitor Counter : 143