ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਮਿੱਥ ਬਨਾਮ ਤੱਥ
ਕੋ-ਵਿਨ ਪੋਰਟਲ ਤੋਂ ਕੋਈ ਡੇਟਾ ਲੀਕ ਨਹੀਂ ਹੋਇਆ ਹੈ
ਕੋ-ਵਿਨ 'ਤੇ ਸਟੋਰ ਕੀਤਾ ਸਾਰਾ ਡੇਟਾ ਇਸ ਡਿਜੀਟਲ ਪਲੈਟਫਾਰਮ 'ਤੇ ਸੁਰੱਖਿਅਤ ਹੈ
Posted On:
21 JAN 2022 8:28PM by PIB Chandigarh
ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੋ-ਵਿਨ ਪੋਰਟਲ ਵਿੱਚ ਸਟੋਰ ਕੀਤਾ ਡੇਟਾ ਔਨਲਾਈਨ ਲੀਕ ਹੋ ਗਿਆ ਹੈ।
ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਕੋ-ਵਿਨ ਪੋਰਟਲ ਤੋਂ ਕੋਈ ਡੇਟਾ ਲੀਕ ਨਹੀਂ ਹੋਇਆ ਹੈ ਅਤੇ ਨਿਵਾਸੀਆਂ ਦਾ ਪੂਰਾ ਡੇਟਾ ਇਸ ਡਿਜੀਟਲ ਪਲੈਟਫਾਰਮ 'ਤੇ ਸੁਰੱਖਿਅਤ ਹੈ।
ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਇਸ ਖ਼ਬਰ ਦੇ ਤੱਤ ਦੀ ਜਾਂਚ ਕਰੇਗਾ, ਤਾਂ ਪਹਿਲੀ ਨਜ਼ਰੇ ਇਹ ਦਾਅਵਾ ਸਹੀ ਨਹੀਂ ਹੈ, ਕਿਉਂਕਿ ਕੋ-ਵਿਨ ਨਾ ਤਾਂ ਵਿਅਕਤੀ ਦਾ ਪਤਾ ਅਤੇ ਨਾ ਹੀ ਕੋਵਿਡ-19 ਟੀਕਾਕਰਣ ਲਈ ਆਰਟੀ-ਪੀਸੀਆਰ ਟੈਸਟ ਦੇ ਨਤੀਜੇ ਇਕੱਠੇ ਕਰਦਾ ਹੈ।
************
ਐੱਮਵੀ/ਏਐੱਲ
(Release ID: 1791704)
Visitor Counter : 187