ਸੂਚਨਾ ਤੇ ਪ੍ਰਸਾਰਣ ਮੰਤਰਾਲਾ

43 ਮਿਲੀਅਨ ਘਰਾਂ ਦੇ ਨਾਲ ਡੀਡੀ ਫ੍ਰੀ ਡਿਸ਼ ਨੇ ਨਵੇਂ ਚੈਨਲ ਜੋੜਨ ਦਾ ਐਲਾਨ ਕੀਤਾ

Posted On: 31 MAR 2022 2:46PM by PIB Chandigarh

ਟੀਵੀ ਵੰਡ ਉਦਯੋਗ ਵਿੱਚ ਬੇਮਿਸਾਲ ਵਾਧਾ ਦਰਜ ਕਰਦੇ ਹੋਏ, ਦੂਰਦਰਸ਼ਨ ਫ੍ਰੀ ਡਿਸ਼ 43 ਮਿਲੀਅਨ ਤੋਂ ਜ਼ਿਆਦਾ ਘਰਾਂ ਤੱਕ ਪਹੁੰਚ ਦੇ ਨਾਲ ਸਭ ਤੋਂ ਵੱਡਾ ਡੀਟੀਐੱਚ ਪਲੈਟਫਾਰਮ ਬਣ ਗਿਆ ਹੈ। ਬਿਹਤਰ ਨਿਲਾਮੀ ਪ੍ਰਤੀਕਿਰਿਆਵਾਂ ਦੇ ਨਾਲ, ਵਿਭਿੰਨ ਸ਼ੈਲੀਆਂ ਵਿੱਚ ਬਿਹਤਰ ਗੁਣਵਤਾ ਅਤੇ ਚੈਨਲਾਂ ਨੂੰ ਜੋੜਨ ਦੇ ਮਾਮਲੇ ਵਿੱਚ 2017 ਅਤੇ 2022 ਦੇ ਵਿੱਚ ਇੱਕੋ-ਇੱਕ ਦੂਰਦਰਸ਼ਨ ਦੀ ਮੁਫ਼ਤ ਡੀਟੀਐੱਚ ਸੇਵਾ ਨੇ 2017 ਦੇ 22 ਮਿਲੀਅਨ ਦਾ ਵਾਧਾ ਕਰਦੇ ਹੋਏ 2022 ਵਿੱਚ 43 ਮਿਲੀਅਨ ਤੱਕ ਲਗਭਗ 100% ਦਾ ਸ਼ਾਨਦਾਰ ਵਾਧਾ ਦਰਜ ਕੀਤਾ ਹੈ।

ਹਾਲ ਹੀ ਵਿੱਚ ਜਾਰੀ ਫਿੱਕੀ-ਈਵਾਈ ਰਿਪੋਰਟ 2022 ਇਸ ਤੱਥ ਦੀ ਪੁਸ਼ਟੀ ਕਰਦੀ ਹੈ ਕਿ ਡੀਡੀ ਫ੍ਰੀ ਡਿਸ਼ ਨੇ ਆਪਣੇ ਮਜ਼ਬੂਤ ਵਿਕਾਸ ਪੱਥ ਨੂੰ ਕਿਸ ਤਰ੍ਹਾਂ ਨਾਲ ਜਾਰੀ ਰੱਖਿਆ ਹੈ, ਇਸ ਮੁਫ਼ਤ ਮੰਚ ਦੇ ਜ਼ਰੀਏ ਨਵੇਂ ਹੋਰ ਚੈਨਲਾਂ ਨੂੰ ਜੋੜਨ ਦੇ ਨਾਲ-ਨਾਲ ਆਰਥਿਕ ਰੂਪ ਤੋਂ ਘੱਟ ਖਰਚ ਵਿੱਚ ਅਨੁਮਾਨਤ 43 ਮਿਲੀਅਨ ਗਾਹਕਾਂ ਤੱਕ ਪਹੁੰਚਣ ਦੇ ਲਈ ਆਪਣੇ ਅਧਾਰ ਨੂੰ ਵਧਾਉਣਾ ਜਾਰੀ ਰੱਖਿਆ ਹੈ। ਰਿਪੋਰਟ ਵਿੱਚ ਫ੍ਰੀ ਡਿਸ਼ ਵੰਡਣ ਵਾਲਿਆਂ ਦਾ ਉਦਾਹਰਣ ਦਿੰਦੇ ਹੋਏ ਕਿਹਾ ਗਿਆ ਹੈ ਕਿ ਡੀਡੀ ਫ੍ਰੀ ਡਿਸ਼ ਸੈੱਟ-ਟੌਪ ਬੌਕਸ ਦੀ ਵਿਕਰੀ ਵਿੱਚ ਸਾਲ ਦਰ ਸਾਲ ਵਾਧਾ ਹੋਇਆ ਹੈ।

 

 

2004 ਅਤੇ 2017 ਦੇ ਵਿੱਚ 13 ਸਾਲਾਂ ਵਿੱਚ 22 ਮਿਲੀਅਨ ਗਾਹਕਾਂ ਦੀ ਤੁਲਨਾ ਵਿੱਚ, ਡੀਡੀ ਫ੍ਰੀ ਡਿਸ਼ ਨੇ ਪਿਛਲੇ 5 ਸਾਲਾਂ ਅਰਥਾਤ 2017 ਅਤੇ 2022 ਦੇ ਵਿੱਚ, 21 ਮਿਲੀਅਨ ਹੋਰ ਗਾਹਕ ਜੋੜੇ ਹਨ, ਜੋ ਹੁਣ ਵਧ ਕੇ ਕੁੱਲ 43 ਮਿਲੀਅਨ ਹੋ ਗਏ ਹਨ।

ਪ੍ਰਸਾਰ ਭਾਰਤੀ ਦੀ ਡੀਟੀਐੱਚ ਸੇਵਾ ਡੀਡੀ ਫ੍ਰੀ ਡਿਸ਼ ਇੱਕੋ-ਇੱਕ ਫ੍ਰੀ-ਟੂ-ਏਅਰ (ਐੱਫ਼ਟੀਏ) ਡਾਇਰੈਕਟ-ਟੂ-ਹੋਮ (ਡੀਟੀਐੱਚ) ਸੇਵਾ ਹੈ ਜਿੱਥੇ ਦਰਸ਼ਕ ਨੂੰ ਕੋਈ ਮਾਸਿਕ ਮੈਂਬਰਸ਼ਿਪ ਸਬਸਕ੍ਰਿਪਸ਼ਨ ਨਹੀਂ ਦੇਣਾ ਪੈਂਦਾ ਹੈ। ਇਸਦੇ ਲਈ ਡੀਡੀ ਫ੍ਰੀ ਡਿਸ਼ ਸੈੱਟ-ਟੌਪ ਬੌਕਸ ਦੀ ਖਰੀਦ ਦੇ ਲਈ ਸਿਰਫ਼ 2000 ਰੁਪਏ ਦਾ ਇੱਕ ਛੋਟਾ ਜਿਹਾ ਇਕਮੁਸ਼ਤ ਨਿਵੇਸ਼ ਜ਼ਰੂਰੀ ਹੈ।

https://prasarbharati.gov.in/free-dish/

ਡੀਡੀ ਫ੍ਰੀ ਡਿਸ਼ ਸਫ਼ਲਤਾ ਦੀ ਕਹਾਣੀ ਦਾ ਇੱਕ ਉਦਾਹਰਣ ਹੈ, 2022-23 ਦੇ ਲਈ ਡੀਡੀ ਫ੍ਰੀ ਡਿਸ਼ ਦੇ ਐੱਮਪੀਈਜੀ-2 ਸਲੌਟ ਦੀ ਵੰਡ ਦੇ ਲਈ ਘੱਟੋ-ਘੱਟ ਈ-ਨਿਲਾਮੀ ਵਿੱਚ, 63 ਚੈਨਲਾਂ ਨੂੰ ਵੱਖ-ਵੱਖ ਸ਼ੈਲੀਆਂ ਵਿੱਚ ਸਫ਼ਲਤਾਪੂਰਵਕ ਸਲੌਟ ਵੰਡੇ ਗਏ ਸਨ। ਡੀਡੀ ਫ੍ਰੀ ਡਿਸ਼ ਦੇ ਸਬਸਕ੍ਰਿਪਸ਼ਨ ਅਧਾਰ ਵਿੱਚ ਵਾਧੇ ਦੇ ਨਾਲ-ਨਾਲ ਡੀਡੀ ਫ੍ਰੀ ਡਿਸ਼ ’ਤੇ ਚੈਨਲਾਂ ਦੀ ਸੰਖਿਆ ਵਿੱਚ ਵੀ ਇਸ ਸਾਲ ਕਈ ਗੁਣਾ ਵਾਧਾ ਹੋਇਆ ਹੈ। ਨਿਊਜ਼ ਅਤੇ ਕਰੰਟ ਅਫੇਅਰਸ ਕੈਟੇਗਰੀ ਵਿੱਚ ਚੈਨਲਾਂ ਦੀ ਸੰਖਿਆ 11 ਤੋਂ ਵਧ ਕੇ 14 ਹੋ ਗਈ ਹੈ, ਜਦਕਿ ਹਿੰਦੀ ਮਿਊਜ਼ਿਕ, ਹਿੰਦੀ ਸਪੋਰਟਸ, ਹਿੰਦੀ ਟੈਲੀਸ਼ਾਪਿੰਗ ਚੈਨਲ, ਭੋਜਪੁਰੀ ਮੂਵੀਜ਼ ਅਤੇ ਭੋਜਪੁਰੀ ਆਮ ਮਨੋਰੰਜਨ ਚੈਨਲਾਂ ਦੀ ਸੰਖਿਆ 13 ਤੋਂ ਵਧ ਕੇ 16 ਹੋ ਗਈ ਹੈ।

ਡੀਡੀ ਫ੍ਰੀ ਡਿਸ਼ ਕੁੱਲ 167 ਟੀਵੀ ਚੈਨਲਾਂ ਅਤੇ 48 ਰੇਡੀਓ ਚੈਨਲਾਂ ਦੀ ਮੇਜ਼ਬਾਨੀ ਕਰਦਾ ਹੈ, ਜਿਸ ਵਿੱਚ 91 ਦੂਰਦਰਸ਼ਨ ਚੈਨਲ (51 ਕੋਬ੍ਰਾਂਡਿਡ ਵਿੱਦਿਅਕ ਚੈਨਲ ਸ਼ਾਮਲ ਹਨ) ਅਤੇ ਇਸਤੋਂ ਇਲਾਵਾ 76 ਪ੍ਰਾਈਵੇਟ ਟੀਵੀ ਚੈਨਲ ਸ਼ਾਮਲ ਹਨ। 1 ਅਪ੍ਰੈਲ, 2022 ਤੋਂ ਡੀਡੀ ਫ੍ਰੀ ਡਿਸ਼ ਪ੍ਰਾਈਵੇਟ ਟੀਵੀ ਚੈਨਲਾਂ ਦੇ ਸਮੂਹ ਵਿੱਚ 8 ਹਿੰਦੀ ਆਮ ਮਨੋਰੰਜਨ ਚੈਨਲ, 15 ਹਿੰਦੀ ਮੂਵੀ ਚੈਨਲ, 6 ਸੰਗੀਤ ਚੈਨਲ, 22 ਸਮਾਚਾਰ ਚੈਨਲ, 9 ਭੋਜਪੁਰੀ ਚੈਨਲ, 4 ਭਗਤੀ ਅਤੇ 2 ਵਿਦੇਸ਼ੀ ਚੈਨਲ ਸ਼ਾਮਿਲ ਹੋਣਗੇ।

ਨਵੇਂ ਚੈਨਲ ਜੁੜਨ ਨਾਲ ਡੀਡੀ ਫ੍ਰੀ ਡਿਸ਼ ਸਮੂਹ ਨੂੰ ਪਹਿਲਾਂ ਤੋਂ ਕਿਤੇ ਜ਼ਿਆਦਾ ਵਿਵਿਧਤਾ ਅਤੇ ਆਕਰਸ਼ਕ ਬਣਾ ਦਿੱਤਾ ਗਿਆ ਹੈ। ਡੀਡੀ ਫ੍ਰੀ ਡਿਸ਼ ’ਤੇ ਪਹਿਲੀ ਵਾਰ ਭੋਜਨ ਦੇ ਲਈ ਸਮਰਪਿਤ ਚੈਨਲ, ਸ਼ੈੱਫ ਸੰਜੀਵ ਕਪੂਰ ਦਾ ‘ਫੂਡ ਫੂਡ’ ਜੋੜਿਆ ਗਿਆ ਹੈ। ਖੇਡ ਪ੍ਰੇਮੀਆਂ ਦੇ ਲਈ ਚੰਗੀ ਖਬਰ ਹੈ ਕਿਉਂਕਿ ਹੁਣ ਡੀਡੀ ਸਪੋਰਟਸ ਤੋਂ ਇਲਾਵਾ ਫ੍ਰੀ ਡਿਸ਼ ਦਾ ਇੱਕ ਹੋਰ ਸਪੋਰਟਸ ਚੈਨਲ ‘ਮਾਈਕੈਮ’ ਹੋਵੇਗਾ।

ਹੇਠਾਂ ਦਿੱਤੇ ਗਏ ਵਿਆਖਿਆਤਮਕ ਲਘੂ ਵੀਡੀਓ ਦੇਖੋ ਜੋ ਚੈਨਲਾਂ ਦੀ ਨਵੀਂ ਤੋਂ ਨਵੀਂ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਡੀਡੀ ਫ੍ਰੀ ਡਿਸ਼ ਸੈੱਟ-ਟੌਪ ਬੌਕਸ ਨੂੰ ਸੈੱਟ ਕਰਨ ਦੇ ਤਰੀਕਿਆਂ ਦੇ ਬਾਰੇ ਵਿੱਚ ਮਾਰਗਦਰਸ਼ਨ ਕਰ ਸਕਦਾ ਹੈ।

ਡੀਡੀ ਫ੍ਰੀ ਡਿਸ਼ ’ਤੇ ਨਵੇਂ ਚੈਨਲ ਦਾ ਲਾਈਨ-ਅੱਪ, 1 ਅਪ੍ਰੈਲ, 2022 ਤੋਂ ਪ੍ਰਭਾਵੀ।

 

ਚੈਨਲ ਦਾ ਨਾਮ (ਟੀਵੀ)

ਚੈਨਲ ਨੰਬਰ (ਐੱਲਸੀਐੱਨ)

ਡੀਡੀ ਨਿਊਜ਼

1

ਡੀਡੀ ਨੈਸ਼ਨਲ

2

ਡੀਡੀ ਰੈਟਰੋ

3

ਡੀਡੀ ਕਿਸਾਨ

4

ਡੀਡੀ ਇੰਡੀਆ

5

ਸਨ ਮਰਾਠੀ

6

ਸ਼ੋਅਬਾਕਸ

7

ਡੀਡੀ ਗਿਰਨਾਰ

8

ਇਸ਼ਾਰਾ ਟੀਵੀ

9

ਏਬੀਜ਼ੈੱਡਵਾਈ ਮੂਵੀਜ਼

10

ਵੈਦਿਕ

11

ਬੀ4ਯੂ ਮੂਵੀਜ਼

12

ਗੁੱਡ ਨਿਊਜ਼ ਟੂਡੇ

13

ਬੀ4ਯੂ ਭੋਜਪੁਰੀ

14

ਢਿੰਚੈਕ

15

ਬਿਗ ਗੰਗਾ

16

ਗੋਲਡਮਾਈਨਸ ਭੋਜਪੁਰੀ

17

ਮਨੋਰੰਜਨ ਪ੍ਰਾਇਮ

18

ਮਨੋਰੰਜਨ ਗ੍ਰੈਂਡ

19

ਸ਼ੀਮਾਰੋ ਮਰਾਠੀਬਾਨਾ

20

ਡੀਡੀ ਪੋਢਿਗੈ

21

ਡੀਡੀ ਪੰਜਾਬੀ

22

ਡੀਡੀ ਸਹਿਆਦਰੀ

23

ਫਕਤ ਮਰਾਠੀ

24

ਮਾਈਕੈਮ

25

ਸੰਸਦ ਟੀਵੀ

26

ਸੰਸਦ ਟੀਵੀ

27

ਸ਼ੀਮਾਰੋ ਟੀਵੀ

28

ਦੰਗਲ

29

ਭੋਜਪੁਰੀ ਸਿਨੇਮਾ

30

ਜ਼ੀ ਬਿਸਕੋਪ

31

ਏਬੀਜ਼ੈੱਡਵਾਈ ਕੂਲ

32

ਢਿੰਚੈਕ 2

33

ਦਾ ਕਿਊ

34

ਕਲਰਜ਼ ਸਿਨੇਪਲੈਕਸ ਬਾਲੀਵੁੱਡ

35

ਗੋਲਡਮਾਈਨਜ਼ ਹਿੰਦੀ

36

ਐਂਟਰ 10

37

ਰਿਸ਼ਤੇ ਸਿਨੇਪਲੈਕਸ

38

ਮੂਵੀ ਪਲੱਸ

39

ਮਨੋਰੰਜਨ ਮੂਵੀ

40

ਬਿਗ ਮੈਜਿਕ

41

ਬੀ4ਯੂ ਕਡਕ

42

ਮਨੋਰੰਜਨ ਟੀਵੀ

43

ਟੀਵੀ9 ਭਾਰਤਵਰਸ਼

44

ਆਸਥਾ

45

ਫਿਲਮਚੀ ਭੋਜਪੁਰੀ

46

ਜ਼ਿੰਗ

47

ਜ਼ੀ ਅਨਮੋਲ ਸਿਨੇਮਾ

48

ਐੱਨਡੀਟੀਵੀ ਇੰਡੀਆ

49

ਆਜ਼ਾਦ

50

ਐਂਟਰ - 10 ਫਿਲਮਾਂ

51

ਗੋਲਡਮਾਈਨਜ਼ ਮੂਵੀਜ਼

52

ਪੌਪਕਾਰਨ ਮੂਵੀਜ਼

53

ਸੰਸਕਾਰ ਟੀਵੀ

54

ਸਟਾਰ ਉਤਸਵ ਮੂਵੀਜ਼

55

ਨਿਊਜ਼ 18 ਇੰਡੀਆ

56

9ਐਕਸਐੱਮ

57

ਸੋਨੀ ਵਾਹ

58

ਜ਼ੀ ਹਿੰਦੁਸਤਾਨ

59

ਇੰਡੀਆ ਨਿਊਜ਼

60

ਐੱਮਟੀਵੀ ਬੀਟਸ

61

ਮਸਤੀ

62

ਬੀ4ਯੂ ਸੰਗੀਤ

63

ਇੰਡੀਆ ਟੀਵੀ

64

ਨਿਊਜ਼ ਨੇਸ਼ਨ

65

ਟਾਈਮਜ਼ ਨਾਓ ਨਵਭਾਰਤ

66

ਰਿਪਬਲਿਕ ਭਾਰਤ

67

ਆਜ ਤਕ

68

ਏਬੀਪੀ ਨਿਊਜ਼

69

ਜ਼ੀ ਨਿਊਜ਼

70

ਜ਼ੀ ਚਿਤਰਮੰਦਿਰ

71

ਜ਼ੀ ਪੰਜਾਬੀ

72

ਨਿਊਜ਼ 24 ਥਿੰਕ ਫਸਟ

73

ਫੂਡ ਫੂਡ

74

ਡੀਡੀ ਯਾਦਗਿਰੀ

75

ਡੀਡੀ ਯੂਪੀ

76

ਡੀਡੀ ਭਾਰਤੀ

77

ਡੀਡੀ ਰਾਜਸਥਾਨ

78

ਡੀਡੀ ਸਪੋਰਟਸ

79

ਡੀਡੀ ਬਿਹਾਰ

80

ਡੀਡੀ ਝਾਰਖੰਡ

81

ਡੀਡੀ ਐੱਮਪੀ

82

ਡੀਡੀ ਤ੍ਰਿਪੁਰਾ

83

ਡੀਡੀ ਛੱਤੀਸਗੜ੍ਹ

84

ਡੀਡੀ ਕਸ਼ਮੀਰ

85

ਡੀਡੀ ਚੰਦਨਾ

86

ਡੀਡੀ ਉੱਤਰਾਖੰਡ

87

ਡੀਡੀ ਸਪਤਗਿਰੀ

88

ਡੀਡੀ ਮਲਿਆਲਮ

89

ਡੀਡੀ ਅਸਾਮ

90

ਡੀਡੀ ਉੜੀਆ

91

ਡੀਡੀ ਅਰੁਣ ਪ੍ਰਭਾ

92

ਡੀਡੀ ਬੰਗਲਾ

93

ਹੋਮ ਚੈਨਲ

94

ਆਸਥਾ ਭਜਨ

95

ਚੜ੍ਹਦੀਕਲਾ ਟਾਈਮ ਟੀਵੀ

96

ਡੀਡੀ ਗੋਆ

97

ਡੀਡੀ ਹਰਿਆਣਾ

98

ਡੀਡੀ ਹਿਮਾਚਲ ਪ੍ਰਦੇਸ਼

99

ਸਮਯ

100

ਇੰਡੀਆ ਨਿਊਜ਼ ਯੂਪੀ/ ਯੂਕੇ

101

ਸੁਦਰਸ਼ਨ ਨਿਊਜ਼

102

ਨਿਊਜ਼ 18 ਯੂਪੀ/ ਯੂਕੇ

103

ਡੀਡੀ ਮੇਘਾਲਿਆ

104

ਡੀਡੀ ਮਨੀਪੁਰ

105

ਡੀਡੀ ਨਾਗਾਲੈਂਡ

106

ਡੀਡੀ ਮਿਜ਼ੋਰਮ

107

ਨਿਊਜ਼ ਸਟੇਟ ਯੂਪੀ/ ਯੂਕੇ

108

ਨਿਊਜ਼ ਇੰਡੀਆ 24X7

109

ਬੀਫਲਿਕਸ ਮੂਵੀਜ਼

110

ਬੀਟੀਵੀ ਵਰਲਡ

111

ਕੇਬੀਐੱਸ ਵਰਲਡ

112

ਡੀਡੀ ਨੈਸ਼ਨਲ ਐੱਚਡੀ

113

ਡੀਡੀ ਉਰਦੂ

114

ਸਵਦੇਸ਼ ਨਿਊਜ਼

115

ਰਫ਼ਤਾਰ ਮੀਡੀਆ

116

ਡੀਡੀ ਸਵਯਮ ਪ੍ਰਭਾ 1

117

ਡੀਡੀ ਸਵਯਮ ਪ੍ਰਭਾ 2

118

ਡੀਡੀ ਸਵਯਮ ਪ੍ਰਭਾ 3

119

ਡੀਡੀ ਸਵਯਮ ਪ੍ਰਭਾ 4

120

ਡੀਡੀ ਸਵਯਮ ਪ੍ਰਭਾ 5

121

ਡੀਡੀ ਸਵਯਮ ਪ੍ਰਭਾ 6

122

ਡੀਡੀ ਸਵਯਮ ਪ੍ਰਭਾ 7

123

ਡੀਡੀ ਸਵਯਮ ਪ੍ਰਭਾ 8

124

ਡੀਡੀ ਸਵਯਮ ਪ੍ਰਭਾ 9

125

ਡੀਡੀ ਸਵਯਮ ਪ੍ਰਭਾ 10

126

ਡੀਡੀ ਸਵਯਮ ਪ੍ਰਭਾ 11

127

ਡੀਡੀ ਸਵਯਮ ਪ੍ਰਭਾ 12

128

ਡੀਡੀ ਸਵਯਮ ਪ੍ਰਭਾ 13

129

ਡੀਡੀ ਸਵਯਮ ਪ੍ਰਭਾ 14

130

ਡੀਡੀ ਸਵਯਮ ਪ੍ਰਭਾ 15

131

ਡੀਡੀ ਸਵਯਮ ਪ੍ਰਭਾ 16

132

ਡੀਡੀ ਸਵਯਮ ਪ੍ਰਭਾ 17

133

ਡੀਡੀ ਸਵਯਮ ਪ੍ਰਭਾ 18

134

ਡੀਡੀ ਸਵਯਮ ਪ੍ਰਭਾ 19

135

ਡੀਡੀ ਸਵਯਮ ਪ੍ਰਭਾ 20

136

ਡੀਡੀ ਸਵਯਮ ਪ੍ਰਭਾ 21

137

ਡੀਡੀ ਸਵਯਮ ਪ੍ਰਭਾ 22

138

ਡੀਡੀ ਈਵਿਦਿਆ 1

139

ਡੀਡੀ ਈਵਿਦਿਆ 2

140

ਡੀਡੀ ਈਵਿਦਿਆ 3

141

ਡੀਡੀ ਈਵਿਦਿਆ 4

142

ਡੀਡੀ ਈਵਿਦਿਆ 5

143

ਡੀਡੀ ਈਵਿਦਿਆ 6

144

ਡੀਡੀ ਈਵਿਦਿਆ 7

145

ਡੀਡੀ ਈਵਿਦਿਆ 8

146

ਡੀਡੀ ਈਵਿਦਿਆ 9

147

ਡੀਡੀ ਈਵਿਦਿਆ 10

148

ਡੀਡੀ ਈਵਿਦਿਆ 11

149

ਡੀਡੀ ਈਵਿਦਿਆ 12

150

ਡੀਡੀ ਵੰਦੇ ਗੁਜਰਾਤ 1

151

ਡੀਡੀ ਵੰਦੇ ਗੁਜਰਾਤ 2

152

ਡੀਡੀ ਵੰਦੇ ਗੁਜਰਾਤ 3

153

ਡੀਡੀ ਵੰਦੇ ਗੁਜਰਾਤ 4

154

ਡੀਡੀ ਵੰਦੇ ਗੁਜਰਾਤ 5

155

ਡੀਡੀ ਵੰਦੇ ਗੁਜਰਾਤ 6

156

ਡੀਡੀ ਵੰਦੇ ਗੁਜਰਾਤ 7

157

ਡੀਡੀ ਵੰਦੇ ਗੁਜਰਾਤ 8

158

ਡੀਡੀ ਵੰਦੇ ਗੁਜਰਾਤ 9

159

ਡੀਡੀ ਵੰਦੇ ਗੁਜਰਾਤ 10

160

ਡੀਡੀ ਵੰਦੇ ਗੁਜਰਾਤ 11

161

ਡੀਡੀ ਵੰਦੇ ਗੁਜਰਾਤ 12

162

ਡੀਡੀ ਵੰਦੇ ਗੁਜਰਾਤ13

163

ਡੀਡੀ ਵੰਦੇ ਗੁਜਰਾਤ14

164

ਡੀਡੀ ਵੰਦੇ ਗੁਜਰਾਤ15

165

ਡੀਡੀ ਵੰਦੇ ਗੁਜਰਾਤ16

166

ਡੀਡੀ ਡਿਜੀਸ਼ਾਲਾ

167

 

ਚੈਨਲ ਦਾ ਨਾਮ (ਰੇਡੀਓ)

ਚੈਨਲ ਨੰਬਰ (ਐੱਲਸੀਐੱਨ)

ਏਆਈਆਰ ਨਿਊਜ਼

1

ਏਆਈਆਰ ਤੇਲੁਗੂ

2

ਏਆਈਆਰ ਮਰਾਠੀ

3

ਏਆਈਆਰ ਤਮਿਲ

4

ਏਆਈਆਰ ਵੀਬੀਐੱਸ

5

ਏਆਈਆਰ ਰੋਹਤਕ

6

ਏਆਈਆਰ ਵਿਜੈਵਾੜਾ

7

ਏਆਈਆਰ ਇੰਫਾਲ

8

ਏਆਈਆਰ ਗੁਜਰਾਤੀ

9

ਏਆਈਆਰ ਪੰਜੀਮ

10

ਏਆਈਆਰ ਪੰਜਾਬੀ

11

ਏਆਈਆਰ ਪੁਦੂਚੇਰੀ

12

ਏਆਈਆਰ ਸ੍ਰੀ ਨਗਰ

13

ਏਆਈਆਰ ਲਖਨਊ

14

ਏਆਈਆਰ ਪਟਨਾ

15

ਏਆਈਆਰ ਭੋਪਾਲ

16

ਏਆਈਆਰ ਕੰਨੜ

17

ਏਆਈਆਰ ਬੰਗਲਾ

18

ਏਆਈਆਰ ਹਿੰਦੀ

19

ਏਆਈਆਰ ਨੌਰਥ ਈਸਟ

20

ਏਆਈਆਰ ਦੇਹਰਾਦੂਨ

21

ਏਆਈਆਰ ਪੋਰਟ ਬਲੇਅਰ

22

ਏਅਰ ਜੈਪੁਰ

23

ਏਆਈਆਰ ਗੰਗਟੋਕ

24

ਏਆਈਆਰ ਰਾਗਮ

25

ਏਆਈਆਰ ਰਾਂਚੀ

26

ਏਆਈਆਰ ਉਰਦੂ

27

ਏਆਈਆਰ ਉੜੀਆ

28

ਏਆਈਆਰ ਮਲਿਆਲਮ

29

ਏਆਈਆਰ ਅਸਾਮੀ

30

ਏਆਈਆਰ ਰਾਏਪੁਰ

31

ਏਆਈਆਰ ਸ਼ਿਲਾਂਗ

32

ਏਆਈਆਰ ਕੋਹਿਮਾ

33

ਏਆਈਆਰ ਆਈਜ਼ੌਲ

34

ਏਆਈਆਰ ਇਟਾਨਗਰ

35

ਏਆਈਆਰ ਅਗਰਤਲਾ

36

ਏਆਈਆਰ ਲੇਹ

37

ਏਆਈਆਰ ਸ਼ਿਮਲਾ

38

ਏਆਈਆਰ ਜੰਮੂ

39

ਗਿਆਨਵਾਨੀ

40

ਐੱਫ਼ਐੱਮ ਰੇਨਬੋ ਦਿੱਲੀ

41

ਐੱਫ਼ਐੱਮ ਗੋਲਡ ਦਿੱਲੀ

42

ਏਆਈਆਰ ਦਰਭੰਗਾ

43

ਏਆਈਆਰ ਨਜ਼ੀਬਾਬਾਦ

44

ਏਆਈਆਰ ਵਰਲਡ ਸਰਵਿਸ 1

45

ਏਆਈਆਰ ਵਰਲਡ ਸਰਵਿਸ 2

46

ਏਆਈਆਰ ਨੇਬਰਹੁੱਡ ਸਰਵਿਸ 1

47

ਏਆਈਆਰ ਨੇਬਰਹੁੱਡ ਸਰਵਿਸ 2

48

 

 

*****


ਐੱਸਐੱਸ



(Release ID: 1812166) Visitor Counter : 228