ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਅੱਪਡੇਟ
Posted On:
10 JAN 2022 9:17AM by PIB Chandigarh
ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 151.94 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।
ਭਾਰਤ ਵਿੱਚ ਵਰਤਮਾਨ ਵਿੱਚ 7,23,619 ਐਕਟਿਵ ਕੇਸ।
ਐਕਟਿਵ ਕੇਸ 2.03% ਹਨ।
ਠੀਕ ਹੋਣ ਦੀ ਦਰ ਵਰਤਮਾਨ ਵਿੱਚ 96.62%
ਪਿਛਲੇ 24 ਘੰਟਿਆਂ ਦੇ ਦੌਰਾਨ 46,569 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,45,00,172 ਮਰੀਜ਼ ਠੀਕ ਹੋਏ।
ਬੀਤੇ 24 ਘੰਟਿਆਂ ਦੇ ਦੌਰਾਨ 1,79,723 ਨਵੇਂ ਕੇਸ ਸਾਹਮਣੇ ਆਏ।
ਰੋਜ਼ਾਨਾ ਪਾਜ਼ਿਟਿਵਿਟੀ ਦਰ (13.29%)
ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ (7.92%) ਹੈ।
ਹੁਣ ਤੱਕ ਕੁੱਲ 69.16 ਕਰੋੜ ਟੈਸਟ ਕੀਤੇ ਗਏ।
ਰਾਜਾਂ ਵਿੱਚ ਓਮੀਕ੍ਰੋਨ ਵੈਰੀਐਂਟ ਦੀ ਸਥਿਤੀ
ਲੜੀ ਨੰ.
|
ਰਾਜ
|
ਓਮੀਕ੍ਰੋਨ ਕੇਸਾਂ ਦੀ ਸੰਖਿਆ
|
ਡਿਸਚਾਰਜਡ/ਰਿਕਵਰਡ/ਮਾਇਗ੍ਰੇਟਡ
|
1
|
ਮਹਾਰਾਸ਼ਟਰ
|
1,216
|
454
|
2
|
ਰਾਜਸਥਾਨ
|
529
|
305
|
3
|
ਦਿੱਲੀ
|
513
|
57
|
4
|
ਕਰਨਾਟਕ
|
441
|
26
|
5
|
ਕੇਰਲ
|
333
|
93
|
6
|
ਗੁਜਰਾਤ
|
236
|
186
|
7
|
ਤਮਿਲ ਨਾਡੂ
|
185
|
185
|
8
|
ਹਰਿਆਣਾ
|
123
|
92
|
9
|
ਤੇਲੰਗਾਨਾ
|
123
|
47
|
10
|
ਉੱਤਰ ਪ੍ਰਦੇਸ਼
|
113
|
6
|
11
|
ਓਡੀਸ਼ਾ
|
74
|
8
|
12
|
ਆਂਧਰ ਪ੍ਰਦੇਸ਼
|
28
|
9
|
13
|
ਪੰਜਾਬ
|
27
|
16
|
14
|
ਪੱਛਮ ਬੰਗਾਲ
|
27
|
10
|
15
|
ਗੋਆ
|
19
|
19
|
16
|
ਮੱਧ ਪ੍ਰਦੇਸ਼
|
10
|
10
|
17
|
ਅਸਾਮ
|
9
|
9
|
18
|
ਉੱਤਰਾਖੰਡ
|
8
|
5
|
19
|
ਮੇਘਾਲਿਆ
|
4
|
3
|
20
|
ਅੰਡਮਾਨ ਤੇ ਨਿਕੋਬਾਰ ਦ੍ਵੀਪ ਸਮੂਹ
|
3
|
0
|
21
|
ਚੰਡੀਗੜ੍ਹ
|
3
|
3
|
22
|
ਜੰਮੂ ਤੇ ਕਸ਼ਮੀਰ (ਯੂਟੀ)
|
3
|
3
|
23
|
ਪੁੱਦੂਚੇਰੀ
|
2
|
2
|
24
|
ਛੱਤੀਸਗੜ੍ਹ
|
1
|
1
|
25
|
ਹਿਮਾਚਲ ਪ੍ਰਦੇਸ਼
|
1
|
1
|
26
|
ਲੱਦਾਖ
|
1
|
1
|
27
|
ਮਣੀਪੁਰ
|
1
|
1
|
|
ਕੁੱਲ
|
4,033
|
1,552
|
****
ਐੱਮਵੀ
(Release ID: 1788906)