ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟ

Posted On: 12 JAN 2022 9:28AM by PIB Chandigarh

ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ  153.80 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।

 

ਭਾਰਤ ਵਿੱਚ ਵਰਤਮਾਨ ਵਿੱਚ 9,55,319 ਐਕਟਿਵ ਕੇਸ ਹਨ।

 

ਐਕਟਿਵ ਕੇਸ 2.65% ਹਨ।

 

ਠੀਕ ਹੋਣ ਦੀ ਦਰ ਵਰਤਮਾਨ ਵਿੱਚ  96.01% ਹੈ।

 

ਪਿਛਲੇ 24 ਘੰਟਿਆਂ ਦੇ ਦੌਰਾਨ  60,405 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,46,30,536 ਮਰੀਜ਼ ਠੀਕ ਹੋਏ।

 

ਬੀਤੇ 24 ਘੰਟਿਆਂ ਦੇ ਦੌਰਾਨ 1,94,720 ਨਵੇਂ ਕੇਸ ਸਾਹਮਣੇ ਆਏ।

 

ਰੋਜ਼ਾਨਾ ਪਾਜ਼ਿਟਿਵਿਟੀ ਦਰ (11.05%) ਹੈ।

 

ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ (9.82%)ਹੈ।

 

ਹੁਣ ਤੱਕ ਕੁੱਲ 69.52 ਕਰੋੜ ਟੈਸਟ ਕੀਤੇ ਗਏ।

 

 

ਰਾਜਾਂ ਵਿੱਚ ਓਮੀਕ੍ਰੋਨ ਵੈਰੀਐਂਟ ਦੀ ਸਥਿਤੀ

 

ਲੜੀ ਨੰ.

ਰਾਜ

ਓਮੀਕ੍ਰੋਨ ਕੇਸਾਂ ਦੀ ਸੰਖਿਆ

ਡਿਸਚਾਰਜਡ/ਰਿਕਵਰਡ/ਮਾਇਗ੍ਰੇਟਡ

1

ਮਹਾਰਾਸ਼ਟਰ

1,281

499

2

ਰਾਜਸਥਾਨ

645

402

3

ਦਿੱਲੀ

546

57

4

ਕਰਨਾਟਕ

479

26

5

ਕੇਰਲ

350

140

6

ਪੱਛਮ ਬੰਗਾਲ

294

10

7

ਉੱਤਰ ਪ੍ਰਦੇਸ਼

275

6

8

ਗੁਜਰਾਤ

236

186

9

ਤਾਮਿਲ ਨਾਡੂ

185

185

10

ਹਰਿਆਣਾ

162

146

11

ਤੇਲੰਗਾਨਾ

123

47

12

ਓਡੀਸ਼ਾ

102

8

13

ਆਂਧਰ ਪ੍ਰਦੇਸ਼

54

9

14

ਬਿਹਾਰ

27

0

15

ਪੰਜਾਬ

27

16

16

ਗੋਆ

21

19

17

ਜੰਮੂ ਅਤੇ ਕਸ਼ਮੀਰ

13

5

18

ਮੱਧ ਪ੍ਰਦੇਸ਼

10

10

19

ਅਸਾਮ

9

9

20

ਉੱਤਰਾਖੰਡ

8

8

21

ਛੱਤੀਸਗੜ੍ਹ

5

5

22

ਮੇਘਾਲਿਆ

5

4

23

ਅੰਡਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ

3

0

24

ਚੰਡੀਗੜ੍ਹ

3

3

25

ਪੁਦੂਚੇਰੀ

2

2

26

ਹਿਮਾਚਲ ਪ੍ਰਦੇਸ਼

1

1

27

ਲੱਦਾਖ

1

1

28

ਮਣੀਪੁਰ

1

1

 

ਕੁੱਲ

4,868

1,805

 

****

ਐੱਮਵੀ



(Release ID: 1789374) Visitor Counter : 136