ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ 09 ਤੋਂ 11 ਅਪ੍ਰੈਲ ਤੱਕ ਗੁਜਰਾਤ ਦਾ ਦੌਰਾ ਕਰਨਗੇ
Posted On:
08 APR 2022 5:32PM by PIB Chandigarh
09 ਅਪ੍ਰੈਲ, 2022 ਨੂੰ, ਰਾਸ਼ਟਰਪਤੀ ਨਰਮਦਾ ਜ਼ਿਲ੍ਹੇ ਦੇ ਏਕਤਾ ਨਗਰ ਵਿੱਚ ਗੁਜਰਾਤ ਹਾਈਕੋਰਟ ਦੁਆਰਾ ਆਯੋਜਿਤ ਮੀਡੀਏਸ਼ਨ ਅਤੇ ਸੂਚਨਾ ਟੈਕਨੋਲੋਜੀ ’ਤੇ ਇੱਕ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ।
ਰਾਸ਼ਟਰਪਤੀ 10 ਅਪ੍ਰੈਲ, 2022 ਨੂੰ ਮਾਧਵਪੁਰ, ਪੋਰਬੰਦਰ ਵਿੱਚ ਮਾਧਵਪੁਰ ਘੇਡ (Ghed) ਮੇਲਾ-2022 ਦਾ ਉਦਘਾਟਨ ਕਰਨਗੇ।
*****
ਡੀਐੱਸ/ਬੀਐੱਮ
(Release ID: 1815021)
Visitor Counter : 103