ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਐਕਸਪ੍ਰੈਸਵੇਅ ਦੀ ਸਥਿਤੀ

Posted On: 23 MAR 2022 1:14PM by PIB Chandigarh

ਭਾਰਤਮਾਲਾ ਪਰਿਯੋਜਨਾ ਫੇਜ਼-I ਤੋਂ ਪਹਿਲਾਂ ਅਤੇ ਭਾਰਤਮਾਲਾ ਪਰਿਯੋਜਨਾ ਫੇਜ਼- I ਦੇ ਦੌਰਾਨ ਅਤੇ ਨਾਲ ਹੀ 2014 ਤੋਂ ਬਾਅਦ ਨਿਰਮਾਣ ਕੀਤੇ ਗਏ ਨੈਸ਼ਨਲ ਐਕਸਪ੍ਰੈਸਵੇਅ (ਇਸ ਮੰਤਰਾਲੇ ਦੇ ਅਧਿਕਾਰ ਖੇਤਰ ਦੇ ਅਧੀਨ) ਦੀ ਲੰਬਾਈ ਹੇਠ ਲਿਖੇ ਅਨੁਸਾਰ ਹੈ:

 

ਰਾਜ

ਨੈਸ਼ਨਲ ਐਕਸਪ੍ਰੈਸਵੇਅ ਦੀ ਲੰਬਾਈ (ਕਿ.ਮੀ. ਵਿੱਚ)

ਲੰਬਾਈ ਪੂਰੀ ਹੋਈ (ਕਿ.ਮੀ. ਵਿੱਚ)

ਆਂਧਰਾ ਪ੍ਰਦੇਸ਼

85

-

ਦਿੱਲੀ

37

12

ਗੁਜਰਾਤ

625.32

97

ਹਰਿਆਣਾ

339.16

122

ਯੂਟੀ ਜੰਮੂ & ਕਸ਼ਮੀਰ

88.49

-

ਕਰਨਾਟਕ

71

-

ਮੱਧ ਪ੍ਰਦੇਸ਼

244.5

179

ਮਹਾਰਾਸ਼ਟਰ

171.11

-

ਪੰਜਾਬ

422.3

-

ਰਾਜਸਥਾਨ

373.63

182

ਤਮਿਲ ਨਾਡੂ

106

-

ਉੱਤਰ ਪ੍ਰਦੇਸ਼

273.6

166

 

ਕੁਝ ਹੋਰ ਨੈਸ਼ਨਲ ਐਕਸਪ੍ਰੈਸਵੇਅ ਸੰਕਲਪ ਦੇ ਪੜਾਅ ਵਿੱਚ ਹਨ ਜਿਸ ਲਈ ਵਿਵਹਾਰਕਤਾ/ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ।

 

ਨੈਸ਼ਨਲ ਐਕਸਪ੍ਰੈਸਵੇਅ ਦੇ ਪ੍ਰੋਜੈਕਟ ਰਾਜ ਸਰਕਾਰਾਂ ਸਮੇਤ ਸਾਰੇ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਅਲਾਈਨਮੈਂਟ ਨੂੰ ਅੰਤਿਮ ਰੂਪ ਦੇਣਲਾਗਤ ਦੀ ਵੰਡ ਆਦਿ ਲਈ ਲਏ ਜਾਂਦੇ ਹਨ।

 

ਇਹ ਜਾਣਕਾਰੀ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

***************

ਐੱਮਜੇਪੀਐੱਸ


(Release ID: 1809191) Visitor Counter : 177
Read this release in: English , Urdu , Gujarati , Tamil