ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਨਿਊਜ਼ ਔਨ ਏਅਰ ਰੇਡੀਓ ਲਾਈਵ-ਸਟ੍ਰੀਮ ਇੰਡੀਆ ਰੈਂਕਿੰਗਸ
ਦਸੰਬਰ 2021 ਵਿੱਚ ਨਿਊਜ਼ ਔਨ ਏਅਰ ਲਿਸਨਰਸ਼ਿਪ 2 ਮਿਲੀਅਨ ਵਧੀ ਹੈ
Posted On:
10 JAN 2022 12:30PM by PIB Chandigarh
ਰੇਡੀਓ ਦੀ ਦੁਨੀਆ ਵਿੱਚ ਪਹਿਲੀ ਵਾਰ, ਪ੍ਰਸਾਰ ਭਾਰਤੀ ਦਰਸ਼ਕ ਖੋਜ ਟੀਮ ਦੁਆਰਾ, ਪੂਰੀ ਸੰਖਿਆ ਵਿੱਚ ਸਰੋਤਿਆਂ ਦੀ ਗਿਣਤੀ ਕੀਤੀ ਜਾ ਰਹੀ ਹੈ। ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਸ ਦੀ ਸੁਣਨ ਵਾਲਿਆਂ ਦੀ ਗਿਣਤੀ ਇੱਕ ਮਹੀਨੇ ਦੇ ਅੰਦਰ-ਅੰਦਰ 2 ਮਿਲੀਅਨ ਤੱਕ ਵਧ ਗਈ ਹੈ। ਦਸੰਬਰ 2021 ਵਿੱਚ 18 ਮਿਲੀਅਨ ਸਰੋਤਿਆਂ ਨੇ ਨਿਊਜ਼ ਔਨ ਏਅਰ ਐਪ ਤੋਂ ਸੁਣਿਆ ਹੈ, ਜਦੋਂ ਕਿ ਨਵੰਬਰ ਵਿੱਚ ਇਹ ਅੰਕੜਾ 16 ਮਿਲੀਅਨ ਸੀ।
ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮ ਦੇ ਸ਼ਹਿਰ-ਅਨੁਸਾਰ ਮਾਸਿਕ ਸਰੋਤਿਆਂ ਦੇ ਮਾਪ ਵਿੱਚ, ਪੁਣੇ, ਬੰਗਲੁਰੂ, ਇੰਦੌਰ ਅਤੇ ਨਾਗਪੁਰ ਵਿੱਚ ਸਰੋਤਿਆਂ ਦੀ ਗਿਣਤੀ ਮਿਲੀਅਨਾਂ ਵਿੱਚ ਹੈ, ਜਦੋਂ ਕਿ ਪਟਨਾ, ਲਖਨਊ ਅਤੇ ਦਿੱਲੀ ਐੱਨਸੀਆਰ ਵਿੱਚ ਵਿੱਚ ਸਰੋਤਿਆਂ ਦੀ ਗਿਣਤੀ ਇੱਕ ਮਿਲੀਅਨ ਦੇ ਨੇੜੇ ਹਨ।
ਭਾਰਤ ਦੇ ਚੋਟੀ ਦੇ ਸ਼ਹਿਰਾਂ ਦੀ ਨਵੀਂ ਰੈਂਕਿੰਗ ਵਿੱਚ, ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਸ ਸਭ ਤੋਂ ਵੱਧ ਪ੍ਰਸਿੱਧ ਹਨ, ਜੈਪੁਰ ਨੇ ਏਰਨਾਕੁਲਮ ਨੂੰ ਚੋਟੀ ਦੀ ਸੂਚੀ ਵਿੱਚੋਂ ਹਟਾ ਕੇ ਵਾਪਸੀ ਕੀਤੀ ਹੈ।
ਭਾਰਤ ਵਿੱਚ ਚੋਟੀ ਦੀਆਂ ਏਆਈਆਰ ਸਟ੍ਰੀਮਸ ਦੀ ਰੈਂਕਿੰਗ ਵਿੱਚ ਵੱਡੇ ਬਦਲਾਅ ਹੋਏ ਹਨ, ਐੱਫਐੱਮ ਰੇਨਬੋ ਮੁੰਬਈ ਨੇ ਸਿਖਰਲੇ 10 ਵਿੱਚ ਵਾਪਸੀ ਕੀਤੀ ਹੈ, ਜਦੋਂ ਕਿ ਏਆਈਆਰ ਨਿਊਜ਼ 24*7 ਸੂਚੀ ਵਿੱਚੋਂ ਬਾਹਰ ਹੋ ਗਈ ਹੈ। ਏਆਈਆਰ ਪੁਣੇ ਪੌੜੀ ਚੜ੍ਹ ਕੇ 9ਵੇਂ ਤੋਂ ਤੀਜੇ ਸਥਾਨ ’ਤੇ ਆ ਗਿਆ ਹੈ, ਜਦੋਂ ਕਿ ਏਆਈਆਰ ਮਲਿਆਲਮ ਤੀਜੇ ਸਥਾਨ ਤੋਂ ਹੇਠਾਂ ਖਿਸਕ ਕੇ 7ਵੇਂ ਸਥਾਨ ’ਤੇ ਪਹੁੰਚ ਗਿਆ ਹੈ।
ਆਲ ਇੰਡੀਆ ਰੇਡੀਓ ਦੀਆਂ 240 ਤੋਂ ਵੱਧ ਰੇਡੀਓ ਸੇਵਾਵਾਂ ਪ੍ਰਸਾਰ ਭਾਰਤੀ ਦੀ ਅਧਿਕਾਰਤ ਐਪਨਿਊਜ਼ ਔਨ ਏਅਰ ਐਪ’ਤੇ ਲਾਈਵ-ਸਟ੍ਰੀਮ ਕੀਤੀਆਂ ਜਾਂਦੀਆਂ ਹਨ। ਨਿਊਜ਼ ਔਨ ਏਅਰ ਐਪ ’ਤੇ ਇਹ ਆਲ ਇੰਡੀਆ ਰੇਡੀਓ ਸਟ੍ਰੀਮਸ ਦੇ ਸਰੋਤਿਆਂ ਦੀ ਇੱਕ ਵੱਡੀ ਗਿਣਤੀ ਨਾ ਸਿਰਫ਼ ਭਾਰਤ ਵਿੱਚ ਹੈ, ਬਲਕਿ ਵਿਸ਼ਵ ਪੱਧਰ ’ਤੇ, ਦੁਨੀਆ ਦੇ 85 ਤੋਂ ਵੱਧ ਦੇਸ਼ਾਂ ਵਿੱਚ ਵੀ ਸਰੋਤਿਆਂ ਦੀ ਵੱਡੀ ਗਿਣਤੀ ਹੈ।
ਭਾਰਤ ਦੇ ਚੋਟੀ ਦੇ ਸ਼ਹਿਰਾਂ ਦੀ ਸੂਚੀ ’ਤੇ ਇੱਕ ਨਜ਼ਰ ਮਾਰੀਏ ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਸ ਸਭ ਤੋਂ ਵੱਧ ਪ੍ਰਸਿੱਧ ਹਨ ਅਤੇ ਚੋਟੀ ਦੇ 10 ਸ਼ਹਿਰਾਂ ਵਿੱਚ ਮਾਸਿਕ ਸਰੋਤਿਆਂ ਦੀ ਗਿਣਤੀ ਵੀ ਹੇਠਾਂ ਦਿੱਤੀ ਗਈ ਹੈ। ਤੁਸੀਂ ਭਾਰਤ ਵਿੱਚ ਨਿਊਜ਼ ਔਨ ਏਅਰ ਐਪ ’ਤੇ ਚੋਟੀ ਦੀਆਂ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਸ ਅਤੇ ਸ਼ਹਿਰ ਅਨੁਸਾਰ ਬ੍ਰੇਕਅੱਪ ਵੀ ਲੱਭ ਸਕਦੇ ਹੋ। ਇਹ ਰੈਂਕਿੰਗ 16 ਦਸੰਬਰ ਤੋਂ 31 ਦਸੰਬਰ, 2021 ਤੱਕ ਦੇ ਅੰਕੜਿਆਂ ’ਤੇ ਆਧਾਰਿਤ ਹੈ।
ਨਿਊਜ਼ ਔਨ ਏਅਰ ਮਾਸਿਕ ਲਿਸ਼ਨਰਸ਼ਿਪ
|
ਮਹੀਨਾ
|
ਲਿਸ਼ਨਰਸ਼ਿਪ
|
|
ਨਵੰਬਰ 2021
|
16 ਮਿਲੀਅਨ
|
|
ਦਸੰਬਰ 2021
|
18 ਮਿਲੀਅਨ
|
ਦਸੰਬਰ 2021 ਲਈ ਚੋਟੀ ਦੇ 10 ਸ਼ਹਿਰਾਂ ਵਿੱਚ ਨਿਊਜ਼ ਔਨ ਏਅਰ ਮਾਸਿਕ ਲਿਸਨਰਸ਼ਿਪ
|
ਰੈਂਕ
|
ਸ਼ਹਿਰ
|
ਮਾਸਿਕ ਲਿਸਨਰਸ਼ਿਪ
|
|
1
|
ਪੁਣੇ
|
1.4 ਮਿਲੀਅਨ
|
|
2
|
ਬੰਗਲੁਰੂ
|
1.2 ਮਿਲੀਅਨ
|
|
3
|
ਇੰਦੌਰ
|
1.1 ਮਿਲੀਅਨ
|
|
4
|
ਨਾਗਪੁਰ
|
1.1 ਮਿਲੀਅਨ
|
|
5
|
ਲਖਨਊ
|
922.0 ਕੇ
|
|
6
|
ਪਟਨਾ
|
899.2 ਕੇ
|
|
7
|
ਦਿੱਲੀ ਐੱਨਸੀਆਰ
|
896.8 ਕੇ
|
|
8
|
ਹੈਦਰਾਬਾਦ
|
801.3 ਕੇ
|
|
9
|
ਜੈਪੁਰ
|
715.2 ਕੇ
|
|
10
|
ਮੁੰਬਈ
|
709.2 ਕੇ
|
ਨਿਊਜ਼ ਔਨ ਏਅਰ ਟੌਪ 10 ਸ਼ਹਿਰ
|
ਰੈਂਕ
|
ਸ਼ਹਿਰ
|
|
1
|
ਪੁਣੇ
|
|
2
|
ਬੰਗਲੁਰੂ
|
|
3
|
ਹੈਦਰਾਬਾਦ
|
|
4
|
ਦਿੱਲੀ ਐੱਨਸੀਆਰ
|
|
5
|
ਮੁੰਬਈ
|
|
6
|
ਚੇਨਈ
|
|
7
|
ਲਖਨਊ
|
|
8
|
ਕੋਲਕਾਤਾ
|
|
9
|
ਅਹਿਮਦਾਬਾਦ
|
|
10
|
ਜੈਪੁਰ
|
ਭਾਰਤ ਵਿੱਚ ਨਿਊਜ਼ ਔਨ ਏਅਰ ਟੌਪ ਸਟ੍ਰੀਮਸ
|
ਰੈਂਕ
|
ਟੌਪ ਸਟ੍ਰੀਮ
|
|
1
|
ਵਿਵਿਧ ਭਾਰਤੀ ਨੈਸ਼ਨਲ
|
|
2
|
ਐੱਫਐੱਮ ਗੋਲਡ ਦਿੱਲੀ
|
|
3
|
ਏਆਈਆਰ ਪੁਣੇ
|
|
4
|
ਅਸਮਿਤਾ ਮੁੰਬਈ
|
|
5
|
ਰੇਨਬੋ ਕੰਨੜ ਕਾਮਨਬਿਲੁ
|
|
6
|
ਐੱਫਐੱਮਰੇਨਬੋ ਮੁੰਬਈ
|
|
7
|
ਏਆਈਆਰ ਮਲਿਆਲਮ
|
|
8
|
ਐੱਫਐੱਮਰੇਨਬੋ ਦਿੱਲੀ
|
|
9
|
ਏਆਈਆਰ ਕੋਚੀ ਐੱਫਐੱਮ ਰੇਨਬੋ
|
|
10
|
ਐੱਫਐੱਮ ਗੋਲਡ ਮੁੰਬਈ
|
ਸ਼ਹਿਰ-ਅਨੁਸਾਰ (ਭਾਰਤ)ਨਿਊਜ਼ ਔਨ ਏਅਰ ਟੌਪ 10 ਏਆਈਆਰ ਸਟ੍ਰੀਮਸ
|
#
|
ਪੁਣੇ
|
ਬੰਗਲੁਰੂ
|
ਹੈਦਰਾਬਾਦ
|
ਦਿੱਲੀ ਐੱਨਸੀਆਰ
|
ਮੁੰਬਈ
|
|
1
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
|
2
|
ਏਆਈਆਰ ਪੁਣੇ
|
ਰੇਨਬੋ ਕੰਨੜ ਕਾਮਨਬਿਲੁ
|
ਐੱਫਐੱਮ ਰੇਨਬੋ ਵਿਜੈਵਾੜਾ
|
ਐੱਫਐੱਮ ਗੋਲਡ ਦਿੱਲੀ
|
ਅਸਮਿਤਾ ਮੁੰਬਈ
|
|
3
|
ਅਸਮਿਤਾ ਮੁੰਬਈ
|
ਵਿਵਿਧ ਭਾਰਤੀ ਬੰਗਲੁਰੂ
|
ਏਆਈਆਰ ਹੈਦਰਾਬਾਦ ਐੱਫਐੱਮ ਰੇਨਬੋ
|
ਏਆਈਆਰ ਨਿਊਜ਼ 24x7
|
ਐੱਫਐੱਮਰੇਨਬੋ ਮੁੰਬਈ
|
|
4
|
ਏਆਈਆਰ ਪੁਣੇਐੱਫਐੱਮ
|
ਏਆਈਆਰ ਮੈਸੂਰ
|
ਏਆਈਆਰ ਹੈਦਰਾਬਾਦ ਵੀਬੀਐੱਸ
|
ਐੱਫਐੱਮ ਰੇਨਬੋ ਲਖਨਊ
|
ਐੱਫਐੱਮ ਗੋਲਡ ਦਿੱਲੀ
|
|
5
|
ਐੱਫਐੱਮਰੇਨਬੋ ਮੁੰਬਈ
|
ਏਆਈਆਰਕੰਨੜ
|
ਏਆਈਆਰ ਤੇਲਗੂ
|
ਏਆਈਆਰ ਰਾਗਮ
|
ਐੱਫਐੱਮ ਗੋਲਡ ਮੁੰਬਈ
|
|
6
|
ਏਆਈਆਰ ਜਲਗਾਓਂ
|
ਏਆਈਆਰ ਧਾਰਵਾੜ
|
ਏਆਈਆਰ ਵਿਜੈਵਾੜਾ
|
ਐੱਫਐੱਮਰੇਨਬੋ ਦਿੱਲੀ
|
ਏਆਈਆਰ ਪੁਣੇ
|
|
7
|
ਏਆਈਆਰ ਸਾਂਗਲੀ
|
ਏਆਈਆਰ ਬੰਗਲੁਰੂ
|
ਏਆਈਆਰ ਵਿਸ਼ਾਖਾਪਟਨਮ ਰੇਨਬੋ
|
ਏਆਈਆਰ ਲਖਨਊ
|
ਏਆਈਆਰ ਪੁਣੇਐੱਫਐੱਮ
|
|
8
|
ਏਆਈਆਰ ਸੋਲਾਪੁਰ
|
ਏਆਈਆਰ ਕਲਬੁਰਗੀ
|
ਵੀਬੀਐੱਸਵਿਜੈਵਾੜਾ
|
ਏਆਈਆਰ ਮਥੁਰਾ
|
ਏਆਈਆਰ ਅਹਿਮਦਨਗਰ
|
|
9
|
ਐੱਫਐੱਮ ਗੋਲਡ ਮੁੰਬਈ
|
ਏਆਈਆਰ ਹਸਨ
|
ਏਆਈਆਰ ਵਿਸ਼ਾਖਾਪਟਨਮ ਪੀਸੀ
|
ਐੱਫਐੱਮ ਗੋਲਡ ਮੁੰਬਈ
|
ਏਆਈਆਰ ਮੁੰਬਈ ਵੀਬੀਐੱਸ
|
|
10
|
ਏਆਈਆਰ ਅਹਿਮਦਨਗਰ
|
ਐੱਫਐੱਮ ਗੋਲਡ ਦਿੱਲੀ
|
ਏਆਈਆਰ ਹੈਦਰਾਬਾਦ ਏ
|
ਏਆਈਆਰ ਤ੍ਰਿਸ਼ੂਰ
|
ਐੱਫਐੱਮਰੇਨਬੋ ਦਿੱਲੀ
|
|
#
|
ਚੇਨਈ
|
ਲਖਨਊ
|
ਕੋਲਕਾਤਾ
|
ਅਹਿਮਦਾਬਾਦ
|
ਜੈਪੁਰ
|
|
1
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
|
2
|
ਏਆਈਆਰ ਚੇਨਈ ਰੇਨਬੋ
|
ਐੱਫਐੱਮ ਗੋਲਡ ਦਿੱਲੀ
|
ਏਆਈਆਰ ਕੋਲਕਾਤਾ ਗੀਤਾਂਜਲੀ
|
ਏਆਈਆਰ ਗੁਜਰਾਤੀ
|
ਐੱਫਐੱਮ ਗੋਲਡ ਦਿੱਲੀ
|
|
3
|
ਏਆਈਆਰ ਕਰਾਈਕਲ
|
ਐੱਫਐੱਮ ਰੇਨਬੋ ਲਖਨਊ
|
ਏਆਈਆਰ ਕੋਲਕਾਤਾ ਰੇਨਬੋ
|
ਏਆਈਆਰ ਰਾਜਕੋਟ ਪੀਸੀ
|
ਏਆਈਆਰ ਜੋਧਪੁਰ ਪੀਸੀ
|
|
4
|
ਏਆਈਆਰ ਕੋਡੈਕਨਾਲ
|
ਏਆਈਆਰ ਲਖਨਊ
|
ਐੱਫਐੱਮ ਗੋਲਡ ਦਿੱਲੀ
|
ਐੱਫਐੱਮ ਗੋਲਡ ਦਿੱਲੀ
|
ਏਆਈਆਰ ਕੋਟਾ
|
|
5
|
ਏਆਈਆਰ ਤਮਿਲ
|
ਏਆਈਆਰ ਨਿਊਜ਼ 24x7
|
ਏਆਈਆਰ ਕੋਲਕਾਤਾ ਗੋਲਡ
|
ਏਆਈਆਰ ਭੁਜ
|
ਏਅਰ ਜੈਪੁਰ ਪੀਸੀ
|
|
6
|
ਰੇਨਬੋ ਕੰਨੜ ਕਾਮਨਬਿਲੁ
|
ਏਆਈਆਰ ਰਾਗਮ
|
ਏਆਈਆਰ ਸਾਸਾਰਾਮ
|
ਵੀਬੀਐੱਸਅਹਿਮਦਾਬਾਦ
|
ਏਆਈਆਰ ਸੂਰਤਗੜ੍ਹ
|
|
7
|
ਏਆਈਆਰ ਚੇਨਈ ਪੀਸੀ
|
ਏਆਈਆਰ ਵਾਰਾਣਸੀ
|
ਏਆਈਆਰ ਬੰਗਲਾ
|
ਏਆਈਆਰ ਸੂਰਤ
|
ਏਆਈਆਰ ਬੀਕਾਨੇਰ
|
|
8
|
ਏਆਈਆਰ ਚੇਨਈ ਵੀਬੀਐੱਸ
|
ਏਆਈਆਰ ਗੋਰਖਪੁਰ
|
ਏਆਈਆਰ ਭਦਰਵਾਹ
|
ਏਆਈਆਰ ਰਾਜਕੋਟ ਵੀਬੀਐੱਸ
|
ਏਆਈਆਰ ਜੋਧਪੁਰ ਰੇਨਬੋ
|
|
9
|
ਏਆਈਆਰ ਚੇਨਈ ਐੱਫਐੱਮ ਗੋਲਡ
|
ਏਆਈਆਰ ਪਟਨਾ
|
ਐੱਫਐੱਮਰੇਨਬੋ ਦਿੱਲੀ
|
ਏਆਈਆਰ ਵਡੋਦਰਾ
|
ਏਆਈਆਰ ਚੁਰੂ
|
|
10
|
ਏਆਈਆਰ ਮਦੁਰਾਈ
|
ਏਆਈਆਰ ਫੈਜ਼ਾਬਾਦ
|
ਏਆਈਆਰ ਨਿਊਜ਼ 24x7
|
ਐੱਫਐੱਮਰੇਨਬੋ ਦਿੱਲੀ
|
ਏਆਈਆਰ ਉਦੈਪੁਰ ਪੀਸੀ
|
ਨਿਊਜ਼ ਔਨ ਏਅਰ ਸਟ੍ਰੀਮ ਅਨੁਸਾਰ ਭਾਰਤ ਵਿੱਚ ਸ਼ਹਿਰਾਂ ਦੀ ਰੈਂਕਿੰਗ
|
#
|
ਵਿਵਿਧ ਭਾਰਤੀ ਨੈਸ਼ਨਲ
|
ਐੱਫਐੱਮ ਗੋਲਡ ਦਿੱਲੀ
|
ਏਆਈਆਰ ਪੁਣੇ
|
ਅਸਮਿਤਾ ਮੁੰਬਈ
|
ਰੇਨਬੋ ਕੰਨੜ ਕਾਮਨਬਿਲੁ
|
|
1
|
ਪੁਣੇ
|
ਦਿੱਲੀ ਐੱਨਸੀਆਰ
|
ਪੁਣੇ
|
ਪੁਣੇ
|
ਬੰਗਲੁਰੂ
|
|
2
|
ਦਿੱਲੀ ਐੱਨਸੀਆਰ
|
ਲਖਨਊ
|
ਮੁੰਬਈ
|
ਮੁੰਬਈ
|
ਮੈਸੂਰ
|
|
3
|
ਬੰਗਲੁਰੂ
|
ਪੁਣੇ
|
ਬੰਗਲੁਰੂ
|
ਭੋਪਾਲ
|
ਚੇਨਈ
|
|
4
|
ਲਖਨਊ
|
ਬੰਗਲੁਰੂ
|
ਦਿੱਲੀ ਐੱਨਸੀਆਰ
|
ਅਹਿਮਦਾਬਾਦ
|
ਮੰਗਲੌਰ
|
|
5
|
ਅਹਿਮਦਾਬਾਦ
|
ਮੁੰਬਈ
|
ਨਾਗਪੁਰ
|
ਬੰਗਲੁਰੂ
|
ਏਰਨਾਕੁਲਮ
|
|
6
|
ਮੁੰਬਈ
|
ਕੋਲਕਾਤਾ
|
ਅਹਿਮਦਾਬਾਦ
|
ਥਾਣੇ
|
ਪੁਣੇ
|
|
7
|
ਹੈਦਰਾਬਾਦ
|
ਜੈਪੁਰ
|
ਇੰਦੌਰ
|
ਡੋਂਬੀਵਲੀ
|
ਹੈਦਰਾਬਾਦ
|
|
8
|
ਕੋਲਕਾਤਾ
|
ਅਹਿਮਦਾਬਾਦ
|
ਥਾਣੇ
|
ਨਾਗਪੁਰ
|
ਸ਼ਿਮੋਗਾ
|
|
9
|
ਇੰਦੌਰ
|
ਹੈਦਰਾਬਾਦ
|
ਡੋਂਬੀਵਲੀ
|
ਦਿੱਲੀ ਐੱਨਸੀਆਰ
|
ਹੁਬਲੀ
|
|
10
|
ਜੈਪੁਰ
|
ਸ਼ਿਮਲਾ
|
ਕੋਲਹਾਪੁਰ
|
ਕਲਿਆਣ
|
ਕੋਚੀ
|
|
#
|
ਐੱਫਐੱਮਰੇਨਬੋ ਮੁੰਬਈ
|
ਏਆਈਆਰ ਮਲਿਆਲਮ
|
ਐੱਫਐੱਮਰੇਨਬੋ ਦਿੱਲੀ
|
ਏਆਈਆਰ ਕੋਚੀ ਐੱਫਐੱਮ ਰੇਨਬੋ
|
ਐੱਫਐੱਮ ਗੋਲਡ ਮੁੰਬਈ
|
|
1
|
ਪੁਣੇ
|
ਏਰਨਾਕੁਲਮ
|
ਦਿੱਲੀ ਐੱਨਸੀਆਰ
|
ਏਰਨਾਕੁਲਮ
|
ਪੁਣੇ
|
|
2
|
ਮੁੰਬਈ
|
ਕੋਚੀ
|
ਪੁਣੇ
|
ਕੋਚੀ
|
ਮੁੰਬਈ
|
|
3
|
ਬੰਗਲੁਰੂ
|
ਬੰਗਲੁਰੂ
|
ਮੁੰਬਈ
|
ਮਲਪੁਰਮ
|
ਦਿੱਲੀ ਐੱਨਸੀਆਰ
|
|
4
|
ਦਿੱਲੀ ਐੱਨਸੀਆਰ
|
ਤ੍ਰਿਵੇਂਦਰਮ
|
ਕੋਲਕਾਤਾ
|
ਬੰਗਲੁਰੂ
|
ਬੰਗਲੁਰੂ
|
|
5
|
ਥਾਣੇ
|
ਤ੍ਰਿਸੂਰ
|
ਬੰਗਲੁਰੂ
|
ਚੇਨਈ
|
ਲਖਨਊ
|
|
6
|
ਕੋਲਕਾਤਾ
|
ਕੋਲਮ
|
ਅਹਿਮਦਾਬਾਦ
|
ਤ੍ਰਿਸੂਰ
|
ਅਹਿਮਦਾਬਾਦ
|
|
7
|
ਲਖਨਊ
|
ਚੇਨਈ
|
ਅਕੋਲਾ
|
ਕੋਟਾਯਮ
|
ਜੈਪੁਰ
|
|
8
|
ਅਹਿਮਦਾਬਾਦ
|
ਕੋਝੀਕੋਡ
|
ਹੈਦਰਾਬਾਦ
|
ਤ੍ਰਿਵੇਂਦਰਮ
|
ਕੋਲਕਾਤਾ
|
|
9
|
ਨਾਗਪੁਰ
|
ਕੋਟਾਯਮ
|
ਦੇਹਰਾਦੂਨ
|
ਕੋਝੀਕੋਡ
|
ਹੈਦਰਾਬਾਦ
|
|
10
|
ਜੈਪੁਰ
|
ਮੁੰਬਈ
|
ਲਖਨਊ
|
ਕੋਲਮ
|
ਇੰਦੌਰ
|
*******
ਸੌਰਭ ਸਿੰਘ
(Release ID: 1789011)
ਵਿਜ਼ੀਟਰ ਕਾਊਂਟਰ : 233