ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਦੁਆਰਾ ‘ਸਵਦੇਸ਼ ਦਰਸ਼ਨ’ ਯੋਜਨਾ ਦੇ ਤਹਿਤ ਗੁਜਰਾਤ ਲਈ ਪ੍ਰਵਾਨ ਸਾਰੇ ਤਿੰਨ ਪ੍ਰੋਜੈਕਟ ਭੌਤਿਕ ਤੌਰ ‘ਤੇ ਪੂਰੇ ਹੋ ਗਏ ਹਨ: ਸ਼੍ਰੀ ਜੀ. ਕਿਸ਼ਨ ਰੈੱਡੀ
प्रविष्टि तिथि:
21 MAR 2022 4:38PM by PIB Chandigarh
ਟੂਰਿਜ਼ਮ ਮੰਤਰਾਲੇ ਨੇ ਆਪਣੀ ‘ਸਵਦੇਸ਼ ਦਰਸ਼ਨ’ ਯੋਜਨਾ ਦੇ ਤਹਿਤ ਗੁਜਰਾਤ ਵਿੱਚ ਤਿੰਨ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। ਗੁਜਰਾਤ ਰਾਜ ਵਿੱਚ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਪ੍ਰਵਾਨ ਤਿੰਨੋ ਪ੍ਰੋਜੈਕਟਾਂ ਭੌਤਿਕ ਤੌਰ ‘ਤੇ ਪੂਰੇ ਹੋ ਗਏ ਹਨ। ਇਸ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:
|
ਲੜੀ ਨੰਬਰ
|
ਸਰਕਿਟ ਦਾ ਨਾਮ
|
ਪ੍ਰਵਾਨਗੀ ਦਾ ਸਾਲ
|
ਪ੍ਰੋਜੈਕਟ ਦਾ ਨਾਮ
|
ਪ੍ਰਵਾਨਗੀ ਰਾਸ਼ੀ ਕਰੋੜ ਰੁਪਏ ਵਿੱਚ
|
ਹੁਣ ਤੱਕ ਜਾਰੀ ਕੀਤੀ ਗਈ ਰਾਸ਼ੀ
|
|
1
|
ਵਿਰਾਸਤ ਸਰਕਿਟ
|
2016-17
|
ਅਹਿਮਦਾਬਾਦ-ਰਾਜਕੋਟ-ਪੋਰਬੰਦਰ-ਬਾਰਡੋਲੀ-ਦਾਂਡੀ ਦਾ ਵਿਕਾਸ
|
58.42
|
56.21
|
|
2
|
ਵਿਰਾਸਤ ਸਰਕਿਟ
|
2016-17
|
ਵਡਨਗਰ-ਮੋਢੇਰਾ ਦਾ ਵਿਕਾਸ
|
91.11
|
87.25
|
|
3
|
ਬੋਧੀਸ਼ਟ ਸਰਕਿਟ
|
2017-18
|
ਜੂਨਾਗੜ੍ਹ - ਗਿਰ ਸੋਮਨਾਥ - ਭਰੂਚ-ਕੱਛ -ਭਾਵਨਗਰ-ਰਾਜਕੋਟ-ਮੇਹਸਾਣਾ ਦਾ ਵਿਕਾਸ
|
26.68
|
22.28
|
ਇਹ ਜਾਣਕਾਰੀ ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਵਿੱਚ ਦਿੱਤੀ।
*******
ਐੱਨਬੀ/ਓਏ
(रिलीज़ आईडी: 1808492)
आगंतुक पटल : 167