ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਨਿਊਜ਼ ਔਨ ਏਅਰ ਰੇਡੀਓ ਲਾਈਵ-ਸਟ੍ਰੀਮ ਗਲੋਬਲ ਰੈਂਕਿੰਗ

ਦੁਨੀਆ ਦੇ ਨੌਜਵਾਨ ਏਆਈਆਰ ਨੂੰ ਸੁਣ ਰਹੇ ਹਨ

Posted On: 18 JAN 2022 3:31PM by PIB Chandigarh

ਨਵੀਨਤਮ ਨਿਊਜ਼ ਔਨ ਏਅਰ ਰੇਡੀਓ ਲਾਈਵ-ਸਟ੍ਰੀਮ ਉਮਰ-ਸਮੂਹਾਂ ਵਿੱਚ ਸੁਣਨ ਵਾਲਿਆਂ ਦੇ ਗਲੋਬਲ ਰੈਂਕਿੰਗ ਮਾਪ ਤੋਂ ਪਤਾ ਚਲਦਾ ਹੈ ਕਿ ਵਿਸ਼ਵ (ਭਾਰਤ ਨੂੰ ਛੱਡ ਕੇ) ਦੇ ਇੱਕ ਤਿਹਾਈ ਤੋਂ ਵੱਧ ਸਰੋਤੇ 18 ਤੋਂ 44 ਸਾਲ ਦੇ ਉਮਰ ਸਮੂਹ ਵਿੱਚ ਹਨ, ਜੋ ਕਿ ਦੁਨੀਆ ਭਰ ਦੇ ਨੌਜਵਾਨਾਂ ਵਿੱਚ ਨਿਊਜ਼ ਔਨ ਏਅਰ ਐਪ ਦੀ ਵੱਡੀ ਪ੍ਰਸਿੱਧੀ ਦੀ ਪੁਸ਼ਟੀ ਕਰਦਾ ਹੈ।

ਦੁਨੀਆ (ਭਾਰਤ ਨੂੰ ਛੱਡ ਕੇ) ਦੇ ਚੋਟੀ ਦੇ ਦੇਸ਼ਾਂ ਦੀ ਨਵੀਂ ਰੈਂਕਿੰਗ ਵਿੱਚ, ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਸ ਸਭ ਤੋਂ ਵੱਧ ਪ੍ਰਸਿੱਧ ਹਨ, ਸਪੇਨ ਨੇ ਪਾਪੂਆ ਨਿਊ ਗਿਨੀ ਨੂੰ ਬਾਹਰ ਕੱਢ ਕੇ ਪਹਿਲੀ ਵਾਰ ਚੋਟੀ ਦੇ 10 ਵਿੱਚ ਪ੍ਰਵੇਸ਼ ਕੀਤਾ ਹੈ। ਫਿਜੀ ਲਗਾਤਾਰ ਇੱਕ ਮਹੀਨੇ ਤੱਕ ਸਿਖਰਲੇ ਸਥਾਨ ’ਤੇ ਹਾਵੀ ਹੈ।

ਵਿਸ਼ਵ ਪੱਧਰ ’ਤੇ (ਭਾਰਤ ਨੂੰ ਛੱਡ ਕੇ) ਚੋਟੀ ਦੀਆਂ ਆਲ ਇੰਡੀਆ ਰੇਡੀਓ ਸਟ੍ਰੀਮਸ ਵਿੱਚੋਂ, ਏਆਈਆਰ ਧਰਮਸ਼ਾਲਾ ਨਵੀਂ ਪ੍ਰਵੇਸ਼ ਕਰਨ ਵਾਲੀ ਹੈ, ਜਦਕਿ ਏਆਈਆਰ ਮੰਜੇਰੀ ਅਤੇ ਐੱਫਐੱਮ ਗੋਲਡ ਮੁੰਬਈ ਨੇ ਅਸਮਿਤਾ ਮੁੰਬਈ, ਏਆਈਆਰ ਤੇਲੁਗੂ ਅਤੇ ਏਆਈਆਰ ਚੇਨਈ ਰੇਨਬੋ ਨੂੰ ਚੋਟੀ ਦੀ ਸੂਚੀ ਵਿੱਚੋਂ ਹਟਾ ਕੇ ਵਾਪਸੀ ਕੀਤੀ ਹੈ।

ਆਲ ਇੰਡੀਆ ਰੇਡੀਓ ਦੀਆਂ 240 ਤੋਂ ਵੱਧ ਰੇਡੀਓ ਸੇਵਾਵਾਂ, ਪ੍ਰਸਾਰ ਭਾਰਤੀ ਦੀ ਸਰਕਾਰੀ ਨਿਊਜ਼ ਔਨ ਏਅਰ ਐਪ ’ਤੇ ਲਾਈਵ-ਸਟ੍ਰੀਮ ਕੀਤੀਆਂ ਜਾਂਦੀਆਂ ਹਨ। ਨਿਊਜ਼ ਔਨ ਏਅਰ ਐਪ ’ਤੇ ਇਹ ਆਲ ਇੰਡੀਆ ਰੇਡੀਓ ਸਟ੍ਰੀਮਸ ਦੇ ਸਰੋਤਿਆਂ ਦੀ ਇੱਕ ਵੱਡੀ ਗਿਣਤੀ ਨਾ ਸਿਰਫ਼ ਭਾਰਤ ਵਿੱਚ ਹੈ, ਸਗੋਂ ਵਿਸ਼ਵ ਪੱਧਰ ’ਤੇ, 85 ਤੋਂ ਵੱਧ ਦੇਸ਼ਾਂ ਵਿੱਚ ਵੀ ਇਸਦੀ ਇੱਕ ਵੱਡੀ ਗਿਣਤੀਹੈ।

ਇੱਥੇ ਭਾਰਤ ਤੋਂ ਇਲਾਵਾ ਚੋਟੀ ਦੇ ਦੇਸ਼ਾਂ ਦੀ ਇੱਕ ਝਲਕ ਹੈ, ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਏਆਈਆਰ ਲਾਈਵ-ਸਟ੍ਰੀਮਸ ਸਭ ਤੋਂ ਵੱਧ ਪ੍ਰਸਿੱਧ ਹਨ; ਇਸ ਵਿੱਚ ਦੁਨੀਆ ਦੇ ਬਾਕੀ ਹਿੱਸਿਆਂ ਵਿੱਚ ਨਿਊਜ਼ ਔਨ ਏਅਰ ਐਪ ’ਤੇ ਚੋਟੀ ਦੇ ਆਲ ਇੰਡੀਆ ਰੇਡੀਓ ਸਟ੍ਰੀਮਸ ਵੀ ਸ਼ਾਮਲ ਹਨ। ਤੁਸੀਂ ਇਸ ਦਾ ਦੇਸ਼-ਅਨੁਸਾਰ ਬ੍ਰੇਕਅੱਪ ਵੀ ਲੱਭ ਸਕਦੇ ਹੋ। ਇਹ ਰੈਂਕਿੰਗ 16 ਦਸੰਬਰ ਤੋਂ 31 ਦਸੰਬਰ, 2021 ਤੱਕ ਦੇ ਅੰਕੜਿਆਂ ’ਤੇ ਅਧਾਰਿਤ ਹੈ।

ਦਸੰਬਰ 2021 ਲਈ ਉਮਰ ਅਨੁਸਾਰ ਨਿਊਜ਼ ਔਨ ਏਅਰ ਗਲੋਬਲ ਲਿਸਨਰਸ਼ਿਪ

ਉਮਰ ਸਮੂਹ (ਸਾਲ)

ਲਿਸਨਰਸ਼ਿਪ

18 - 44

37%

45-54

20%

55-64

22%

65+

21%

 

ਨਿਊਜ਼ ਔਨ ਏਅਰ ਗਲੋਬਲ ਟੌਪ 10 ਸਟ੍ਰੀਮਸ

ਰੈਂਕ

ਏਆਈਆਰ ਸਟ੍ਰੀਮ

1

ਐੱਫਐੱਮ ਗੋਲਡ ਦਿੱਲੀ

2

ਐੱਫਐੱਮਰੇਨਬੋ ਦਿੱਲੀ

3

ਵਿਵਿਧ ਭਾਰਤੀ ਨੈਸ਼ਨਲ

4

ਏਆਈਆਰ ਕੋਚੀ ਐੱਫਐੱਮ ਰੇਨਬੋ

5

ਏਆਈਆਰ ਮੰਜੇਰੀ

6

ਏਆਈਆਰ ਪੰਜਾਬੀ

7

ਏਆਈਆਰ ਤਮਿਲ

8

ਐੱਫਐੱਮ ਗੋਲਡ ਮੁੰਬਈ

9

ਏਆਈਆਰ ਮਲਿਆਲਮ

10

ਏਆਈਆਰ ਧਰਮਸ਼ਾਲਾ

 

ਨਿਊਜ਼ ਔਨ ਏਅਰ ’ਤੇ ਚੋਟੀ ਦੇ ਦੇਸ਼ (ਬਾਕੀ ਦੁਨੀਆ)

ਰੈਂਕ

ਦੇਸ਼

1

ਫਿਜੀ

2

ਆਸਟ੍ਰੇਲੀਆ

3

ਅਮਰੀਕਾ

4

ਕੈਨੇਡਾ

5

ਨਿਊਜ਼ੀਲੈਂਡ

6

ਆਇਰਲੈਂਡ

7

ਜਪਾਨ

8

ਯੁਨਾਇਟੇਡ ਕਿੰਗਡਮ

9

ਸਪੇਨ

10

ਸੰਯੁਕਤ ਅਰਬ ਅਮੀਰਾਤ

 
ਦੇਸ਼-ਅਨੁਸਾਰ (ਬਾਕੀ ਦੁਨੀਆ)ਨਿਊਜ਼ ਔਨ ਏਅਰ ਟੌਪ 10 ਸਟ੍ਰੀਮਸ

#

ਫਿਜੀ

ਆਸਟ੍ਰੇਲੀਆ

ਅਮਰੀਕਾ

ਕੈਨੇਡਾ

ਨਿਊਜ਼ੀਲੈਂਡ

1

ਐੱਫਐੱਮ ਗੋਲਡ ਦਿੱਲੀ

ਐੱਫਐੱਮ ਗੋਲਡ ਦਿੱਲੀ

ਐੱਫਐੱਮ ਗੋਲਡ ਦਿੱਲੀ

ਐੱਫਐੱਮ ਗੋਲਡ ਦਿੱਲੀ

ਐੱਫਐੱਮ ਗੋਲਡ ਦਿੱਲੀ

2

ਐੱਫਐੱਮਰੇਨਬੋ ਦਿੱਲੀ

ਐੱਫਐੱਮਰੇਨਬੋ ਦਿੱਲੀ

ਐੱਫਐੱਮਰੇਨਬੋ ਦਿੱਲੀ

ਐੱਫਐੱਮਰੇਨਬੋ ਦਿੱਲੀ

ਐੱਫਐੱਮਰੇਨਬੋ ਦਿੱਲੀ

3

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

4

ਐੱਫਐੱਮ ਗੋਲਡ ਮੁੰਬਈ

ਐੱਫਐੱਮ ਗੋਲਡ ਮੁੰਬਈ

ਏਆਈਆਰ ਤਮਿਲ

ਏਆਈਆਰ ਪੰਜਾਬੀ

ਐੱਫਐੱਮ ਗੋਲਡ ਮੁੰਬਈ

5

 

ਐੱਫਐੱਮ ਰੇਨਬੋ ਲਖਨਊ

ਏਆਈਆਰ ਧਰਮਸ਼ਾਲਾ

ਏਆਈਆਰ ਕੋਡੈਕਨਾਲ

ਏਆਈਆਰ ਪੁਣੇ

6

 

ਏਆਈਆਰ ਪਟਿਆਲਾ

ਏਆਈਆਰ ਪੰਜਾਬੀ

ਖ਼ਬਰਾਂ 24x7

 

7

 

ਏਆਈਆਰ ਚੇਨਈ ਰੇਨਬੋ

ਐੱਫਐੱਮ ਗੋਲਡ ਮੁੰਬਈ

ਏਆਈਆਰ ਪਟਿਆਲਾ

 

8

 

ਏਆਈਆਰ ਪੰਜਾਬੀ

ਏਆਈਆਰ ਕੋਚੀ

ਏਆਈਆਰ ਪੁਣੇਐੱਫਐੱਮ

 

9

 

ਐੱਫਐੱਮਰੇਨਬੋ ਮੁੰਬਈ

ਅਸਮਿਤਾ ਮੁੰਬਈ

ਐੱਫਐੱਮਰੇਨਬੋ ਮੁੰਬਈ

 

10

 

ਏਆਈਆਰ ਸਾਸਾਰਾਮ

ਵੀਬੀਐੱਸਦਿੱਲੀ

ਐੱਫਐੱਮ ਗੋਲਡ ਮੁੰਬਈ

 

 

#

ਆਇਰਲੈਂਡ

ਜਪਾਨ

ਯੂਕੇ

ਸਪੇਨ

ਯੂਏਈ

1

ਵਿਵਿਧ ਭਾਰਤੀ ਨੈਸ਼ਨਲ

ਐੱਫਐੱਮ ਗੋਲਡ ਦਿੱਲੀ

ਏਆਈਆਰ ਕੋਚੀ ਐੱਫਐੱਮ ਰੇਨਬੋ

ਐੱਫਐੱਮ ਗੋਲਡ ਦਿੱਲੀ

ਵਿਵਿਧ ਭਾਰਤੀ ਨੈਸ਼ਨਲ

2

ਏਆਈਆਰ ਮਲਿਆਲਮ

ਐੱਫਐੱਮਰੇਨਬੋ ਦਿੱਲੀ

ਵਿਵਿਧ ਭਾਰਤੀ ਨੈਸ਼ਨਲ

ਐੱਫਐੱਮਰੇਨਬੋ ਦਿੱਲੀ

ਐੱਫਐੱਮ ਗੋਲਡ ਦਿੱਲੀ

3

ਅਸਮਿਤਾ ਮੁੰਬਈ

ਵਿਵਿਧ ਭਾਰਤੀ ਨੈਸ਼ਨਲ

ਐੱਫਐੱਮ ਗੋਲਡ ਦਿੱਲੀ

ਵਿਵਿਧ ਭਾਰਤੀ ਨੈਸ਼ਨਲ

ਵਿਸ਼ਵ ਸੇਵਾ ਆਈ

4

ਏਆਈਆਰ ਤਮਿਲ

ਏਆਈਆਰ ਚੇਨਈ ਰੇਨਬੋ

ਐੱਫਐੱਮਰੇਨਬੋ ਦਿੱਲੀ

ਏਆਈਆਰਗੁਜਰਾਤੀ

ਏਆਈਆਰ ਮਲਿਆਲਮ

5

ਏਆਈਆਰਕੰਨੜ

ਅਸਮਿਤਾ ਮੁੰਬਈ

ਏਆਈਆਰ ਰਾਜਕੋਟ ਪੀਸੀ

 

ਏਆਈਆਰ ਤ੍ਰਿਸ਼ੂਰ

6

ਏਆਈਆਰ ਪੰਜਾਬੀ

ਐੱਫਐੱਮ ਰੇਨਬੋ ਵਿਜੈਵਾੜਾ

ਏਆਈਆਰ ਚੇਨਈ ਰੇਨਬੋ

 

ਏਆਈਆਰ ਕੋਚੀ ਐੱਫਐੱਮ ਰੇਨਬੋ

7

ਏਆਈਆਰ ਤੇਲੁਗੂ

ਏਆਈਆਰ ਤੇਲੁਗੂ

ਏਆਈਆਰ ਤੇਲੁਗੂ

 

ਏਆਈਆਰ ਦੇਵੀਕੁਲਮ

8

ਏਆਈਆਰ ਬੰਗਲਾ

ਏਆਈਆਰਅਸਾਮੀ

ਏਆਈਆਰ ਕੋਡੈਕਨਾਲ

 

ਏਆਈਆਰ ਕੋਜ਼ੀਕੋਡ ਐੱਫਐੱਮ

9

ਏਆਈਆਰ ਉੜੀਆ

ਏਆਈਆਰ ਪੰਜਾਬੀ

ਏਆਈਆਰ ਮਲਿਆਲਮ

 

ਏਆਈਆਰ ਅਨੰਤਪੁਰੀ

10

ਏਆਈਆਰਗੁਜਰਾਤੀ

ਏਆਈਆਰ ਬੰਗਲਾ

ਏਆਈਆਰ ਪੰਜਾਬੀ

 

ਏਆਈਆਰ ਮੰਜੇਰੀ


ਨਿਊਜ਼ ਔਨ ਏਅਰ ਸਟ੍ਰੀਮ ਅਨੁਸਾਰ ਦੇਸ਼ਾਂ ਦੀ ਰੈਂਕਿੰਗ (ਬਾਕੀ ਦੁਨੀਆ)
 

#

ਐੱਫਐੱਮ ਗੋਲਡ ਦਿੱਲੀ

ਐੱਫਐੱਮਰੇਨਬੋ ਦਿੱਲੀ

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਕੋਚੀ ਐੱਫਐੱਮ ਰੇਨਬੋ

ਏਆਈਆਰ ਮੰਜੇਰੀ

1

ਫਿਜੀ

ਫਿਜੀ

ਆਇਰਲੈਂਡ

ਯੁਨਾਇਟੇਡ ਕਿੰਗਡਮ

ਬੈਲਜੀਅਮ

2

ਆਸਟ੍ਰੇਲੀਆ

ਆਸਟ੍ਰੇਲੀਆ

ਅਮਰੀਕਾ

ਸੰਯੁਕਤ ਅਰਬ ਅਮੀਰਾਤ

ਓਮਾਨ

3

ਅਮਰੀਕਾ

ਅਮਰੀਕਾ

ਕੈਨੇਡਾ

ਅਮਰੀਕਾ

ਜਰਮਨੀ

4

ਕੈਨੇਡਾ

ਕੈਨੇਡਾ

ਨੇਪਾਲ

ਸਊਦੀ ਅਰਬ

ਸੰਯੁਕਤ ਅਰਬ ਅਮੀਰਾਤ

5

ਨਿਊਜ਼ੀਲੈਂਡ

ਨਿਊਜ਼ੀਲੈਂਡ

ਪਾਕਿਸਤਾਨ

ਬਹਿਰੀਨ

ਸਊਦੀ ਅਰਬ

6

ਜਪਾਨ

ਜਪਾਨ

ਆਸਟ੍ਰੇਲੀਆ

ਕੁਵੈਤ

ਅਮਰੀਕਾ

7

ਸਪੇਨ

ਸਪੇਨ

ਯੁਨਾਇਟੇਡ ਕਿੰਗਡਮ

ਓਮਾਨ

ਕਤਰ

8

ਕੁੱਕ ਟਾਪੂ

ਕੁੱਕ ਟਾਪੂ

ਜਪਾਨ

ਕਤਰ

ਬਹਿਰੀਨ

9

ਫਰਾਂਸ

ਫਰਾਂਸ

ਫਰਾਂਸ

ਕੈਨੇਡਾ

ਕੁਵੈਤ

10

ਟੋਂਗਾ

ਨੇਪਾਲ

ਸੰਯੁਕਤ ਅਰਬ ਅਮੀਰਾਤ

 

ਨੀਦਰਲੈਂਡਜ਼


 

#

ਏਆਈਆਰ ਪੰਜਾਬੀ

ਏਆਈਆਰ ਤਮਿਲ

ਐੱਫਐੱਮ ਗੋਲਡ ਮੁੰਬਈ

ਏਆਈਆਰ ਮਲਿਆਲਮ

ਏਆਈਆਰ ਧਰਮਸ਼ਾਲਾ

1

ਫਿਨਲੈਂਡ

ਅਮਰੀਕਾ

ਕੀਨੀਆ

ਆਇਰਲੈਂਡ

ਅਮਰੀਕਾ

2

ਆਇਰਲੈਂਡ

ਆਇਰਲੈਂਡ

ਫਿਜੀ

ਸੰਯੁਕਤ ਅਰਬ ਅਮੀਰਾਤ

ਜਰਮਨੀ

3

ਅਮਰੀਕਾ

ਕਤਰ

ਆਸਟ੍ਰੇਲੀਆ

ਸਊਦੀ ਅਰਬ

 

4

ਕੈਨੇਡਾ

ਸੰਯੁਕਤ ਅਰਬ ਅਮੀਰਾਤ

ਅਮਰੀਕਾ

ਓਮਾਨ

 

5

ਸੰਯੁਕਤ ਅਰਬ ਅਮੀਰਾਤ

ਸਿੰਗਾਪੁਰ

ਪਾਕਿਸਤਾਨ

ਕਤਰ

 

6

ਪਾਕਿਸਤਾਨ

ਕੁਵੈਤ

ਥਾਈਲੈਂਡ

ਕੁਵੈਤ

 

7

ਆਸਟ੍ਰੇਲੀਆ

ਸ਼ਿਰੀਲੰਕਾ

ਸੰਯੁਕਤ ਅਰਬ ਅਮੀਰਾਤ

ਬਹਿਰੀਨ

 

8

ਯੁਨਾਇਟੇਡ ਕਿੰਗਡਮ

ਮਲੇਸ਼ੀਆ

ਕੈਨੇਡਾ

ਮਾਲਦੀਵ

 

9

ਜਪਾਨ

 

ਨਿਊਜ਼ੀਲੈਂਡ

ਯੁਨਾਇਟੇਡ ਕਿੰਗਡਮ

 

10

ਮਲੇਸ਼ੀਆ

 

ਯੁਨਾਇਟੇਡ ਕਿੰਗਡਮ

ਫਰਾਂਸ

 

 

*****

 

ਐੱਸਐੱਸ(Release ID: 1790809) Visitor Counter : 64