ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਨਿਊਜ਼ ਆਨ ਏਅਰ ਰੇਡੀਓ ਲਾਈਵ-ਸਟ੍ਰੀਮ ਦੀ ਇੰਡੀਆ ਰੈਂਕਿੰਗ


ਹਰ ਮਹੀਨੇ ਆਲ ਇੰਡੀਆ ਰੇਡੀਓ ਸਟ੍ਰੀਮਜ਼ ਨਾਲ ਲੱਖਾਂ ਲੋਕ ਜੁੜਦੇ ਹਨ

Posted On: 13 APR 2022 11:55AM by PIB Chandigarh

ਪਿਛਲੇ 100 ਸਾਲਾਂ ਵਿੱਚ, ਪ੍ਰਸਾਰਣ ਟੈਕਨੋਲੋਜੀ ਦੀ ਦੁਨੀਆ ਵਿੱਚ ਬਹੁਤ ਕੁਝ ਬਦਲਿਆ ਹੈ ਅਤੇ ਟੈਕਨੋਲੋਜੀ ਕਈ ਗੁਣਾ ਵੱਧ ਗਈ ਹੈ ਪਰ ਆਲ ਇੰਡੀਆ ਰੇਡੀਓ ਨੇ ਹਮੇਸ਼ਾ ਵਿਕਾਸ ਕੀਤਾ ਹੈ ਅਤੇ ਇਸ ਤਬਦੀਲੀ ਦੇ ਨਾਲ ਆਪਣੀ ਗਤੀ ਬਣਾਈ ਰੱਖੀ ਹੈ, ਜਿਸਦੇ ਨਤੀਜੇ ਵਜੋਂ ਇਹ ਹਾਲੇ ਵੀ ਪ੍ਰਸਿੱਧ ਹੈ। ਇਹ ਇਸ ਤੱਥ ਤੋਂ ਸਪੱਸ਼ਟ ਹੁੰਦਾ ਹੈ ਕਿ ਨਿਊਜ਼ ਆਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਜ਼ ਦੇ ਸਰੋਤਿਆਂ ਦੀ ਗਿਣਤੀ ਸਿਰਫ ਇੱਕ ਮਹੀਨੇ ਦੀ ਮਿਆਦ ਵਿੱਚ 2 ਮਿਲੀਅਨ ਤੋਂ ਜ਼ਿਆਦਾ ਨੂੰ ਪਾਰ ਕਰ ਗਈ ਹੈ। ਆਲ ਇੰਡੀਆ ਰੇਡੀਓ ਸਟ੍ਰੀਮਜ਼ ਨੂੰ ਸੁਣਨ ਵਾਲਿਆਂ ਦੀ ਗਿਣਤੀ ਫ਼ਰਵਰੀ 2022 ਵਿੱਚ 17 ਮਿਲੀਅਨ ਤੋਂ ਵਧ ਕੇ ਮਾਰਚ 2022 ਵਿੱਚ 19 ਮਿਲੀਅਨ ਹੋ ਗਈ ਹੈ। 2022 ਵਿੱਚ ਪਹਿਲੀ ਤਿਮਾਹੀ ਲਈ ਸੰਚਤ ਸਰੋਤਿਆਂ ਦੀ ਗਿਣਤੀ 56 ਮਿਲੀਅਨ ਰਹੀ ਹੈ। ਰੇਡੀਓ ਦੀ ਦੁਨੀਆ ਵਿੱਚ ਪਹਿਲੀ ਵਾਰ, ਪ੍ਰਸਾਰ ਭਾਰਤੀ ਔਡੀਅੰਸ ਰਿਸਰਚ ਟੀਮ ਹੁਣ ਸਰੋਤਿਆਂ ਦੀ ਨਿਰੋਲ ਗਿਣਤੀ ਕਰਦੀ ਹੈ।

ਭਾਰਤ ਦੇ ਚੋਟੀ ਦੇ ਸ਼ਹਿਰਾਂ ਦੀ ਤਾਜ਼ਾ ਰੈਂਕਿੰਗ ਵਿੱਚ ਜਿੱਥੇ ਨਿਊਜ਼ ਆਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਜ਼ ਸਭ ਤੋਂ ਵੱਧ ਪ੍ਰਸਿੱਧ ਹਨ, ਬੈਂਗਲੁਰੂ ਪੂਨੇ ਨੂੰ ਪਛਾੜ ਕੇ ਨੰਬਰ ਇੱਕ ਬਣ ਗਿਆ ਹੈ, ਜਦੋਂ ਕਿ ਜੈਪੁਰ ਨੇ ਕੋਲਕਾਤਾ ਨੂੰ ਚੋਟੀ ਦੀ ਸੂਚੀ ਤੋਂ ਹਟਾ ਕੇ ਸੂਚੀ ਵਿੱਚ ਦੁਬਾਰਾ ਵਾਪਸੀ ਕੀਤੀ ਹੈ।

ਤਾਜ਼ਾ ਨਿਊਜ਼ ਆਨ ਏਅਰ ਰੈਂਕਿੰਗ ਵਿੱਚ ਪ੍ਰਦਰਸ਼ਿਤ ਚੋਟੀ ਦੇ ਸ਼ਹਿਰ ਵਿੱਚ ਬੈਂਗਲੁਰੂ ਸਭ ਤੋਂ ਉੱਪਰ ਹੈ। ਪ੍ਰਸਿੱਧ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਜ਼ ਵਿੱਚ ਵਿਵਿਧ ਭਾਰਤੀ ਨੈਸ਼ਨਲ, ਰੇਨਬੋ ਕੰਨੜ ਕਾਮਨਬੀਲੂ, ਵੀਬੀ ਕੰਨੜ, ਏਆਈਆਰ ਧਾਰਵਾੜ, ਏਆਈਆਰ ਕਰਨਾਟਕ, ਏਆਈਆਰ ਮੈਸੂਰ, ਐੱਫਐੱਮ ਗੋਲਡ ਦਿੱਲੀ, ਐੱਫਐੱਮ ਰੇਨਬੋ ਦਿੱਲੀ, ਏਆਈਆਰ ਨਿਊਜ਼ 24x7 ਅਤੇ ਏਆਈਆਰ ਕੰਨੜ ਸ਼ਾਮਲ ਹਨ।

ਭਾਰਤ ਵਿੱਚ ਚੋਟੀ ਦੀਆਂ ਏਆਈਆਰ ਸਟ੍ਰੀਮਜ਼ ਦੀ ਰੈਂਕਿੰਗ ਵਿੱਚ ਵੱਡੇ ਬਦਲਾਅ ਹੋਏ ਹਨ, ਏਆਈਆਰ ਕੇਰਲ ਅਤੇ ਵਿਵਿਧ ਭਾਰਤੀ ਮਲਿਆਲਮ ਨੇ ਚੋਟੀ ਦੇ 10 ਵਿੱਚ ਪ੍ਰਵੇਸ਼ ਕੀਤਾ ਹੈ, ਜਦੋਂ ਕਿ ਏਆਈਆਰ ਓਡੀਆ ਅਤੇ ਏਆਈਆਰ ਕੋਚੀ ਐੱਫਐੱਮ ਰੇਨਬੋ ਚੋਟੀ ਦੀ ਸੂਚੀ ਵਿੱਚੋਂ ਬਾਹਰ ਹੋਈਆਂ ਹਨ।

ਆਲ ਇੰਡੀਆ ਰੇਡੀਓ ਦੀਆਂ 240 ਤੋਂ ਵੱਧ ਰੇਡੀਓ ਸੇਵਾਵਾਂ ਪ੍ਰਸਾਰ ਭਾਰਤੀ ਦੀ ਅਧਿਕਾਰਤ ਐਪ ਨਿਊਜ਼ ਆਨ ਏਅਰ ਐਪ ’ਤੇ ਲਾਈਵ-ਸਟ੍ਰੀਮ ਕੀਤੀਆਂ ਜਾਂਦੀਆਂ ਹਨ। ਨਿਊਜ਼ ਆਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਸਟ੍ਰੀਮਜ਼ ਦੇ ਸਰੋਤਿਆਂ ਦੀ ਇੱਕ ਵੱਡੀ ਗਿਣਤੀ ਨਾ ਸਿਰਫ਼ ਭਾਰਤ ਵਿੱਚ ਹੈ, ਬਲਕਿ ਵਿਸ਼ਵ ਪੱਧਰ ’ਤੇ ਦੁਨੀਆ ਦੇ 85 ਤੋਂ ਵੱਧ ਦੇਸ਼ਾਂ ਵਿੱਚ ਵੀ ਇਸਦੇ ਸਰੋਤਿਆਂ ਦੀ ਇੱਕ ਵੱਡੀ ਗਿਣਤੀ ਹੈ।

ਭਾਰਤ ਦੇ ਚੋਟੀ ਦੇ ਸ਼ਹਿਰਾਂ ’ਤੇ ਇੱਕ ਨਜ਼ਰ ਮਾਰੋ ਜਿੱਥੇ ਨਿਊਜ਼ ਆਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਜ਼ ਸਭ ਤੋਂ ਵੱਧ ਪ੍ਰਸਿੱਧ ਹਨ ਅਤੇ ਸਰੋਤਿਆਂ ਦੀ ਗਿਣਤੀ ਵਿੱਚ ਮਾਸਿਕ ਵਾਧੇ ਨੂੰ ਵੀ ਹੇਠਾਂ ਦੇਖਿਆ ਜਾ ਸਕਦਾ ਹੈ। ਤੁਸੀਂ ਭਾਰਤ ਵਿੱਚ ਨਿਊਜ਼ ਆਨ ਏਅਰ ਐਪ ’ਤੇ ਚੋਟੀ ਦੀਆਂ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਜ਼ ਅਤੇ ਸ਼ਹਿਰ ਦੇ ਅਨੁਸਾਰ ਬ੍ਰੇਕਅੱਪ ਵੀ ਦੇਖ ਸਕਦੇ ਹੋ। ਇਹ ਰੈਂਕਿੰਗ 1 ਮਾਰਚ ਤੋਂ 31 ਮਾਰਚ, 2022 ਤੱਕ ਦੇ ਅੰਕੜਿਆਂ ’ਤੇ ਆਧਾਰਿਤ ਹੈ।

ਨਿਊਜ਼ ਆਨ ਏਅਰ ਮਾਸਿਕ ਲਿਸਨਰਸ਼ਿਪ

ਮਹੀਨਾ

ਲਿਸਨਰਸ਼ਿਪ

ਫ਼ਰਵਰੀ 2022

17 ਮਿਲੀਅਨ

ਮਾਰਚ 2022

19 ਮਿਲੀਅਨ

 

ਨਿਊਜ਼ ਆਨ ਏਅਰ ਟਾਪ 10 ਭਾਰਤੀ ਸ਼ਹਿਰ

ਰੈਂਕ

ਸ਼ਹਿਰ

1

ਬੈਂਗਲੁਰੂ

2

ਪੂਨੇ

3

ਦਿੱਲੀ ਐੱਨਸੀਆਰ

4

ਹੈਦਰਾਬਾਦ

5

ਮੁੰਬਈ

6

ਲਖਨਊ

7

ਅਹਿਮਦਾਬਾਦ

8

ਪਟਨਾ

9

ਜੈਪੁਰ

10

ਚੇਨਈ

 

ਭਾਰਤ ਵਿੱਚ ਨਿਊਜ਼ ਆਨ ਏਅਰਦੀਆਂ ਟਾਪ 10 ਸਟ੍ਰੀਮਜ਼

ਰੈਂਕ

ਏਆਈਆਰ ਸਟ੍ਰੀਮ

1

ਵਿਵਿਧ ਭਾਰਤੀ ਨੈਸ਼ਨਲ

2

ਏਆਈਆਰ ਪੂਨੇ

3

ਅਸਮਿਤਾ ਮੁੰਬਈ

4

ਐੱਫਐੱਮ ਰੇਨਬੋ ਮੁੰਬਈ

5

ਏਆਈਆਰ ਕੇਰਲ

6

ਐੱਫਐੱਮ ਗੋਲਡ ਦਿੱਲੀ

7

ਰੇਨਬੋ ਕੰਨੜ ਕਾਮਨਬਿਲੁ

8

ਏਆਈਆਰ ਪੂਨੇਐੱਫਐੱਮ

9

ਵੀਬੀ ਮਲਿਆਲਮ

10

ਐੱਫਐੱਮ ਰੇਨਬੋ ਦਿੱਲੀ



ਸ਼ਹਿਰ-ਅਨੁਸਾਰ (ਭਾਰਤ) - ਨਿਊਜ਼ ਆਨ ਏਅਰ ਟਾਪ 10 ਏਆਈਆਰ ਸਟ੍ਰੀਮਜ਼

#

ਬੈਂਗਲੁਰੂ

ਪੂਨੇ

ਦਿੱਲੀ ਐੱਨਸੀਆਰ

ਹੈਦਰਾਬਾਦ

ਮੁੰਬਈ

1

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

2

ਰੇਨਬੋ ਕੰਨੜ ਕਾਮਨਬਿਲੁ

ਏਆਈਆਰ ਪੂਨੇ

ਐੱਫਐੱਮ ਗੋਲਡ ਦਿੱਲੀ

ਵੀਬੀ ਤੇਲਗੂ

ਅਸਮਿਤਾ ਮੁੰਬਈ

3

ਵੀਬੀ ਕੰਨੜ

ਏਆਈਆਰ ਪੂਨੇਐੱਫਐੱਮ

ਏਆਈਆਰ ਨਿਊਜ਼ 24x7

ਏਆਈਆਰ ਤੇਲੰਗਾਨਾ

ਐੱਫਐੱਮ ਰੇਨਬੋ ਮੁੰਬਈ

4

ਏਆਈਆਰ ਧਾਰਵਾੜ

ਅਸਮਿਤਾ ਮੁੰਬਈ

ਐੱਫਐੱਮ ਰੇਨਬੋ ਲਖਨਊ

ਐੱਫਐੱਮ ਰੇਨਬੋ ਵਿਜੇਵਾੜਾ

ਏਆਈਆਰ ਪੂਨੇ

5

ਏਆਈਆਰ ਕਰਨਾਟਕ

ਐੱਫਐੱਮ ਰੇਨਬੋ ਮੁੰਬਈ

ਐੱਫਐੱਮ ਰੇਨਬੋ ਦਿੱਲੀ

ਏਆਈਆਰ ਵਿਸ਼ਾਖਾਪਟਨਮ ਰੇਨਬੋ

ਐੱਫਐੱਮ ਗੋਲਡ ਮੁੰਬਈ

6

ਏਆਈਆਰ ਮੈਸੂਰ

ਏਆਈਆਰ ਸੋਲਾਪੁਰ

ਏਆਈਆਰ ਰਾਗਮ

ਏਆਈਆਰ ਕੁਡਪਾਹ

ਏਆਈਆਰ ਪੂਨੇਐੱਫਐੱਮ

7

ਐੱਫਐੱਮ ਗੋਲਡ ਦਿੱਲੀ

ਏਆਈਆਰ ਸਤਾਰਾ

ਏਆਈਆਰ ਪੋਰਟ ਬਲੇਅਰ

ਏਆਈਆਰ ਵਿਸ਼ਾਖਾਪਟਨਮ ਪੀਸੀ

ਏਆਈਆਰ ਮੁੰਬਈ ਵੀਬੀਐੱਸ

8

ਐੱਫਐੱਮ ਰੇਨਬੋ ਦਿੱਲੀ

ਏਆਈਆਰ ਮੁੰਬਈ ਵੀਬੀਐੱਸ

ਐੱਫਐੱਮ ਗੋਲਡ ਮੁੰਬਈ

ਏਆਈਆਰ ਆਂਧਰਾ ਪ੍ਰਦੇਸ਼

ਵਰਲਡ ਸਰਵਿਸ 1

9

ਏਆਈਆਰ ਨਿਊਜ਼ 24x7

ਏਆਈਆਰ ਅਹਿਮਦਨਗਰ

ਏਆਈਆਰ ਲਖਨਊ

ਏਆਈਆਰ ਅਨੰਤਪੁਰ

ਏਆਈਆਰ ਪਟਨਾ

10

ਏਆਈਆਰ ਕੰਨੜ

ਏਆਈਆਰ ਸਾਂਗਲੀ

ਐੱਫਐੱਮ ਰੇਨਬੋ ਮੁੰਬਈ

ਏਆਈਆਰ ਕੁਰਨੂਲ

ਏਆਈਆਰ ਕੋਲ੍ਹਾਪੁਰ


 

#

ਲਖਨਊ

ਅਹਿਮਦਾਬਾਦ

ਪਟਨਾ

ਜੈਪੁਰ

ਚੇਨਈ

1

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

2

ਐੱਫਐੱਮ ਗੋਲਡ ਦਿੱਲੀ

ਏਆਈਆਰ ਗੁਜਰਾਤੀ

ਏਆਈਆਰ ਪਟਨਾ

ਏਅਰ ਜੈਪੁਰ ਪੀਸੀ

ਏਆਈਆਰ ਕਰਾਈਕਲ

3

ਐੱਫਐੱਮ ਰੇਨਬੋ ਲਖਨਊ

ਏਆਈਆਰ ਰਾਜਕੋਟ ਪੀਸੀ

ਏਆਈਆਰ ਦਰਭੰਗਾ

ਏਆਈਆਰ ਜੋਧਪੁਰ ਪੀਸੀ

ਏਆਈਆਰ ਚੇਨਈ ਰੇਨਬੋ

4

ਏਆਈਆਰ ਨਿਊਜ਼ 24x7

ਵੀਬੀਐੱਸ ਅਹਿਮਦਾਬਾਦ

ਏਆਈਆਰ ਸਾਸਾਰਾਮ

ਏਆਈਆਰ ਸੂਰਤਗੜ੍ਹ

ਏਆਈਆਰ ਕੋਡਾਈਕਨਾਲ

5

ਏਆਈਆਰ ਰਾਗਮ

ਏਆਈਆਰ ਭੁਜ

ਏਆਈਆਰ ਭਾਗਲਪੁਰ

ਏਆਈਆਰ ਜੈਪੁਰ ਵੀਬੀਐੱਸ

ਏਆਈਆਰ ਤਮਿਲਨਾਡੂ

6

ਏਆਈਆਰ ਲਖਨਊ

ਏਆਈਆਰ ਵਡੋਦਰਾ

ਏਆਈਆਰ ਪੂਰਨੀਆ

ਏਆਈਆਰ ਬੀਕਾਨੇਰ

ਏਆਈਆਰ ਚੇਨਈ ਐੱਫਐੱਮ ਗੋਲਡ

7

ਏਆਈਆਰ ਛਤਰਪੁਰ

ਏਆਈਆਰ ਸੂਰਤ

ਏਆਈਆਰ ਰਾਂਚੀ

ਏਆਈਆਰ ਕੋਟਾ

ਵੀਬੀ ਤਮਿਲ

8

ਏਆਈਆਰ ਵਾਰਾਣਸੀ

ਏਆਈਆਰ ਗੋਧਰਾ

ਏਆਈਆਰ ਇੰਫਾਲ ਸੰਗਾਈ

ਏਆਈਆਰ ਜੋਧਪੁਰ ਰੇਨਬੋ

ਏਆਈਆਰ ਕੋਇੰਬਟੂਰ ਐੱਫਐੱਮ ਰੇਨਬੋ

9

ਏਆਈਆਰ ਗੋਰਖਪੁਰ

ਏਆਈਆਰ ਰਾਜਕੋਟ ਵੀਬੀਐੱਸ

ਏਆਈਆਰ ਪਟਨਾ ਐੱਫਐੱਮ ਰੇਨਬੋ

ਏਆਈਆਰ ਸਵਾਈਮਾਧੋਪੁਰ

ਏਆਈਆਰ ਮਦੁਰਾਈ

10

ਏਆਈਆਰ ਆਗਰਾ

ਐੱਫਐੱਮ ਗੋਲਡ ਦਿੱਲੀ

ਅਮ੍ਰਿਤਵਰਸ਼ਿਨੀ ਬੈਂਗਲੁਰੂ

ਏਆਈਆਰ ਚੁਰੂ

ਏਆਈਆਰ ਧਰਮਪੁਰੀ


ਨਿਊਜ਼ ਆਨ ਏਅਰ ਸਟ੍ਰੀਮ ਅਨੁਸਾਰ ਭਾਰਤ ਵਿੱਚ ਸ਼ਹਿਰੀ ਰੈਂਕਿੰਗ

#

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਪੂਨੇ

ਅਸਮਿਤਾ ਮੁੰਬਈ

ਐੱਫਐੱਮ ਰੇਨਬੋ ਮੁੰਬਈ

ਏਆਈਆਰ ਕੇਰਲ

1

ਦਿੱਲੀ ਐੱਨਸੀਆਰ

ਪੂਨੇ

ਮੁੰਬਈ

ਪੂਨੇ

ਏਰਨਾਕੁਲਮ

2

ਪੂਨੇ

ਮੁੰਬਈ

ਪੂਨੇ

ਮੁੰਬਈ

ਬੈਂਗਲੁਰੂ

3

ਬੈਂਗਲੁਰੂ

ਨਾਗਪੁਰ

ਨਾਗਪੁਰ

ਥਾਣੇ

ਕੋਚੀ

4

ਅਹਿਮਦਾਬਾਦ

ਬੈਂਗਲੁਰੂ

ਬੈਂਗਲੁਰੂ

ਬੈਂਗਲੁਰੂ

ਤ੍ਰਿਵੇਂਦਰਮ

5

ਮੁੰਬਈ

ਨਾਸਿਕ

ਵਾਡਾ

ਨਾਗਪੁਰ

ਕੋਝੀਕੋਡ

6

ਲਖਨਊ

ਦਿੱਲੀ ਐੱਨਸੀਆਰ

ਨਵੀਂ ਮੁੰਬਈ

ਦਿੱਲੀ ਐੱਨਸੀਆਰ

ਤ੍ਰਿਸੂਰ

7

ਪਟਨਾ

ਔਰੰਗਾਬਾਦ

ਥਾਣੇ

ਡੋਂਬੀਵਲੀ

ਕੋਟਾਯਮ

8

ਜੈਪੁਰ

ਬਦਲਾਪੁਰ

ਡੋਂਬੀਵਲੀ

ਲਖਨਊ

ਕੋਲਮ

9

ਇੰਦੌਰ

ਇੰਦੌਰ

ਨਾਸਿਕ

ਪਟਨਾ

ਮਲਪੁਰਮ

10

ਹੈਦਰਾਬਾਦ

ਥਾਣੇ

ਔਰੰਗਾਬਾਦ

ਅਹਿਮਦਾਬਾਦ

ਚੇਨਈ


 

#

ਐੱਫਐੱਮ ਗੋਲਡ ਦਿੱਲੀ

ਰੇਨਬੋ ਕੰਨੜ ਕਾਮਨਬਿਲੁ

ਏਆਈਆਰ ਪੂਨੇਐੱਫਐੱਮ

ਵੀਬੀ ਮਲਿਆਲਮ

ਐੱਫਐੱਮ ਰੇਨਬੋ ਦਿੱਲੀ

1

ਬੈਂਗਲੁਰੂ

ਬੈਂਗਲੁਰੂ

ਪੂਨੇ

ਏਰਨਾਕੁਲਮ

ਬੈਂਗਲੁਰੂ

2

ਲਖਨਊ

ਮੈਸੂਰ

ਮੁੰਬਈ

ਬੈਂਗਲੁਰੂ

ਦਿੱਲੀ ਐੱਨਸੀਆਰ

3

ਦਿੱਲੀ ਐੱਨਸੀਆਰ

ਮੰਗਲੌਰ

ਡੋਂਬੀਵਲੀ

ਕੋਚੀ

ਪੂਨੇ

4

ਮੁੰਬਈ

ਸ਼ਿਮੋਗਾ

ਨਾਗਪੁਰ

ਤ੍ਰਿਵੇਂਦਰਮ

ਕੰਢੀ

5

ਕੰਢੀ

ਪੂਨੇ

ਦਿੱਲੀ ਐੱਨਸੀਆਰ

ਤ੍ਰਿਸੂਰ

ਪਟਨਾ

6

ਪਟਨਾ

ਹੈਦਰਾਬਾਦ

ਬੈਂਗਲੁਰੂ

ਕੋਝੀਕੋਡ

ਹੈਦਰਾਬਾਦ

7

ਅਹਿਮਦਾਬਾਦ

ਮੁੰਬਈ

ਸਾਂਗਲੀ

ਕੋਟਾਯਮ

ਮੁੰਬਈ

8

ਵਾਰਾਣਸੀ

ਏਰਨਾਕੁਲਮ

ਨਾਸਿਕ

ਚੇਨਈ

ਲਖਨਊ

9

ਪੂਨੇ

ਦਾਵਾਂਗੇਰੇ

ਇੰਦੌਰ

ਪਲੱਕੜ

ਕੋਲਕਾਤਾ

10

ਕੋਲਕਾਤਾ

ਬੇਲਗਾਮ

ਜੁੰਨਰ

ਕੋਲਮ

ਚੇਨਈ

************

ਸੌਰਭ ਸਿੰਘ


(Release ID: 1816396) ਵਿਜ਼ੀਟਰ ਕਾਊਂਟਰ : 168