ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
                
                
                
                
                
                    
                    
                        ਖਰੀਫ ਮਾਰਕੀਟਿੰਗ ਸੈਸ਼ਨ 2021-22  ਵਿੱਚ 532.86 ਲੱਖ ਮੀਟ੍ਰਿਕ ਟਨ ਝੋਨੇ ਦੀ (09.01.2022 ਤੱਕ) ਖਰੀਦ ਹੋਈ 
                    
                    
                        
ਪੰਜਾਬ ਵਿੱਚ ਹੁਣ ਤੱਕ ਸਭ ਤੋਂ ਅਧਿਕ 1,86,85,532 ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ ਹੈ
1,04,441.45 ਕਰੋੜ ਰੁਪਏ ਦੇ ਘੱਟੋ ਘੱਟ ਸਮਰਥਨ ਮੁੱਲ ਨਾਲ 64.07 ਲੱਖ ਕਿਸਾਨ ਲਾਭਾਂਵਿਤ ਹੋਏ ਹਨ
                    
                
                
                    Posted On:
                10 JAN 2022 5:10PM by PIB Chandigarh
                
                
                
                
                
                
                ਖਰੀਫ ਮਾਰਕੀਟਿੰਗ  ਸੈਸ਼ਨ (ਕੇਐੱਮਐੱਸ)2021-22 ਵਿੱਚ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ‘ਤੇ ਝੋਨੇ ਦੀ ਖਰੀਦ ਸੁਚਾਰੂ ਰੂਪ ਨਾਲ ਕੀਤੀ ਜਾ ਰਹੀ ਹੈ ਜਿਸ ਪ੍ਰਕਾਰ ਨਾਲ ਪਿਛਲੇ ਵਰ੍ਹਿਆਂ ਵਿੱਚ ਹੁੰਦੀ ਰਹੀ ਹੈ।
ਖਰੀਫ ਮਾਰਕੀਟਿੰਗ ਸੈਸ਼ਨ 2021-22 ਵਿੱਚ ਮਿਤੀ 09.01.2022 ਤੱਕ ਚੰਡੀਗੜ੍ਹ, ਗੁਜਰਾਤ, ਅਸਾਮ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਝਾਰਖੰਡ, ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਤੇਲੰਗਾਨਾ, ਰਾਜਸਥਾਨ, ਕੇਰਲ, ਤਮਿਲਨਾਡੂ, ਪੱਛਮੀ ਬੰਗਾਲ, ਐੱਨਈਐੱਫ (ਤ੍ਰਿਪੁਰਾ), ਬਿਹਾਰ, ਓਡੀਸ਼ਾ, ਮਹਾਰਾਸ਼ਟਰ, ਛੱਤੀਸਗੜ੍ਹ , ਆਂਧਰਾ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਅਜਿਹੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 532.86 ਲੱਖ ਮੀਟ੍ਰਿਕ ਟਨ ਤੋਂ ਅਧਿਕ ਝੋਨੇ ਦੀ ਖਰੀਦ ਕੀਤੀ ਗਈ ਹੈ।
ਹੁਣ ਤੱਕ ਲਗਭਗ 64.07 ਲੱਖ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ‘ਤੇ 1,04,441.45  ਕਰੋੜ ਰੁਪਏ ਦੇ ਭੁਗਤਾਨ ਨਾਲ ਲਾਭਾਂਵਿਤ ਹੋ ਚੁੱਕੇ ਹਨ।
 

ਰਾਜ ਅਨੁਸਾਰ ਝੇਨੇ ਦੀ ਖਰੀਦ ਕੇਐੱਮਐੱਸ 2021-22 ਵਿੱਚ (09.01.2022 ਤੱਕ)/ 10.01.2022 ਨੂੰ
 
	
		
			| ਰਾਜ/ਯੂਟੀ | ਝੋਨੇ ਦੀ ਖਰੀਦ ਦੀ ਮਾਤਰਾ(ਐੱਮਟੀ) | ਲਾਭਾਂਵਿਤ ਕਿਸਾਨਾਂ ਦੀ ਸੰਖਿਆ | ਐੱਮਐੱਸਪੀ ਮੁੱਲ (ਕਰੋੜ ਰੁਪਏ ਵਿੱਚ) | 
		
			| ਆਂਧਰਾ ਪ੍ਰਦੇਸ਼ | 1531087 | 214729 | 3000.93 | 
		
			| ਤੇਲੰਗਾਨਾ | 6554739 | 967134 | 12847.29 | 
		
			| ਅਸਾਮ | 13 | 3 | 0.03 | 
		
			| ਬਿਹਾਰ | 1387525 | 181612 | 2719.55 | 
		
			| ਚੰਡੀਗੜ੍ਹ | 27286 | 1781 | 53.48 | 
		
			| ਛੱਤੀਸਗੜ੍ਹ | 6765986 | 1690459 | 13261.33 | 
		
			| ਗੁਜਰਾਤ | 109513 | 22886 | 214.65 | 
		
			| ਹਰਿਆਣਾ | 5530596 | 310083 | 10839.97 | 
		
			| ਹਿਮਾਚਲ ਪ੍ਰਦੇਸ਼ | 27628 | 5851 | 54.15 | 
		
			| ਝਾਰਖੰਡ   | 55315 | 11207 | 108.42 | 
		
			| ਜੰਮੂ ਅਤੇ ਕਸ਼ਮੀਰ | 40520 | 8724 | 79.42 | 
		
			| ਕੇਰਲ | 186675 | 71989 | 365.88 | 
		
			| ਮੱਧ ਪ੍ਰਦੇਸ਼ | 3184827 | 467771 | 6242.26 | 
		
			| ਮਹਾਰਾਸ਼ਟਰ | 551601 | 188643 | 1081.14 | 
		
			| ਓਡੀਸ਼ਾ | 1729048 | 335678 | 3388.93 | 
		
			| ਪੰਜਾਬ | 18685532 | 924299 | 36623.64 | 
		
			| ਐੱਨਈਐੱਫ (ਤ੍ਰਿਪੁਰਾ) | 6465 | 2992 | 12.67 | 
		
			| ਤਮਿਲਨਾਡੂ | 703388 | 101218 | 1378.64 | 
		
			| ਉੱਤਰ ਪ੍ਰਦੇਸ਼ | 4650290 | 656162 | 9114.57 | 
		
			| ਉੱਤਰਾਖੰਡ | 1156066 | 56034 | 2265.89 | 
		
			| ਪੱਛਮੀ ਬੰਗਾਲ | 395000 | 186696 | 774.20 | 
		
			| ਰਾਜਸਥਾਨ | 7357 | 563 | 14.42 | 
		
			| ਕੁੱਲ | 53286457 | 6406514 | 104441.45 | 
	
ਰਾਜ ਅਨੁਸਾਰ ਝੋਨੇ ਦੀ ਖਰੀਦ ਕੇਐੱਮਐੱਸ 2020-21 ਵਿੱਚ (09.01.2022 ਤੱਕ) / 10.01.2022 ਨੂੰ
 
	
		
			| ਰਾਜ/ਯੂਟੀ | ਝੋਨੇ ਦੀ ਖਰੀਦ ਦੀ ਮਾਤਰਾ(ਐੱਮਟੀ) | ਲਾਭਾਂਵਿਤ ਕਿਸਾਨਾਂ ਦੀ ਸੰਖਿਆ | ਐੱਮਐੱਸਪੀ ਮੁੱਲ (ਕਰੋੜ ਰੁਪਏ ਵਿੱਚ) | 
		
			| ਆਂਧਰਾ ਪ੍ਰਦੇਸ਼ | 8457120 | 803945 | 15967.04 | 
		
			| ਤੇਲੰਗਾਨਾ | 14108787 | 2164354 | 26637.39 | 
		
			| ਅਸਾਮ | 211615 | 20401 | 399.53 | 
		
			| ਬਿਹਾਰ | 3558882 | 497097 | 6719.17 | 
		
			| ਚੰਡੀਗੜ੍ਹ | 28349 | 1575 | 53.52 | 
		
			| ਛੱਤੀਸਗੜ੍ਹ | 7124639 | 2053490 | 13451.32 | 
		
			| ਦਿੱਲੀ | 0 | 0 | 0.00 | 
		
			| ਗੁਜਰਾਤ | 110244 | 23799 | 208.14 | 
		
			| ਹਰਿਆਣਾ | 5654735 | 549466 | 10676.14 | 
		
			| ਹਿਮਾਚਲ ਪ੍ਰਦੇਸ਼ | 0 | 0 | 0.00 | 
		
			| ਝਾਰਖੰਡ | 629061 | 104092 | 1187.67 | 
		
			| ਜੰਮੂ ਅਤੇ ਕਸ਼ਮੀਰ | 38119 | 7385 | 71.97 | 
		
			| ਕਰਨਾਟਕ | 206204 | 54319 | 389.31 | 
		
			| ਕੇਰਲ | 764885 | 252160 | 1444.10 | 
		
			| ਮੱਧ ਪ੍ਰਦੇਸ਼ | 3726554 | 587223 | 7035.73 | 
		
			| ਮਹਾਰਾਸ਼ਟਰ | 1898993 | 624292 | 3585.30 | 
		
			| ਓਡੀਸ਼ਾ | 7732713 | 1394647 | 14599.36 | 
		
			| ਪੁਦੂਚੇਰੀ | 0 | 0 | 0.00 | 
		
			| ਪੰਜਾਬ | 20282433 | 1057674 | 38293.23 | 
		
			| ਐੱਨਈਐੱਫ (ਤ੍ਰਿਪੁਰਾ) | 24239 | 14434 | 45.76 | 
		
			| ਤਮਿਲਨਾਡੂ | 4490222 | 852152 | 8477.54 | 
		
			| ਯੂਪੀ (ਇਸਟ) | 4287395 | 670136 | 8094.60 | 
		
			| ਪੱਛਮੀ ਉੱਤਰ ਪ੍ਰਦੇਸ਼ | 2396882 | 352150 | 4525.31 | 
		
			| ਕੁੱਲ ਉੱਤਰ ਪ੍ਰਦੇਸ਼ | 6684277 | 1022286 | 12619.91 | 
		
			| ਉੱਤਰਾਖੰਡ | 1072158 | 78129 | 2024.23 | 
		
			| ਪੱਛਮੀ ਬੰਗਾਲ | 2779064 | 949362 | 5246.87 | 
		
			| ਕੁੱਲ | 89583293 | 13112282 | 169133.26 | 
	
**********
ਡੀਜੇਐੱਨ/ਐੱਨਐੱਸ
 
                
                
                
                
                
                (Release ID: 1789192)
                Visitor Counter : 215