ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਖਰੀਫ ਮਾਰਕੀਟਿੰਗ ਸੀਜ਼ਨ 2021-22 ਵਿੱਚ 606.19 ਲੱਖ ਮੀਟ੍ਰਿਕ ਟਨ ਝੋਨੇ ਦੀ (23.01.2022 ਤੱਕ) ਖਰੀਦ ਹੋਈ
ਪੰਜਾਬ ਵਿੱਚ ਹੁਣ ਤੱਕ ਸਭ ਤੋਂ ਵੱਧ 1,86,85,532 ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ ਹੈ
1,18,812.56 ਕਰੋੜ ਰੁਪਏ ਦੇ ਨਿਊਨਤਮ ਸਮਰਥਨ ਮੁੱਲ ਨਾਲ 77 ਲੱਖ ਕਿਸਾਨ ਲਾਭਵੰਦ ਹੋਏ ਹਨ
Posted On:
24 JAN 2022 5:12PM by PIB Chandigarh
ਖਰੀਫ ਮਾਰਕੀਟਿੰਗ ਸੀਜ਼ਨ (ਕੇਐੱਮਐੱਸ) 2021-22 ਵਿੱਚ ਕਿਸਾਨਾਂ ਤੋਂ ਨਿਊਨਤਮ ਸਮਰਥਨ ਮੁੱਲ ‘ਤੇ ਝੋਨਾ ਖਰੀਦ ਸੁਚਾਰੂ ਤੌਰ ‘ਤੇ ਕੀਤੀ ਜਾ ਰਹੀ ਹੈ, ਜਿਸ ਪ੍ਰਕਾਰ ਨਾਲ ਪਿਛਲੇ ਵਰ੍ਹਿਆਂ ਵਿੱਚ ਹੁੰਦੀ ਰਹੀ ਹੈ।
ਖਰੀਫ ਮਾਰਕੀਟਿੰਗ ਸੀਜ਼ਨ 2021-22 ਵਿੱਚ ਮਿਤੀ 23.01.2022 ਤੱਕ ਚੰਡੀਗੜ੍ਹ, ਗੁਜਰਾਤ, ਅਸਾਮ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਝਾਰਖੰਡ, ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਤੇਲੰਗਾਨਾ, ਰਾਜਸਥਾਨ, ਕੇਰਲ, ਤਮਿਲ ਨਾਡੂ, ਪੱਛਮ ਬੰਗਾਲ, ਐੱਨਈਐੱਫ (ਤ੍ਰਿਪੁਰਾ), ਬਿਹਾਰ, ਓਡੀਸ਼ਾ, ਮਹਾਰਾਸ਼ਟਰ, ਛੱਤੀਸਗੜ੍ਹ, ਆਂਧਰਾ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਜਿਹੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 606.19 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਖਰੀਦ ਕੀਤੀ ਗਈ ਹੈ।
ਹੁਣ ਤੱਕ ਲਗਭਗ 77 ਲੱਖ ਕਿਸਾਨ ਨਿਊਨਤਮ ਸਮਰਥਨ ਮੁੱਲ ‘ਤੇ 1,18,812.56 ਕਰੋੜ ਰੁਪਏ ਦੇ ਭੁਗਤਾਨ ਨਾਲ ਲਾਭਵੰਦ ਹੋ ਚੁੱਕੇ ਹਨ।
ਰਾਜਵਾਰ ਝੋਨੇ ਦੀ ਖਰੀਦ ਕੇਐੱਮਐੱਸ 2021-22 ਵਿੱਚ (23.01.2022 ਤੱਕ)/ 24.01.2022 ਨੂੰ
|
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
ਝੋਨਾ ਖਰੀਦ ਦੀ ਮਾਤਰਾ (ਮੀਟ੍ਰਿਕ ਟਨ)
|
ਲਾਭਵੰਦ ਕਿਸਾਨਾਂ ਦੀ ਸੰਖਿਆ
|
ਐੱਮਐੱਸਪੀ ਮੁੱਲ (ਕਰੋੜ ਰੁਪਏ ਵਿੱਚ)
|
|
ਆਂਧਰਾ ਪ੍ਰਦੇਸ਼
|
2183552
|
318577
|
4279.76
|
|
ਤੇਲੰਗਾਨਾ
|
6908431
|
1029511
|
13540.52
|
|
ਅਸਾਮ
|
1476
|
208
|
2.89
|
|
Bihar
ਬਿਹਾਰ
|
2219095
|
298541
|
4349.43
|
|
ਚੰਡੀਗੜ੍ਹ
|
27286
|
1781
|
53.48
|
|
ਛੱਤੀਸਗੜ੍ਹ
|
8262386
|
1959142
|
16194.28
|
|
ਗੁਜਰਾਤ
|
121865
|
25081
|
238.86
|
|
ਹਰਿਆਣਾ
|
5530596
|
310083
|
10839.97
|
|
ਹਿਮਾਚਲ ਪ੍ਰਦੇਸ਼
|
27628
|
5851
|
54.15
|
|
ਝਾਰਖੰਡ
|
118075
|
23765
|
231.43
|
|
ਜੰਮੂ ਤੇ ਕਸ਼ਮੀਰ
|
40520
|
8724
|
79.42
|
|
ਕੇਰਲ
|
196827
|
76566
|
385.78
|
|
ਮੱਧ ਪ੍ਰਦੇਸ਼
|
4535548
|
654154
|
8889.67
|
|
ਮਹਾਰਾਸ਼ਟਰ
|
843989
|
293915
|
1654.22
|
|
ਓਡੀਸ਼ਾ
|
2796398
|
560065
|
5480.94
|
|
ਪੰਜਾਬ
|
18685532
|
924299
|
36623.64
|
|
ਐੱਨਈਐੱਫ (ਤ੍ਰਿਪੁਰਾ)
|
15693
|
7481
|
30.76
|
|
ਤਮਿਲ ਨਾਡੂ
|
743077
|
120231
|
1456.43
|
|
ਉੱਤਰ ਪ੍ਰਦੇਸ਼
|
5649821
|
797699
|
11073.65
|
|
ਉੱਤਰਾਖੰਡ
|
1156066
|
56034
|
2265.89
|
|
ਪੱਛਮ ਬੰਗਾਲ
|
547436
|
228369
|
1072.97
|
|
ਰਾਜਸਥਾਨ
|
7357
|
563
|
14.42
|
|
ਕੁੱਲ
|
60618653
|
7700640
|
118812.56
|
ਰਾਜਵਾਰ ਝੋਨੇ ਦੀ ਖਰੀਦ ਕੇਐੱਮਐੱਸ 2020-21 ਵਿੱਚ (23.01.2022 ਤੱਕ)/ 24.01.2022 ਨੂੰ
|
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
ਝੋਨਾ ਖਰੀਦ ਦੀ ਮਾਤਰਾ (ਮੀਟ੍ਰਿਕ ਟਨ)
|
ਲਾਭਵੰਦ ਕਿਸਾਨਾਂ ਦੀ ਸੰਖਿਆ
|
ਐੱਮਐੱਸਪੀ ਮੁੱਲ
(ਕਰੋੜ ਰੁਪਏ ਵਿੱਚ)
|
|
ਆਂਧਰਾ ਪ੍ਰਦੇਸ਼
|
8457120
|
803945
|
15967.04
|
|
ਤੇਲੰਗਾਨਾ
|
14108787
|
2164354
|
26637.39
|
|
ਅਸਾਮ
|
211615
|
20401
|
399.53
|
|
ਬਿਹਾਰ
|
3558882
|
497097
|
6719.17
|
|
ਚੰਡੀਗੜ੍ਹ
|
28349
|
1575
|
53.52
|
|
ਛੱਤੀਸਗੜ੍ਹ
|
7124639
|
2053490
|
13451.32
|
|
ਦਿੱਲੀ
|
0
|
0
|
0.00
|
|
ਗੁਜਰਾਤ
|
110244
|
23799
|
208.14
|
|
ਹਰਿਆਣਾ
|
5654735
|
549466
|
10676.14
|
|
ਹਿਮਾਚਲ ਪ੍ਰਦੇਸ਼
|
0
|
0
|
0.00
|
|
ਝਾਰਖੰਡ
|
629061
|
104092
|
1187.67
|
|
ਜੰਮੂ ਤੇ ਕਸ਼ਮੀਰ
|
38119
|
7385
|
71.97
|
|
ਕਰਨਾਟਕ
|
206204
|
54319
|
389.31
|
|
ਕੇਰਲ
|
764885
|
252160
|
1444.10
|
|
ਮੱਧ ਪ੍ਰਦੇਸ਼
|
3726554
|
587223
|
7035.73
|
|
ਮਹਾਰਾਸ਼ਟਰ
|
1898993
|
624292
|
3585.30
|
|
ਓਡੀਸ਼ਾ
|
7732713
|
1394647
|
14599.36
|
|
ਪੁਦੂਚੇਰੀ
|
0
|
0
|
0.00
|
|
ਪੰਜਾਬ
|
20282433
|
1057674
|
38293.23
|
|
ਐੱਨਈਐੱਫ (ਤ੍ਰਿਪੁਰਾ)
|
24239
|
14434
|
45.76
|
|
ਤਮਿਲ ਨਾਡੂ
|
4490222
|
852152
|
8477.54
|
|
ਉੱਤਰ ਪ੍ਰਦੇਸ਼ (ਪੂਰਬ)
|
4287395
|
670136
|
8094.60
|
|
ਉੱਤਰ ਪ੍ਰਦੇਸ਼ (ਪੱਛਮ)
|
2396882
|
352150
|
4525.31
|
|
ਕੁੱਲ ਉੱਤਰ ਪ੍ਰਦੇਸ਼
|
6684277
|
1022286
|
12619.91
|
|
ਉੱਤਰਾਖੰਡ
|
1072158
|
78129
|
2024.23
|
|
ਪੱਛਮ ਬੰਗਾਲ
|
2779064
|
949362
|
5246.87
|
|
ਕੁੱਲ ਭਾਰਤ
|
89583293
|
13112282
|
169133.26
|
***************
ਡੀਜੇਐੱਨ/ਐੱਨਐੱਸ
(Release ID: 1792482)
ਵਿਜ਼ੀਟਰ ਕਾਊਂਟਰ : 178